Karmaly Saab

Karmaly Saab ਸਿਹਤ
ਘਰੇਲੂ ਨੁਸਖੇ .............?

11/08/2025

ਜੇ ਤੁਹਾਨੂੰ ਨੀਂਦ ਨਹੀਂ ਆਉਂਦੀ
ਸਰੀਰ ਚ ਦਰਦ ਰਹਿੰਦਾ ਹੈ
ਤਾਂ ਰਾਤ ਨੂੰ ਸੌਂਦੇ ਸਮੇਂ ਇਕ ਗਿਲਾਸ ਦੁੱਧ ਵਿੱਚ ਦਾਲਚੀਨੀ ,ਲੌਂਗ ਤੇ ਹਲਦੀ ਮਿਲਾ ਕੇ ਪੀਓ ।

10/08/2025

50-50 ਗ੍ਰਾਮ ਸੁੱਕਾ ਆਂਵਲਾ , ਮਿਸ਼ਰੀ,ਸੌਂਫ ਤੇ ਅਜਵਾਇਣ ਪਾਊਡਰਬਣਾ ਲਓ
ਖਾਣਾ ਖਾਣ ਤੋਂ ਬਾਅਦ ਅੱਧਾ ਚਮਚਲਓ
ਕਦੇ ਤੇਜਾਬ ਦੀ ਗੋਲੀ ਨਹੀਂ ਲੈਣੀ ਪਵੇਗੀ

50 ਗ੍ਰਾਮ ਸਰੋਂ ਦੇ ਤੇਲ ਵਿੱਚ ਥੋੜੀ ਹਿੰਗ, 5-6 ਲਸਣ ਦੀਆਂ ਕਲੀਆਂ ਕਾੜ੍ਹ ਲਓ ਦੋ ਦੋ ਬੂੰਦਾਂ ਕੰਨਾਂ ਵਿੱਚ ਪਾਓ ਇਨਫੈਕਸ਼ਨ , ਕੰਨ ਦਰਦ ਠੀਕ ਹੋ ਜ...
08/08/2025

50 ਗ੍ਰਾਮ ਸਰੋਂ ਦੇ ਤੇਲ ਵਿੱਚ ਥੋੜੀ ਹਿੰਗ, 5-6 ਲਸਣ ਦੀਆਂ ਕਲੀਆਂ ਕਾੜ੍ਹ ਲਓ
ਦੋ ਦੋ ਬੂੰਦਾਂ ਕੰਨਾਂ ਵਿੱਚ ਪਾਓ
ਇਨਫੈਕਸ਼ਨ , ਕੰਨ ਦਰਦ ਠੀਕ ਹੋ ਜਾਵੇਗਾ

ਸਿਹਤ ਸਬੰਧੀ ਜਾਣਕਾਰੀ
06/08/2025

ਸਿਹਤ ਸਬੰਧੀ ਜਾਣਕਾਰੀ

06/08/2025

ਸੌਂਫ ,ਵੱਡੀ ਇਲਾਇਚੀ ਤੇ ਧਨੀਆ ਪਾਊਡਰ ਬਣਾ ਲਓ
ਸਵੇਰੇ ਖਾਲੀ ਪੇਟ ਇਕ ਚਮਚ ਲਓ
ਥਾਇਰਾਇਡ ਬਿਲਕੁਲ ਠੀਕ ਹੋ ਜਾਵੇਗਾ।

ਸਿਹਤ ਸਬੰਧੀ ਜਾਣਕਾਰੀ 🏥💊👨‍⚕️
06/08/2025

ਸਿਹਤ ਸਬੰਧੀ ਜਾਣਕਾਰੀ 🏥💊👨‍⚕️

07/12/2023

ਸ਼ਰੀਫ਼ ਦਿਲਦਾਰ

24/09/2023

Gill 💯 score 92 ball complete

14/09/2023

ਜੇ ਕਰੋਨਾ ਕਾਲ ਵਿਚ ਪੰਜਾਬ ਪੁਲਿਸ 3 ਕੋਰੜ ਪੰਜਾਬੀਆਂ ਨੂੰ ਡਾਂਗ ਨਾਲ ਅੰਦਰ ਵਾੜ ਸਕਦੀਆਂ ਤਾਂ ਫਿਰ 30 ਹਜਾਰ ਚਿੱਟਾ ਤਸਕਰਾਂ ਨੂੰ ਕਿਉਂ ਨਹੀਂ ‌‌????

11/09/2023

Hard work rice cut awesome ❤️💯👌

Address

Jalalabad - West

Telephone

+919256833892

Website

Alerts

Be the first to know and let us send you an email when Karmaly Saab posts news and promotions. Your email address will not be used for any other purpose, and you can unsubscribe at any time.

Share