Sukh Jagraon

Directions

Sukh Jagraon ਸੱਚ ਹੀ ਜ਼ਿੰਦਗੀ ਹੈ

06/10/2026

ਸਵਾਸ ਸਵਾਸ ਗੁਰੂ ਰਾਮਦਾਸ ਪਾਤਸ਼ਾਹ ਜੀ । ਸਵਾਸ ਸਵਾਸ ਗੁਰੂ ਰਾਮਦਾਸ ਪਾਤਸ਼ਾਹ ਜੀ । ਸਭ ਤੇ ਕਿਰਪਾ ਕਰੋ ।

ਧੰਨ ਗੁਰ ਨਾਨਕ । ਗੁਰੂ ਸਾਹਿਬ ਸਭ ਤੇ ਕਿਰਪਾ ਕਰਨ ।
05/10/2026

ਧੰਨ ਗੁਰ ਨਾਨਕ । ਗੁਰੂ ਸਾਹਿਬ ਸਭ ਤੇ ਕਿਰਪਾ ਕਰਨ ।

05/10/2026
04/10/2026

ਕਾਜ਼ੀ ਤੌਕੀਰ ਬਿੱਗ ਬੌਸ 20 ਦਾ ਸੁਪਰ ਹੀਰੋ ਹੈ ਤੇ ਮਾਹੀ ਸਾਡੀ ਹੀਰੋ ਹੈ । Salman Khan ਨੂੰ ਦੱਸਣਾ ਚਾਹੁੰਦੇ ਹਾਂ ਸੱਚ ਹਮੇਸ਼ਾ ਸੱਚ ਰਹੇਗਾ ਤੇ ਸਹੀ ਹਮੇਸ਼ਾ ਸਹੀ ਸੋ ਸੱਚ ਤੇ ਸਹੀ ਦੀ ਸੁਪੋਰਟ ਕਰੋ ।

03/10/2026

ਅਜੇ ਸਿਰਫ ਇੱਕ MLA ਬੋਲਿਆ ਹੈ ਜਲਦੀ ਹੋਰਾਂ ਦੀ ਜ਼ਮੀਰ ਵੀ ਜਾਗਦੀ ਦਿਖ ਸਕਦੀ ਹੈ ਕਿਓਂਕਿ ਵੋਟਾਂ ਆਓਣ ਵਾਲੀਆਂ ਨੇ ।

02/10/2026

ਭਾਰਤੀ ਟੀਮ ਦੇ ਫੁੱਲ ਬੈਕ ਤੇ ਕਪਤਾਨ ਸ. ਪਰਗਟ ਸਿੰਘ Pargat Singh ਨੂੰ ਬਹੁਤ ਬਹੁਤ ਮੁਬਾਰਕਾਂ ਜੀ । ਕੀ ਪਰਗਟ ਸਿੰਘ ਦੇ ਕਪਤਾਨ ਬਣਨ ਨਾਲ ਕਾਂਗਰਸ ਸਰਕਾਰ ਬਣਾ ਸਕਦੀ ਹੈ ?

02/10/2026

ਜੇ ਗੱਲਾਂ ਸੱਚ ਲੱਗਣ ਤਾਂ ਸ਼ੇਅਰ ਕਰ ਦਿਓ ।

01/10/2026

ਤਕਰੀਬਨ 9 ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਜੱਗੀ ਜੌਹਲ ਆਇਆ ਬਾਹਰ । ਹੁਣ ਦੱਸੋ ਵੀ ਕਾਨੂੰਨ ਸਭ ਲਈ ਬਰਾਬਰ ਹੈ ਜਾਂ ਸਿੱਖਾਂ ਵਾਸਤੇ ਕੋਈ ਅਲੱਗ ਹੈ ?

Address

Jagraon
142026

Website

Alerts

Be the first to know and let us send you an email when Sukh Jagraon posts news and promotions. Your email address will not be used for any other purpose, and you can unsubscribe at any time.

Shortcuts

Share