
31/07/2025
#ਸਰਕਾਰੀ ਪ੍ਰਾਇਮਰੀ #ਸਮਾਰਟ ਸਕੂਲ #ਬਲੇਲ ਕੇ ਹਾਸਲ ਵਿੱਚ ਅੱਜ "ਇੱਕ #ਪੌਦਾ ਮਾਂ ਦੇ ਨਾਮ" #ਮੁਹਿੰਮ ਤਹਿਤ #ਅਧਿਆਪਕਾਂ, ਆਂਗਣਵਾੜੀ ਕਰਮਚਾਰੀਆਂ ਅਤੇ ਸਕੂਲ ਦੇ ਬੱਚਿਆਂ ਨੇ ਮਿਲ ਕੇ ਪੌਦੇ ਲਗਾ ਕੇ ਆਪਣੇ #ਵਾਤਾਵਰਣ ਬਚਾਉਣ ਲਈ
#ਮੁੱਖ ਅਧਿਆਪਕ #ਕ੍ਰਾਂਤੀ ਕੁਮਾਰ ਵਲੋਂ ਕੀਤੀ ਗਈ, ਜਿਨ੍ਹਾਂ ਨੇ ਆਪਣੇ #ਸਹਿਯੋਗੀ ਵੀਰ ਚੰਦ, #ਆਂਗਣਵਾੜੀ ਹੈਲਪਰ #ਕਾਂਤਾ ਰਾਣੀ ਅਤੇ ਬੱਚਿਆਂ ਸਮੇਤ ਸਕੂਲ ਵਿੱਚ ਵੱਖ ਵੱਖ ਫਲਦਾਇਕ, ਛਾਵਾਂ ਵਾਲੇ ਅਤੇ #ਸਜਾਵਟੀ ਪੌਦੇ ਲਗਾਏ।