Sahajpal Brar Tindawala

Sahajpal Brar Tindawala ਨਾਨਕ ਨਾਮੁ ਚੜਦੀ ਕਲਾ 🚩
ਤੇਰੇ ਭਾਣੇ ਸਰਬੱਤ ਦਾ ਭਲਾ🙏

19/10/2025

ਗਾਵਾਂ ਵਾਲੇ ਮੁੱਦੇ ਤੇ ਸਿੱਖ ਅਤੇ ਹਿੰਦੂ ਆਪਸ ਵਿੱਚ ਲੜਨਾ ਛੱਡੋ ਇਕੱਠੇ ਹੋ ਕੇ ਸਰਕਾਰਾਂ ਦੇ ਗਲ ਤੇ ਅੰਗੂਠਾ ਰੱਖੋ

ਨੇਕ ਮਿੱਤਰ  #ਕਲਕੱਤਾ ਕਲ ਸਿਆਸੀ ਕਤ:ਲ਼ ਦਾ ਸ਼ਿਕਾਰ ਹੋਗਿਆਕਲਕੱਤੇ ਦੀ ਤੇ ਮੇਰੀ ਮੁਲਾਕਾਤ ਲਗਭਗ ਚਾਰ ਕੁ ਸਾਲ ਇਹਨਾਂ ਦੇ ਪਿੰਡ ਸਹਿਣੇ ਵਿੱਚ ਹੋਈ ...
05/10/2025

ਨੇਕ ਮਿੱਤਰ #ਕਲਕੱਤਾ ਕਲ ਸਿਆਸੀ ਕਤ:ਲ਼ ਦਾ ਸ਼ਿਕਾਰ ਹੋਗਿਆ
ਕਲਕੱਤੇ ਦੀ ਤੇ ਮੇਰੀ ਮੁਲਾਕਾਤ ਲਗਭਗ ਚਾਰ ਕੁ ਸਾਲ ਇਹਨਾਂ ਦੇ ਪਿੰਡ ਸਹਿਣੇ ਵਿੱਚ ਹੋਈ ਸੀ ਕਲਕੱਤੇ ਨੇ ਇੱਕ ਪਿੰਡ ਵਿੱਚ ਇਕੱਠ ਕਰਕੇ ਪ੍ਰੋਗਰਾਮ ਰੱਖਿਆ ਸੀ ਜਿੱਥੇ ਭਦੌੜ ਤੋਂ ਐਮਐਲਏ ਬਾਈ Pirmal Singh ਨੂੰ ਬੁਲਾਇਆ ਸੀ ਤਾਂ ਅਸੀਂ ਇਕੱਠੇ ਹੋ ਕੇ ਉੱਥੇ ਪ੍ਰੋਗਰਾਮ ਤੇ ਗਏ ਚਲੋ ਉਸ ਤੋਂ ਬਾਅਦ ਜਾਣ ਪਛਾਣ ਹੋ ਗਈ
ਤੇ ਥੋੜੇ ਸਮੇਂ ਬਾਅਦ ਹੀ ਮੈਂ ਬਰਨਾਲਾ ਜਿਲੇ ਦਾ ਇੰਚਾਰਜ ਲੱਗਿਆ ਸੀ ਯੂਥ ਕਾਂਗਰਸ ਵੱਲੋਂ ਤਾਂ ਕਲਕੱਤੇ ਨੇ ਫਿਰ ਮੈਨੂੰ ਪਿੰਡ ਬੁਲਾਇਆ
ਮਿੱਤਰ ਬਣ ਗਿਆ ਸੀ ਆਪਦਾ ਸਾਰਾ ਪਿੰਡ ਗਲੀਆਂ ਚ ਘੁਮਾ ਕੇ ਦਿਖਾਇਆ ਪਿੰਡ ਵਿੱਚ ਇੱਕ ਪੰਚਾਇਤ ਘਰ ਬਣਿਆ ਸੀ ਜਿਹਦਾ ਨਾਮ ਸਿਰਫ ਇੱਕ ਪੰਚਾਇਤ ਘਰ ਹੈ ਪਰ ਜੇ ਉਸਦੀ ਦਿੱਖ ਦੇਖਣੀ ਹੋਵੇ ਤਾਂ ਜਾਂ ਜਿਨਾਂ ਨੇ ਉਹ ਪੰਚਾਇਤ ਘਰ ਬਣਿਆ ਦੇਖਿਆ ਉਹਦਾ ਨਕਸ਼ਾ ਬਿਲਕੁਲ ਲਾਲ ਕਿਲੇ ਵਰਗਾ ਹੈ ਔਰ ਹੋਰ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਆਮ ਪਿੰਡਾਂ ਦੇ ਵਿੱਚ ਨਹੀਂ ਹੁੰਦੀਆਂ ਤੇ ਕਲਕੱਤੇ ਦਾ ਕਹਿਣਾ ਸੀ ਕਿ ਮੇਰੇ ਪਿੰਡ ਦੀ ਵੋਟ ਵੀ ਲਗਭਗ 12 ਹਜਾਰ ਤੋਂ ਪਲਸ ਹੈ
ਮੈਂ ਇਹ ਸਭ ਦੇਖ ਕੇ ਬੜਾ ਹੈਰਾਨ ਸੀ ਕਿ ਇੱਕ ਪਿੰਡ ਦਾ ਸਰਪੰਚ ਇਨਾ ਵਿਕਾਸ ਕਿਵੇਂ ਕਰਵਾ ਸਕਦਾ
ਬੇਸ਼ੱਕ ਸਾਡੇ ਮੁਕਤਸਰ ਜਿਲ੍ਹੇ ਦਾ ਇੱਕ ਪਿੰਡ ਬਹੁਤ ਸੁਰਖੀਆਂ ਚ ਰਹਿੰਦਾ ਜਾਂ ਉਹ ਸਰਪੰਚ
ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਕੋਈ ਵੀ ਪੱਤਰਕਾਰ ਕਲਕੱਤੇ ਦੇ ਪਿੰਡ ਸਹਿਣੇ ਦਾ ਸਹੀ ਤਰੀਕੇ ਨਾਲ ਵੀਡੀਓ ਬਣਾ ਕੇ ਚੈਨਲ ਤੇ ਚਲਾਵੇ ਤਾਂ ਅਜੇ ਤੱਕ ਪੰਜਾਬ ਚ ਕੋਈ ਅਜਿਹਾ ਪਿੰਡ ਨਹੀਂ ਹੋਵੇਗਾ ਜਿਸ ਦਾ ਇਨਾ ਜਿਆਦਾ ਵਿਕਾਸ ਕਰਵਾਇਆ ਹੋਵੇਗਾ ਔਰ ਉਸ ਤੋਂ ਵੱਡੀ ਗੱਲ ਕਲਕੱਤਾ ਬਹੁਤ ਹੀ ਜਿਆਦਾ ਨਰਮ ਸੁਭਾਅ ਦਾ ਬੰਦਾ ਸੀ ਕਿਉਂਕਿ ਜਦੋਂ 2022 ਦੇ ਇਲੈਕਸ਼ਨਾਂ ਵੇਲੇ ਨਵਜੋਤ ਸਿੱਧੂ ਦੀ ਰੈਲੀ ਭਦੌੜ ਕਰਵਾਉਣੀ ਸੀ ਤਾਂ ਉਦੋਂ ਫਿਰ ਅਸੀਂ ਇਕੱਠੇ ਹੋਏ ਪਰ ਕਲਕੱਤੇ ਦਾ ਬਲਾਉਣ ਦਾ ਸੁਭਾਅ ਬਹੁਤ ਜਿਆਦਾ ਨਰਮ ਤੇ ਬਹੁਤ ਹੀ ਜਿਆਦਾ ਆਦਰ ਮਾਨ ਕਰਦਾ ਸੀ ਫਿਰ ਦੋ ਕੁ ਸਾਲ ਬਾਅਦ ਸਿਮਰਨਜੀਤ ਸਿੰਘ ਮਾਨ ਦੇ ਇਲੈਕਸ਼ਨ ਚ ਅਸੀਂ ਇਕੱਠੇ ਹੋ ਗਏ ਇਹ ਮੈਨੂੰ ਦੂਰੋਂ ਦੇਖਿਆ ਤੇ ਮੈਨੂੰ ਆਵਾਜ਼ ਮਾਰ ਲਈ ਕਿ ਬਰਾੜ ਸਾਹਿਬ ਸਟੇਜ ਤੇ ਆਓ ਫਿਰ ਉੱਥੇ ਮੈਂ ਸਟੇਜ ਤੇ ਇੱਕ ਛੋਟੇ ਪ੍ਰੋਗਰਾਮ ਚ ਬੋਲਿਆ ਵੀ ਇਹ ਫੋਟੋ ਵੀ ਉਸੇ ਪ੍ਰੋਗਰਾਮ ਦੀ ਹੈ ਸਰੋਪੇ ਵਾਲੀ ਫੋਟੋ ਸੈਣੀ ਪਿੰਡ ਦੀ ਹੈ ਜੋ ਕਲਕੱਤੇ ਨੇ ਪਿੰਡ ਚ ਪ੍ਰੋਗਰਾਮ ਕਰਵਾਇਆ ਸੀ ਸੋ ਮੈਂ ਇਹ ਕਹਾਂਗਾ ਕਿ ਇਹ ਬਹੁਤ ਮੁੱਦੇ ਨੂੰ ਗੰਭੀਰਤਾ ਨਾਲ ਬੋਲਣ ਵਾਲਾ ਸੀ ਔਰ ਦੂਜੀ ਗੱਲ ਜੋ ਬੰਦਾ ਆਪਦੇ ਪਿੰਡ ਦਾ ਇੱਕ ਸਰਪੰਚ ਹੋਣ ਅਤੇ ਇਨਾ ਜਿਆਦਾ ਵਿਕਾਸ ਕਰਵਾ ਸਕਦਾ ਜੇ ਕੱਲ ਨੂੰ ਇਹ ਕੋਈ ਵੱਡਾ ਲੀਡਰ ਬਣਦਾ ਤਾਂ ਕਿੰਨਾ ਜਿਆਦਾ ਵਿਕਾਸ ਕਰਾਉਣਾ ਸੀ ਪਰ ਅਸੀਂ ਜੁੱਤੀ ਚੱਟ ਲੋਕ ਹਾਂ ਸਾਨੂੰ ਚੋਰ ਲੀਡਰ ਹੀ ਪਸੰਦ ਆਉਂਦੇ ਹਨ
ਪਰ ਮੈਂ ਫਿਰ ਕਹਿਨਾ ਜੇਕਰ ਤੁਸੀਂ ਭਦੌੜ ਵਾਲੇ ਮੋਬਾਇਲ ਵੇਚਣ ਵਾਲੇ ਨੂੰ ਠੋਕ ਕੇ ਪਰਚਾ ਜਾਂ ਕਾਰਵਾਈ ਕਰਵਾ ਜਾਨੇ ਹੋ ਤਾਂ ਫਿਰ ਵੀ ਤਗੜੇ ਵਗੇ ਅੱਗੇ ਤੋਂ ਕਿਸੇ ਹੋਰ ਐਮਐਲਏ ਨੂੰ ਇਹ ਕਰਤੂਤ ਕਰਨ ਲੱਗਿਆਂ ਕੰਨਾਂ ਨੂੰ ਹੱਥ ਲੱਗਣਗੇ

ਸੋ ਚੰਗਾ ਬਾਈ ਕਲਕੱਤਾ ਸਿਆਂ
Sukhbinder Singh Calcutta

23/09/2025

#ਜੱਟ ਭਰਾਵੋ ਇਕੱਠੇ ਹੋ ਜਾਵੋ #ਏਕਾ ਕਰ ਲਵੋ
ਨਹੀਂ ਤਾਂ 10 ਸਾਲ ਰੁਕੋ ਤੁਹਾਡੇ ਸਿਰ ਚ #ਜੁੱਤੀਆਂ ਨਾ ਪਈਆਂ ਤਾਂ ਮੇਰਾ ਨਾਮ ਵਟਾ ਦਿਆ ਜੇ

22/09/2025

ਬੀਤੇ ਕੱਲ ਜੱਟ ਸਿੱਖ ਭਾਈ ਚਾਰਾ ਦੀ ਮੀਟਿੰਗ ਅਰਨੀ ਵਾਲਾ ਵਿਖੇ ਪੱਤਰਕਾਰ ਭਰਾਵਾਂ ਨਾਲ ਵਿਚਾਰ ਕਰਨ ਸਮੇਂ

ਬੀਤੇ ਕੱਲ ਪਿੰਡ ਚੱਕ  #ਖੀਵਾ ਵਿਖੇ ਹੜ ਦੀ ਮਾਰ ਹੇਠਾਂ ਆਏ ਲੋਕਾਂ ਨੂੰ ਮੇਰੇ ਵੀਰ  #ਗੁਰਜੋਤ_ਸੰਧੂ ਵੱਲੋਂ ਤੀਜੀ ਵਾਰ  #ਪੱਠਿਆਂ ਦੀ  #ਸੇਵਾ ਕੀਤੀ...
18/09/2025

ਬੀਤੇ ਕੱਲ ਪਿੰਡ ਚੱਕ #ਖੀਵਾ ਵਿਖੇ ਹੜ ਦੀ ਮਾਰ ਹੇਠਾਂ ਆਏ ਲੋਕਾਂ ਨੂੰ ਮੇਰੇ ਵੀਰ #ਗੁਰਜੋਤ_ਸੰਧੂ ਵੱਲੋਂ ਤੀਜੀ ਵਾਰ #ਪੱਠਿਆਂ ਦੀ #ਸੇਵਾ ਕੀਤੀ ਗਈ

ਚੋਲੇ ਵਿਚਲਾ ਸੰਤ:- ਇਕ ਸੰਤ ਜੀ ਆਪਣਾ ਚੋਲਾ ਇਸ਼ਨਾਨ ਘਰ ਦੇ ਬਾਹਰ ਟੰਗ ਕੇ ਨਹਾ ਰਹੇ ਸਨ ਕਿ ਅਚਾਨਕ ਗਡਵਈ ਨੂ ਅਵਾਜ਼ ਦੇਕੇ ਕਿਹਾ “ਓਏ ਮੈਨੂੰ ਬਾਹਰੋਂ...
05/09/2025

ਚੋਲੇ ਵਿਚਲਾ ਸੰਤ:- ਇਕ ਸੰਤ ਜੀ ਆਪਣਾ ਚੋਲਾ ਇਸ਼ਨਾਨ ਘਰ ਦੇ ਬਾਹਰ ਟੰਗ ਕੇ ਨਹਾ ਰਹੇ ਸਨ ਕਿ ਅਚਾਨਕ ਗਡਵਈ ਨੂ ਅਵਾਜ਼ ਦੇਕੇ ਕਿਹਾ “ਓਏ ਮੈਨੂੰ ਬਾਹਰੋਂ ਸੰਤ ਫੜਾਈ “” ਗਡਵਈ ਨੇ ਚਾਰੇ ਪਾਸੇ ਦੇਖਿਆ ,ਤੇ ਹੈਰਾਨ ਹੋਕੇ ਕਿਹਾ : ਸੰਤ ਜੀ ਤੁਸੀਂ ਤਾਂ ਇਸ਼ਨਾਨ ਕਰ ਰਹੇ ਹੋ ਫੇਰ ਆਹ ਬਾਹਰ ਕਿਹੜਾ ਸੰਤ ਹੈ ? ਸੰਤ ਨੇ ਖਿਝ ਕੇ ਚੇਲੇ ਨੂੰ ਕਿਹਾ ਅਕਲ ਦਿਆ ਅੰਨਿਆ !ਮੈਂ ਚੋਲਾ ਫੜਾਉਣ ਨੂ ਕਿਹਾ,ਅਸਲੀ ਸੰਤ ਤਾਂ ਚੋਲਾ (ਪਹਿਰਾਵਾ) ਹੀ ਹੈ ਸਾਡੇ ਪੱਲੇ ਕੀ ਹੈ ਜੇਕਰ ਚੋਲਾ ਨਾ ਹੁੰਦਾ ਤਾਂ ਸਾਨੂੰ ਤਾਂ ਕਿਸੇ ਨੇ ਪਿੰਝਣੀਆਂ ਘੁੱਟਣ ਲਈ ਨੀ ਰੱਖਣਾਂ ਸੀ।

07/06/2025

ਜਸ਼ਨ ਬਾਵਾ ਦੀ ਮੌ - ਤ ਤੇ ਮਰੀ ਜ਼ਮੀਰ ਆਲੇ ਸਰਪੰਚ

Happy holi 🕺ਹੋਲੀ ਮੁਬਾਰਕ ਪਿਆਰਿਓ
14/03/2025

Happy holi 🕺

ਹੋਲੀ ਮੁਬਾਰਕ ਪਿਆਰਿਓ

13/03/2025

ਸਾਡਾ ਤਿਓਹਾਰ ਹੋਲੀ ਨੀ

ਹਸੀਆ ਖੇਡੀਆਂ 😀

ਮਾਮਾ ਭਾਣਜੇ 🎯
28/02/2025

ਮਾਮਾ ਭਾਣਜੇ 🎯

07/02/2025

33 ਨੇ ਗੁਆਂਢੀ ਤੇ ਐਨੇ ਹੀ ਗੁਜਰਾਤੀ
ਅੰਬਰਸਰ ਜਹਾਜ਼ ਲਾਹ ਕੇ,ਖੇਹ ਸਾਡੇ ਤੇ ਪਾਤੀ
ਵਾਹ ਨੀ ਸਰਕਾਰੇ, ਤੇਰੇ ਕੰਮ ਨਿਆਰੇ
ਗੱਲ ਗੱਲ ਤੇ ਜ਼ਲੀਲ ਕਰੇਂ ਤੇ ਤਾਹਨੇ ਸਾਨੂੰ ਮਾਰੇਂ
ਇਸੇ ਕਰਕੇ ਦਿੱਲੀਏ ਨੀ ਪੈਦਾ ਹੋਣ ................ !

ਮੱਕੜ

ਕਰ ਦਿਓ ਪੂਰਾ

ਅੱਜ ਜਿੰਦਗੀ ਦਾ ਇਕ  #ਸਾਲ ਹੋਰ ਘੱਟ ਗਿਆ  #ਧੰਨਵਾਦ ਸਚੇ ਪਾਤਿਸ਼ਾਹ 💐
05/01/2025

ਅੱਜ ਜਿੰਦਗੀ ਦਾ ਇਕ #ਸਾਲ ਹੋਰ ਘੱਟ ਗਿਆ

#ਧੰਨਵਾਦ ਸਚੇ ਪਾਤਿਸ਼ਾਹ 💐

Address

Chak Dumal
Jalalabad - West

Telephone

+919592804640

Website

Alerts

Be the first to know and let us send you an email when Sahajpal Brar Tindawala posts news and promotions. Your email address will not be used for any other purpose, and you can unsubscribe at any time.

Contact The Business

Send a message to Sahajpal Brar Tindawala:

Share

Category