07/09/2025
ਮੈਂ ਜਿੰਨੀ ਬਚਪਨ ਵਿੱਚ ਸੁਖੀ ਸੀ ਉਨੀ ਹੁਣ ਦੁੱਖੀ ਹਾਂ।Podcast In Punjabi। Podcast With Jagmeet।
ਇਸ ਚੈੱਨਲ ਉੱਪਰ ਅਸੀਂ ਉਨ੍ਹਾਂ ਆਮ ਲੋਕਾਂ ਦੀ ਅਵਾਜ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਨਾ ਨੂੰ ਐਵੇਂ ਸਮਝ ਕੇ ਕੋਈ ਉਨ੍ਹਾਂ ਕੋਲ ਜਾਕੇ ਰਾਜੀ ਨਹੀਂ l ਆਮ ਲੋਕਾਂ ਦੀਆਂ ਗੱਲਾਂ ਐਸੀਆਂ ਹੁੰਦੀਆਂ ਜਿੰਨਾ ਨੂੰ ਕੋਈ ਵੱਧ ਪੜ੍ਹਿਆ ਲਿੱਖਿਆ ਵੀ ਸੁਣ ਕੇ ਹੈਰਾਨ ਹੋ ਜਾਏਗਾ l ਇਸ ਲਈ ਤੁਸੀ ਸਾਡੇ ਅਤੇ ਤੁਹਾਡੇ ਯਾਨੀ ਆਮ ਲੋਕਾਂ ਦੇ ਇਸ ਚੈੱਨਲ ਨੂੰ ਵੱਧ ਤੋਂ ਵੱਧ ਆਮ ਲੋਕਾਂ ਤੱਕ ਪਹੁੰਚਾਓ l ਵੀਡੀਓ ਵਿੱਚ ਕੀ ਬਦਲਾਅ ਚਾਹੁੰਦੇ ਹੋ ਕਿਰਪਾ ਕੁਮੈਂਟ ਕਰਕੇ ਦੱਸੋ
Declaration :- ਵੋਕਲ ਜਗਮੀਤ ਚੈੱਨਲ ਤੇ ਕਹੀਆਂ ਗਈਆਂ ਗੱਲਾਂ ਚੈਨਲ ਨੂੰ ਇੰਟਰਵਿਊ ਦੇ ਰਹੇ ਲੋਕਾਂ ਦੇ ਜੋ ਵਿਚਾਰ ਜਾਂ ਦਾਆਵੇ ਕੀਤੇ ਜਾਂਦੇ ਹਨ ਉਹ ਉਨ੍ਹਾਂ ਦੇ ਨਿੱਜੀ ਵਿਚਾਰ ਜਾਂ ਦਾਅਵੇ ਹਨ ਹਨ ਜਿਨ੍ਹਾਂ ਦੀ ਹਮਾਇਤ ਵੋਕਲ ਜਗਮੀਤ ਚੈੱਨਲ ਅਤੇ ਚੈਨਲ ਦਾ ਐਂਕਰ ( ਪੱਤਰਕਾਰ) ਨਹੀਂ
ਕਰਦਾ। ਲੋਕਾਂ ਵੱਲੋਂ ਦਿੱਤੇ ਗਏ ਵਿਚਾਰਾਂ ਅਤੇ ਕੀਤੇ ਗਏ ਦਾਅਵਿਆਂ ਦਾ ਵੋਕਲ ਜਗਮੀਤ ਚੈੱਨਲ ਅਤੇ ਐਂਕਰ ( ਪੱਤਰਕਾਰ) ਨਾਲ ਕੋਈ ਸਬੰਧ ਨਹੀਂ ਹੈ।