
09/07/2025
“ਸ਼ੇਰ ਸ਼ੇਰ ਈ ਹੁੰਦਾ”
ਧਾਕੜ ਪੁਲਿਸ ਅਫਸਰ ਹਰਮਨਬੀਰ ਸਿੰਘ ਗਿੱਲ, ਡੀ.ਆਈ.ਜੀ ਦੇ ਹੁੰਦੇ ਮਾੜੇ ਅਨਸਰ ਖੁਡਾਂ ਲੱਭਣ ਲੱਗ ਜਾਂਦੇ ਆ ਜਾਂ ਕਿਸੇ ਦਾ ਮਾੜਾ ਕਰਕੇ ਪਛਤਾਂਦੇ ਆ।
ਇਹਦੀ ਤਾਜ਼ਾ ਮਿਸਾਲ ਤੁਸੀਂ ਅਬੋਹਰ ਵਿੱਚ ਕੱਲ ਵੇਖੀ ਐ। ਦੂਜੇ ਦਿਨ ਦਾ ਸੂਰਜ ਛਿਪਣ ਨਹੀਂ ਦਿੱਤਾ ਔਹ ਮਾਰੇ ਬੜਕਾ ਕੇ। ਪੰਜਾਬ ਪੁਲਿਸ ਆਈ ਤੇ ਆ ਜਾਵੇ ਫਿਰ ਪਤਾਲ ਚੋਂ ਕੱਢ ਕੇ ਵੀ ਬੰਦਾ ਠੋਕ ਦਿੰਦੀ ਏ।