Sahajpal Brar

Sahajpal Brar Contact information, map and directions, contact form, opening hours, services, ratings, photos, videos and announcements from Sahajpal Brar, Media, chak dumal, Jalalabad - West.

ਜੇਕਰ ਤੁਸੀਂ ਸੱਭਿਆਚਾਰ ਜਾਂ ਖੇਤੀਬਾੜੀ ਨਾਲ ਜੁੜਿਆ ਕੋਈ ਕਿੱਤਾ ਕਰਦੇ ਹੋ, ਤਾਂ ਕਿਸੇ ਨੂੰ ਪੈਸੇ ਦੇ ਕੇ ਐਡ ਪਵਾਉਣ ਦੀ ਲੋੜ ਨਹੀਂ।
ਤੁਹਾਡੀ ਵੀਡੀਓ ਮੈਂ ਬਿਲਕੁਲ ਫਰੀ ਅੱਪਲੋਡ ਕਰਾਂਗਾ। ਬੱਸ ਮੇਰੀ ਇੱਕ ਛੋਟੀ ਜਿਹੀ ਫੀਸ ਹੋਵੇਗੀ—ਦੋ ਕੱਪ ਚਾਹ! ☕
ਇੱਕ ਆਉਣ ਸਾਰ ਤੇ ਇੱਕ ਜਾਣ ਲੱਗਿਆਂ।
ਧੰਨਵਾਦ ਜੀ। 🙏

ਸਾਹਿਤ ਸਭਾ, ਜਲਾਲਾਬਾਦ ਵਿਖੇ ਪ੍ਰੋਗਰਾਮ ਦੌਰਾਨ ਮਹਿਮਾਨ ਵਜੋਂ ਸ਼ਿਰਕਤ ਕਰਨ ਸਮੇਂ।ਬਹੁਤ-ਬਹੁਤ ਧੰਨਵਾਦ ਬਾਈ ਅਮਰੀਕ ਸਿੰਘ ਬੋਪਾਰਾਏ ਜੀ ਅਤੇ ਕੁਲਦੀ...
17/08/2026

ਸਾਹਿਤ ਸਭਾ, ਜਲਾਲਾਬਾਦ ਵਿਖੇ ਪ੍ਰੋਗਰਾਮ ਦੌਰਾਨ ਮਹਿਮਾਨ ਵਜੋਂ ਸ਼ਿਰਕਤ ਕਰਨ ਸਮੇਂ।

ਬਹੁਤ-ਬਹੁਤ ਧੰਨਵਾਦ ਬਾਈ ਅਮਰੀਕ ਸਿੰਘ ਬੋਪਾਰਾਏ ਜੀ ਅਤੇ ਕੁਲਦੀਪ ਬਰਾੜ ਜੀ। 🙏

17/08/2026

ਜਿਹੜੇ ਨੌਜਵਾਨ ਸੋਚਦੇ ਪੰਜਾਬ ‘ਚ ਕੋਈ ਧੰਦਾ ਕਾਮਯਾਬ ਨਹੀਂ, ਉਹ ਇਸ ਮੁੰਡੇ ਦੀ ਵੀਡੀਓ ਜ਼ਰੂਰ ਸੁਣਣ

16/08/2026

ਜੇ ਇੱਕ ਪੜ੍ਹੀ-ਲਿਖੀ ਕੁੜੀ ਭੇਡਾਂ ਦਾ ਫਾਰਮ ਚਲਾ ਸਕਦੀ ਹੈ, ਤਾਂ ਅਸੀਂ ਖੇਤੀ ਅਤੇ ਪਸ਼ੂ ਪਾਲਣ ਦੇ ਕੰਮ ਨੂੰ ਛੋਟਾ ਕਿਉਂ ਸਮਝਦੇ ਹਾਂ?

14/08/2026

ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ। ਫੀਡ ਦਾ ਰਿਜ਼ਲਟ ਚੰਗਾ ਹੋਇਆ ਤਾਂ ਚੰਗਾ ਸਾਹਮਣੇ ਆ ਜਾਵੇਗਾ, ਮਾੜਾ ਹੋਇਆ ਤਾਂ ਮਾੜਾ ਸਾਹਮਣੇ ਆ ਜਾਵੇਗਾ

14/08/2026

ਮਿਹਨਤ ਕੋਈ ਛੋਟੀ-ਵੱਡੀ ਨਹੀਂ ਹੁੰਦੀ, ਆਪਣਾ ਕੰਮ ਕਰਨ ਵਿੱਚ ਹੀ ਅਸਲੀ ਮਾਣ ਹੈ

13/08/2026

ਮਰਨਾ ਤਾਂ ਸਾਰਿਆਂ ਨੇ ਇੱਕ ਦਿਨ ਹੈ… ਪਰ ਅੰਤਿਮ ਵਿਦਾਈ ਸ਼ਾਨ ਨਾਲ ਹੁੰਦੀ ਤਾਂ ਚੰਗਾ ਲੱਗਦਾ. ❤️✅

11/08/2026

ਫੀਡਾਂ ਖਾ ਖਾ ਘੋੜੇ ਮਰ ਰਹੇ
ਦੇਸੀ ਖਰਾਕ ਪਾਓ. ਫੀਡ ਘੋੜਿਆਂ ਵਾਸਤੇ ਨਹੀਂ ਬਣੀ, ਇਹ ਕੁੱਕੜਾਂ ਜਾਂ ਗਾਵਾਂ ਵਾਸਤੇ ਬਣੀ ਸੀ

11/08/2026

Ashav ਫੀਡ ਬਾਰੇ ਜੇਕਰ ਕੋਈ ਘੋੜਾ ਪਾਲਕ ਬੋਲੇਗਾ, ਤਾਂ Ashav ਫੀਡ ਵਾਲਿਆਂ ਵੱਲੋਂ ਉਸ ’ਤੇ ਪਰਚਾ ਕਰਵਾਇਆ ਜਾਵੇਗਾ

ਮਤਲਬ ਪਹਿਲਾਂ ਫੀਡ ਖਰੀਦੋ, ਤੇ ਜੇਕਰ ਫੀਡ ਬਾਰੇ ਕੋਈ ਸਵਾਲ ਜਾਂ ਇਤਰਾਜ਼ ਕਰੋ ਤਾਂ ਆਪਣੇ ਉੱਤੇ ਹੀ ਪਰਚਾ ਕਰਵਾਓ?

ਇਸ ਤੋਂ ਚੰਗਾ ਤਾਂ ਇਹੀ ਹੈ ਕਿ ਘਰ ਦਾ ਦੇਸੀ ਖਾਣਾ ਤਿਆਰ ਕਰਕੇ ਘੋੜੇ ਪਾਲੋ, ਫੀਡਾਂ ਦੇ ਮਗਰ ਨਾ ਲੱਗੋ।

09/08/2026

ਪਹਿਲਾਂ ਪ੍ਰੋਡਕਟਾਂ ਨੇ ਨੌਜਵਾਨ ਮੁੰਡੇ ਮਾਰੇ, ਅਤੇ ਹੁਣ ਘੋੜਿਆਂ ਦੀ ਵਾਰੀ ?

Address

Chak Dumal
Jalalabad - West

Telephone

+919592804640

Website

Alerts

Be the first to know and let us send you an email when Sahajpal Brar posts news and promotions. Your email address will not be used for any other purpose, and you can unsubscribe at any time.

Contact The Business

Send a message to Sahajpal Brar:

Shortcuts

Share

Category