gill saab

Directions

gill saab ਰੱਬਾ ਲਾਦੇ ਫਿਰ ਧੱਕਾ ਯਾਰਾਂ ਦੇ ਪੇਜ ਨੂੰ ਵੀ,
ਮੈਂ ਕਿਸੇ ਨੂੰ ਨੀਂ ਮੈਂ ਤਾਂ ਤੇਰੇ ਅੱਗੇ ਹੀ ਅਰਦਾਸ ਕਰਨੀ ਆ 🙏🙋

ਜ਼ਮਾਨਾਂ ਪੈਸੇ ਦਾ ਸੱਜਣਾ, ਏਥੇ ਮਨ ਦੇਖ ਕੇ ਨੀਂ,ਮਕਾਨ ਦੇਖ ਮਹਿਮਾਨ ਆਉਂਦੇ ਨੇ,​
02/09/2026

ਜ਼ਮਾਨਾਂ ਪੈਸੇ ਦਾ ਸੱਜਣਾ, ਏਥੇ ਮਨ ਦੇਖ ਕੇ ਨੀਂ,
ਮਕਾਨ ਦੇਖ ਮਹਿਮਾਨ ਆਉਂਦੇ ਨੇ,
​

29/08/2026

: ਰੱਖੜੀ ਵਾਲੇ ਦਿਨ ਸੋਨੂੰ ਨਾਲ ਹੋ ਗਈ ਖੇਡ!
​

ਰੱਬਾ ਕੋਈ ਤਾਂ ਮਿਲਾਂ ਦੇ ,ਜਿਹੜਾ ਸੱਚੇ ਦਿਲੋਂ ਯਾਰੀ ਨਿਭਾਵੇ 🙋  #ਮਨਪ੍ਰੀਤਸਿੰਘ         ❤️‍🔥
28/08/2026

ਰੱਬਾ ਕੋਈ ਤਾਂ ਮਿਲਾਂ ਦੇ ,
ਜਿਹੜਾ ਸੱਚੇ ਦਿਲੋਂ ਯਾਰੀ ਨਿਭਾਵੇ 🙋
#ਮਨਪ੍ਰੀਤਸਿੰਘ ❤️‍🔥

25/08/2026

I'm so thrilled! 🎉 I've hit a three-week streak on the engagement list with Roop Kharoud. Feeling proud of this consistency! 💪✨

ਸਿਆਣੇ ਕਹਿੰਦੇ ਨੇ 🙋 ਜਿਸ ਦਰਵਾਜ਼ੇ ਤੇ ਤਹੁਡੀ ਕਦਰ ਨਾਂ ਹੋਵੇ ਉਸ ਦਰਵਾਜ਼ੇ ਨੂੰ ਵਾਰ ਵਾਰ ਖੜਕਾਉਣਾ ਚੰਗਾ ਨੀਂ ਹੁੰਦਾ,
24/08/2026

ਸਿਆਣੇ ਕਹਿੰਦੇ ਨੇ 🙋
ਜਿਸ ਦਰਵਾਜ਼ੇ ਤੇ ਤਹੁਡੀ ਕਦਰ ਨਾਂ ਹੋਵੇ
ਉਸ ਦਰਵਾਜ਼ੇ ਨੂੰ ਵਾਰ ਵਾਰ ਖੜਕਾਉਣਾ ਚੰਗਾ ਨੀਂ ਹੁੰਦਾ,

ਮੀਂਹ ਵਾਲਾ ਮੌਸਮ ਹੋਵੇ ਜਾਂ ਜ਼ਿੰਦਗੀ ਦੀ ਰਾਹ, ਆਪਣਾ ਰੁਤਬਾ ਹਮੇਸ਼ਾ ਕਾਇਮ ਰੱਖੋ 😎🌧️ਦਿਲ ਸਾਫ਼ ਹੋਵੇ ਤਾਂ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ❤...
11/08/2026

ਮੀਂਹ ਵਾਲਾ ਮੌਸਮ ਹੋਵੇ ਜਾਂ ਜ਼ਿੰਦਗੀ ਦੀ ਰਾਹ, ਆਪਣਾ ਰੁਤਬਾ ਹਮੇਸ਼ਾ ਕਾਇਮ ਰੱਖੋ 😎🌧️
ਦਿਲ ਸਾਫ਼ ਹੋਵੇ ਤਾਂ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ❤️

ਬਰਸਾਤਾਂ ਤਾਂ ਹਰ ਸਾਲ ਆਉਂਦੀਆਂ ਨੇ,ਪਰ ਕੁਝ ਖਾਮੋਸ਼ੀਆਂ ਦਿਲ ਵਿੱਚ ਹਮੇਸ਼ਾਂ ਲਈ ਵੱਸ ਜਾਂਦੀਆਂ ਨੇ। ☔🖤.
11/08/2026

ਬਰਸਾਤਾਂ ਤਾਂ ਹਰ ਸਾਲ ਆਉਂਦੀਆਂ ਨੇ,
ਪਰ ਕੁਝ ਖਾਮੋਸ਼ੀਆਂ ਦਿਲ ਵਿੱਚ ਹਮੇਸ਼ਾਂ ਲਈ ਵੱਸ ਜਾਂਦੀਆਂ ਨੇ। ☔🖤.

10/08/2026

ਦੇਸੀ ਜ਼ਿੰਦਗੀ ਦੇ ਰੰਗ ਵੀ ਕਮਾਲ ਨੇ,
ਜਿੱਥੇ ਯਾਰ ਘੱਟ ਹੋਣ ਉੱਥੇ ਜਾਨਵਰ ਹੀ ਸਹੀ! 😂❤️

Address

Jagraon

Website

Alerts

Be the first to know and let us send you an email when gill saab posts news and promotions. Your email address will not be used for any other purpose, and you can unsubscribe at any time.

Shortcuts

Share