JSD Punjab Media

JSD Punjab Media ਜੋ ਸੱਚ ਦਿਖਾਵੇ JSD ਪੰਜਾਬ ਮੀਡੀਆ

25/05/2025

ਗੋਨਿਆਣਾ ਪੁਲਿਸ ਨੇ ਚਿੱਟੇ ਖਿਲਾਫ ਕਸੀ ਲਗਾਮ 20 ਤੋਂ ਵੱਧ ਕੀਤੇ ਨਸ਼ਾ ਤਸਕਰਾਂ ਤੇ ਪਰਚੇ

24/05/2025

ਜੈਤੋ ਵਿੱਚ ਤੇਜ਼ ਤੂਫਾਨ ਤੇ ਹਨੇਰੀ ਕਾਰਨ ਲੋਕਾਂ ਵਿੱਚ ਬਣਿਆ ਡਰ ਦਾ ਮਾਹੌਲ ਸੜਕਾਂ ਉੱਪਰ ਡਿੱਗ ਰਹੇ ਨੇ ਦਰੱਖ ਤੇ ਰਾਹਗੀਰ ਹੋ ਰਹੇ ਪਰੇਸ਼ਾਨ

18/04/2025

ਪਿੰਡ ਸੇਵੇਵਾਲਾ ਦੇ ਪਿੰਡ ਵਿੱਚ ਲੱਗੀ ਅੱਗ ਹੁਣ ਵਾਸਤੇ ਲੋਕ ਟਰੈਕਟਰ ਟਰਾਲੀਆਂ ਲੈ ਕੇ ਪਹੁੰਚੇ

14/04/2025

ਅੱਜ ਅਸੀਂ ਪਹੁੰਚੇ ਆਂ ਗੁਰਦੁਆਰਾ ਸ੍ਰੀ ਦਸਤਾਰ ਸਾਹਿਬ ਪਿੰਡ ਅਜਿੱਤ ਗਿੱਲ ਜ਼ਿਲਾ ਫਰੀਦਕੋਟ ਭਾਈ ਕਾਹਨ ਸਿੰਘ ਜੀ ਨਾਭਾ ਦੀ ਲਿਖਤ ਮਹਾਨ ਕੋਸ਼ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਦੋਦਾ ਤਾਲ ਗੁਰੂ ਕੀ ਢਾਬ ਤੋਂ ਇਥੇ ਪਹੁੰਚੇ ਤਾਂ ਇਸ ਸਥਾਨ ਤੇ ਉਹਨਾਂ ਨੇ ਦਸਤਾਰ ਸਜਾਈ ਸੀ ਤਾਂ ਇਸ ਸਥਾਨ ਤੇ ਅੱਜ ਕੱਲ ਗੁਰਦੁਆਰਾ ਦਸਤਾਰ ਸਾਹਿਬ ਸੁਸ਼ੋਭਿਤ ਹੈ ਜੀ

12/04/2025

ਜੈ ਮਾਂ ਸ਼ੀਤਲਾ ਮੰਦਰ ਮਲੋਟ ਮਾਤਾ ਰਾਜ ਦੇਵਾਂ ਜੀ 80549.26774

11/04/2025

ਜੈ ਮਾ ਸ਼ੀਤਲਾ ਮੰਦਰ ਮਲੋਟ

21/03/2025

18 ਵਾਂ ਵਿਰਾਸਤ ਮੇਲਾ ਬਠਿੰਡਾ ਸਿੰਗਰ ਮਨਦੀਪ ਲੱਕੀ

21/03/2025

18 ਵਾਂ ਵਿਰਾਸਤ ਮੇਲਾ ਬਠਿੰਡਾ

19/03/2025

ਰੇਲਵੇ ਪਟੜੀ ਤੇ ਛਾਲ ਮਾਰ ਰਿਹਾ ਸੀ ਇੱਕ ਭਾਈ ਬਾਲ ਬਾਲ ਬੱਚੇ

02/03/2025
13/02/2025

ਮਜਦੂਰ ਆਗੂ ਗੋਰਾ ਮੱਤਾ ਨੇ ਲਗਾਏ ਪੁਲਸ ਤੇ ਉਸ ਨਾਲ ਅਣਮਨੁੱਖੀ ਅੱਤਿਆਚਾਰ ਕਰਨ ਦੇ ਇਲਜ਼ਾਮ

Address

Bathinda Road Jaito
Jaitu
151202

Telephone

+919888708584

Website

Alerts

Be the first to know and let us send you an email when JSD Punjab Media posts news and promotions. Your email address will not be used for any other purpose, and you can unsubscribe at any time.

Contact The Business

Send a message to JSD Punjab Media:

Share