ਜਸਵਿੰਦਰ ਬੋਪਾਰਾਏ

ਜਸਵਿੰਦਰ ਬੋਪਾਰਾਏ جسوندر بوپارائی

30/10/2025

ਜ਼ਿਲ੍ਹਾ ਫ਼ਾਜ਼ਿਲਕਾ 'ਚ ਬਤੌਰ S.P ਤੇ S.S.P ਵਜੋਂ ਸੇਵਾਵਾਂ ਨਿਭਾ ਚੁੱਕੇ ਮੈਡਮ ਅਵਨੀਤ ਕੌਰ ਸਿੱਧੂ (A.I.G ਕਾਉੰਟਰ ਇੰਟੈਲੀਜੈਂਸ, ਬਠਿੰਡਾ) ਨੂੰ A*z News24 ਚੈਨਲ ਵੱਲੋਂ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ।

29/10/2025
29/10/2025

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਤੀ: 04 ਨਵੰਬਰ 2025 (ਦਿਨ ਮੰਗਲਵਾਰ) ਨੂੰ ਸੰਤ ਬਾਪੂ ਤਾਰਾ ਸਿੰਘ ਜੀ ਖ਼ੁਸ਼ਦਿਲ (ਗੁਰਦੁਆਰਾ, ਜੰਡ ਵਾਲਾ ਭੀਮੇਸ਼ਾਹ) ਤੋਂ ਨਗਰ ਕੀਰਤਨ ਰਵਾਨਾ ਹੋਵੇਗਾ।
ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਨਗਰ ਕੀਰਤਨ 'ਚ ਪਹੁੰਚੋ !!

29/10/2025
28/10/2025

ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿ 11 ਕਰੋੜ ਦਾ (ਦੀਵਾਲ਼ੀ ਬੰਪਰ) ਇਨਾਮ ਤੁਹਾਨੂੰ ਨਿਕਲੇ।
ਤਾਂ ਸੱਚੇ ਮਨ ਨਾਲ ਕਰੋ ਅਰਦਾਸ, ਤੇ 'ਲਿਖੋ ਵਾਹਿਗੁਰੂ' ਜੀ !!

26/10/2025

ਜਲਾਲਾਬਾਦ ਵਾਸੀ ਪਿਯੂਸ਼ ਵਿਜ਼ ਨੂੰ A*z News24 ਚੈਨਲ ਵੱਲੋਂ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ।

25/10/2025

ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਹੰਗਾਮੀ ਮੀਟਿੰਗ !!
ਪੂਲ ਕਰਕੇ ਕਿਸਾਨਾਂ ਦੀ ਲੁੱਟ ਕਰਨ ਦੀ ਕੀਤੀ ਨਿਖੇਧੀ !!
ਜਲਾਲਾਬਾਦ ਦੀ ਮਾਰਕਿਟ ਕਮੇਟੀ ਦਫ਼ਤਰ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ ਕਰ ਰਹੀ ਤਿੱਕੜੀ ਖਿਲਾਫ਼ ਸੰਘਰਸ਼ ਵਿੱਢਣ ਲਈ ਮੀਟਿੰਗ ਕੀਤੀ ਗਈ ਅਤੇ ਫੈਸਲਾ ਕੀਤਾ ਕਿ ਇਲਾਕੇ ਦੀਆਂ ਮੰਡੀਆਂ ਦਾ ਕਿਸਾਨ ਜੱਥੇਬੰਦੀਆਂ ਵੱਲੋਂ ਦੌਰਾ ਵੀ ਕੀਤਾ ਜਾਵੇਗਾ ਅਤੇ ਕੱਲ੍ਹ ਠੀਕ 11:00 ਵਜੇ ਜਲਾਲਾਬਾਦ ਮਾਰਕਿਟ ਕਮੇਟੀ ਦਫ਼ਤਰ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੀਟਿੰਗ ਕਰਕੇ ਅਗਲਾ ਤਿੱਖਾ ਸੰਘਰਸ਼ ਵੀ ਉਲੀਕਿਆ ਜਾਵੇਗਾ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਰੇਸ਼ਮ ਮਿੱਡਾ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ, B.K.U ਉਗਰਾਹਾਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਮੀਤ ਸਿੰਘ, BKU ਡਕੌਂਦਾ (ਧਨੇਰ ਗਰੁੱਪ) ਦੇ ਬਲਾਕ ਪ੍ਰਧਾਨ ਪ੍ਰਵੀਨ ਮੌਲਵੀ ਵਾਲਾ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਸ਼ੈਲਰ ਮਾਲਕਾਂ ਵੱਲੋਂ ਮੰਡੀਆਂ ਵਿੱਚ ਕਿਸਾਨਾਂ ਨੂੰ ਖੱਜਲ-ਖੁਆਰ ਕਰਕੇ ਲੁੱਟ ਕਰਨ ਲਈ ਹੜਤਾਲ ਕੀਤੀ ਹੋਈ ਹੈ। ਇਕ ਪਾਸੇ ਕਿਸਾਨਾਂ ਦੇ ਮੌਸਮ ਦੀ ਮਾਰ ਹੇਠ ਫਸਲਾਂ ਦੇ ਨੁਕਸਾਨ ਹੋਏ ਹਨ, ਦੂਜੇ ਪਾਸੇ ਹੁਣ ਆੜਤੀਆਂ, ਸ਼ੈਲਰ ਮਾਲਕਾਂ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਕਿਸਾਨਾਂ ਦੀ ਸ਼ਰ੍ਹੇਆਮ ਲੁੱਟ ਕੀਤੀ ਜਾ ਰਹੀ ਹੈ।
ਜਦਕਿ ਕੌਮਾਂਤਰੀ ਮੰਡੀ ਦੇ ਵਿੱਚ ਬਾਸਮਤੀ ਦੀਆਂ ਕੀਮਤਾਂ ਉੱਚੀਆਂ ਚੱਲ ਰਹੀਆਂ ਹਨ ਅਤੇ ਇੱਥੇ ਸ਼ੈਲਰ ਮਾਲਕਾਂ ਵੱਲੋਂ ਪੂਲ, ਹੜਤਾਲਾਂ ਕਰਕੇ ਕਿਸਾਨਾਂ ਦੀਆਂ ਲੁੱਟ ਕਰਨ ਦੀਆਂ ਚਰਚਾਵਾਂ ਤੇਜ਼ ਹਨ।
ਇਸ ਮੌਕੇ ਬਲਜਿੰਦਰ ਸਿੰਘ, ਪਿੱਪਲ ਸਿੰਘ, ਮਨਦੀਪ ਸਿੰਘ, ਬਲਾਕ ਪ੍ਰਧਾਨ ਹਰਮੀਤ ਸਿੰਘ (ਝੁੱਗੀਆਂ ਨੰਦ ਸਿੰਘ ਵਾਲਾ) ਆਦਿ ਹਾਜ਼ਰ ਸਨ।

25/10/2025

ਡੇਰਾ ਬਾਬਾ ਭੁੰਮਣ ਸ਼ਾਹ ਜੀ (ਸੰਘਰ ਸਾਧਾ) ਦੇ ਮੁੱਖ ਸੇਵਾਦਾਰ (ਗੱਦੀ ਨਸ਼ੀਨ) ਬਾਬਾ ਬ੍ਰਹਮ ਦਾਸ ਜੀ ਦੇ ਜਨਮ ਦਿਹਾੜੇ ਦੀਆਂ A*z News24 ਚੈਨਲ ਵੱਲੋਂ ਬਾਬਾ ਬ੍ਰਹਮ ਦਾਸ ਜੀ ਨੂੰ ਅਤੇ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ।

Address

Dashmesh Nagari
Jalalabad - West
152024

Alerts

Be the first to know and let us send you an email when ਜਸਵਿੰਦਰ ਬੋਪਾਰਾਏ posts news and promotions. Your email address will not be used for any other purpose, and you can unsubscribe at any time.

Contact The Business

Send a message to ਜਸਵਿੰਦਰ ਬੋਪਾਰਾਏ:

Share