19/10/2025
ਮੈਂ ਅਮਰਿੰਦਰ ਸਿੰਘ ਰਾਜਾ ਵੜਿੰਗ(ਪੰਜਾਬ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ)ਸ. ਕੁਲਦੀਪ ਸਿੰਘ ਵੈਦ (ਚੇਅਰਮੈਨ ਐੱਸ.ਸੀ ਡਿਪਾਰਟਮੈਂਟ ਕਾਂਗਰਸ ਪਾਰਟੀ) ਪੰਜਾਬ, ਸ. ਬਲਦੇਵ ਸਿੰਘ ਸਾਬਕਾ (ਵਿਧਾਇਕ ਅਤੇ ਵਾਈਸ ਚੇਅਰਮੈਨ ਐੱਸ.ਸੀ ਡਿਪਾਰਟਮੈਂਟ ਕਾਂਗਰਸ ਪਾਰਟੀ,)ਪੰਜਾਬ, ਜੀ ਦਾ ਧੰਨਵਾਦ ਕਰਦਾ ਹਾਂ ਜਿਨਾਂ ਨੇ ਮੈਂਨੂੰ ਕੋ-ਆਰਡੀਨੇਟਰ ਐੱਸ.ਸੀ ਡਿਪਾਰਟਮੈਂਟ ਕਾਂਗਰਸ ਪਾਰਟੀ, ਪੰਜਾਬ, ਨਿਯੁਕਤ ਕੀਤਾ ਮੈਂ ਆਸ਼ਵਾਸਨ ਦਵਾਉਂਦਾ ਹਾਂ ਕਿ ਮੈਂ ਇਸ ਆਹੁਦੇ ਲਈ ਜੀ ਜਾਨ ਨਾਲ ਮਿਹਨਤ ਕਰਾਂਗਾ ਤੇ ਪਾਰਟੀ ਦੀ ਜਿੱਤ ਵਿੱਚ ਹਿੱਸਾ ਪਾਵਾਂਗਾ ।
ਨਿੰਦਰ ਸਿੰਘ ਜੈਤੋ
ਕੋ- ਆਰਡੀਨੇਟਰ
ਐੱਸ.ਸੀ ਡਿਪਾਰਟਮੈਂਟ ਪੰਜਾਬ ਕਾਂਗਰਸ ।