Azz News24

Azz News24 Contact information, map and directions, contact form, opening hours, services, ratings, photos, videos and announcements from Azz News24, Media/News Company, near manne wala Road, Jalalabad.

ਇਲਾਕ਼ੇ ਦੀ ਹਰ ਇੱਕ ਗਤੀਵਿਧੀ ਜਾਣਨ ਲਈ ਸਾਡੇ ਨਾਲ ਜੁੜੋ ਅਤੇ A*z News24 ਚੈਨਲ ਨੂੰ Like & Follow ਕਰੋ।
"ਖ਼ਬਰਾਂ ਤੇ ਇਸ਼ਤਿਹਾਰ 📰 ਦੇਣ ਲਈ ਸੰਪਰਕ ਕਰੋ।
Jaswinder Boparai 📞ਮੋ: 98787-60771

ਪਿੰਡ ਢੰਡੀ ਕਦੀਮ ਤੋਂ 'ਸ਼ੁਭਾਸ਼ ਕੰਬੋਜ਼ ਬੱਟੀ' ਦੇ ਬੇਟੇ 'ਅਸ਼ੀਸ਼ ਕੰਬੋਜ਼ ਬੱਟੀ' ਨੂੰ A*z News24 ਚੈਨਲ ਵੱਲੋਂ ਜਨਮ ਦਿਨ ਦੀਆਂ ਲੱਖ ਲੱਖ ਵਧਾ...
12/10/2025

ਪਿੰਡ ਢੰਡੀ ਕਦੀਮ ਤੋਂ 'ਸ਼ੁਭਾਸ਼ ਕੰਬੋਜ਼ ਬੱਟੀ' ਦੇ ਬੇਟੇ 'ਅਸ਼ੀਸ਼ ਕੰਬੋਜ਼ ਬੱਟੀ' ਨੂੰ A*z News24 ਚੈਨਲ ਵੱਲੋਂ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ।

11/10/2025

ਬੀਤੇ ਦਿਨੀਂ ਜਲਾਲਾਬਾਦ 'ਚ ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ, ਹੋਇਆ ਲੱਖਾਂ ਦਾ ਨੁਕਸਾਨ, BJP ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ਼ ਵੱਲੋਂ ਅੱਜ ਮਦਦ ਕਰਦੇ ਹੋਏ ਆਵਦੀ ਜ਼ੇਬ ਚੋਂ ਦੁਕਾਨ ਮਾਲਕ ਨੂੰ 11,000 ਰੁ: ਦੀ ਨਗਦ ਰਾਸ਼ੀ ਦਿੱਤੀ।
ਲੋਕਾਂ ਨੂੰ ਵੀ ਮਦਦ ਕਰਨ ਦੀ ਕੀਤੀ ਅਪੀਲ !!

11/10/2025

ਜਲਾਲਾਬਾਦ ਥਾਣਾ ਸਿਟੀ ਦੇ ਅੱਗੇ ਲੱਗੇ ਧਰਨੇ ਦੌਰਾਨ ਪੁਲਿਸ ਨੇ ਕੀਤਾ ਮਾਮਲਾ ਦਰਜ।
ਦੇਖੋ, ਕਿਸ ਕਿਸ ਤੇ ਹੋਇਆ ਪਰਚਾ ਦਰਜ਼ ??

11/10/2025

ਜਲਾਲਾਬਾਦ ਦੇ ਸਿਟੀ ਥਾਣੇ ਦੇ ਅੱਗੇ ਲੱਗਿਆ ਧਰਨਾ। ਦੇਖੋ ਲਾਈਵ ਤਸਵੀਰਾਂ __

10/10/2025

ਦੁਕਾਨ ਦੀ CCTV ਫੁਟੇਜ਼ ਤੋਂ ਬਾਅਦ ਸੰਨੀ ਮਾਰਬਲ ਵਾਲਿਆਂ ਦਾ ਫਰੀਦਕੋਟ ਹਸਪਤਾਲ ਤੋਂ ਪੱਖ ਆਇਆ ਸਾਹਮਣੇ।
"ਸੁਣੋਂ, ਅਸਲ ਦੇ ਵਿੱਚ ਉਸ ਦਿਨ ਕੀ ਹੋਇਆ ਸੀ !!

10/10/2025

ਦੁਕਾਨਦਾਰ ਅਤੇ ਮਾਸਟਰ ਮਹਿੰਦਰ ਸਿੰਘ ਮਾਮਲੇ 'ਚ ਦੁਕਾਨ ਦੇ ਅੰਦਰ ਦੀ CCTV ਵੀਡੀਓ ਆਈ ਸਾਹਮਣੇ।
ਤੁਸੀਂ ਵੀ ਆਪੋ ਆਪਣੇ ਵਿਚਾਰ ਜਰੂਰ ਦਿਓ !!

10/10/2025

ਸਬ-ਡਵੀਜ਼ਨ ਜਲਾਲਾਬਾਦ ਦੇ DSP ਜਤਿੰਦਰ ਸਿੰਘ ਗਿੱਲ ਦਾ ਹੋਇਆ ਤਬਾਦਲਾ,
ਗੁਰਸੇਵਕ ਸਿੰਘ ਹੋਣਗੇ ਜਲਾਲਾਬਾਦ ਸਬ-ਡਵੀਜ਼ਨ ਦੇ ਨਵੇਂ DSP !!

10/10/2025

ਜਲਾਲਾਬਾਦ ਧਰਨੇ 'ਚ ਪਹੁੰਚੇ ਕਾਂਗਰਸ ਪਾਰਟੀ ਦੇ ਰੂਬੀ ਗਿੱਲ ਨੇ ਪੰਜਾਬ ਸਰਕਾਰ ਖਿਲਾਫ਼ ਕੱਢੀ ਭੜਾਸ।
ਕਿਹਾ ਰੇੜ੍ਹੀ ਫੜੀ ਵਾਲਿਆਂ ਦੇ ਨਾਲ ਹਿੱਕ ਠੋਕ ਕੇ ਖੜ੍ਹੇ ਹਾਂ, ਜਿੱਥੇ ਬੁਲਾਓਗੇ ਹਾਜ਼ਰ ਆ !!

10/10/2025

ਜਲਾਲਾਬਾਦ ਤੋਂ ਸਰਪੰਚ ਯੂਨੀਅਨ ਦੇ ਪ੍ਰਧਾਨ ਨੇ ਕਿਹਾ, ਜੇਕਰ ਵਿਧਾਇਕ ਗੋਲਡੀ ਕੰਬੋਜ਼ ਸਾਡੇ ਨਾਲ ਨਾ ਖੜਿਆ, ਤਾਂ ਅਸੀਂ ਵਿਧਾਇਕ ਦਾ ਕਰਾਂਗੇ ਬਾਈਕਾਟ।
ਕਿਹਾ ਮੈਂ ਠੁੱਡ ਮਾਰਦਾ ਅਜਿਹੀ ਪ੍ਰਧਾਨਗੀ ਨੂੰ !!

10/10/2025

ਚੱਕ ਮੌਜਦੀਨ ਵਾਲ਼ਾ ਦੇ ਮਾਸਟਰ ਮਹਿੰਦਰ ਸਿੰਘ ਦੇ ਮਾਮਲੇ 'ਚ ਅਤੇ SHO ਵੱਲੋਂ ਗ੍ਰੰਥੀ ਸਿੰਘ ਦੀ ਕੁੱਟਮਾਰ ਮਾਮਲੇ ਚ ਸਰਪੰਚ ਯੂਨੀਅਨ ਨੇ AAP ਤੇ ਸਮੂਹ ਪਾਰਟੀਆਂ ਦਾ ਕੀਤਾ ਬਾਈਕਾਟ !!

10/10/2025

ਆਮ ਆਦਮੀ ਪਾਰਟੀ ਦੇ ਸਰਪੰਚਾਂ ਨੇ ਆਵਦੀ ਹੀ ਪਾਰਟੀ ਦਾ ਕਰ ਤਾ ਬਾਈਕਾਟ, ਕਹਿੰਦੇ ਪੁਲਿਸ ਸਾਡੀ ਸਰਪੰਚਾਂ ਦੀ ਸੁਣਵਾਈ ਹੀ ਨਹੀਂ ਕਰ ਰਹੀ।

10/10/2025

ਰੇੜ੍ਹੀ ਫੜੀ ਵਾਲਿਆਂ ਦੇ ਧਰਨੇ ਦੌਰਾਨ "ਪੰਜਬ ਕਿਸਾਨ ਸਭਾ ਦੇ ਸੂਬਾ ਪ੍ਰਧਾਨ" ਅਸ਼ੋਕ ਕੰਬੋਜ਼, ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਕੱਢੀ ਭੜਾਸ।

Address

Near Manne Wala Road
Jalalabad

Telephone

+918847004352

Website

Alerts

Be the first to know and let us send you an email when Azz News24 posts news and promotions. Your email address will not be used for any other purpose, and you can unsubscribe at any time.

Contact The Business

Send a message to Azz News24:

Share