Jalalabad Aj Tak

Jalalabad Aj Tak ਹਰ ਤਰਾਂ ਦੀ ਨਵੀ ਅਪਡੇਟ ਲਈ ਚੈਨਲ ਨੂੰ ਲਾਇਕ ਕਰੋ
(1)

10/08/2025

ਫਾਜ਼ਿਲਕਾ ਦੇ ਐਸ ਐਸ ਪੀ ਗੁਰਮੀਤ ਸਿੰਘ ਦੀ ਅਗੁਵਾਈ ਵਿੱਚ ਜਲਾਲਾਬਾਦ ਵਿੱਚ ਨਾਕਾਬੰਦੀ ਦੌਰਾਨ ਕੀਤੀ ਗਈ ਸਪੈਸ਼ਲ ਚੈਕਿੰਗ

10/08/2025

ਜਲਾਲਾਬਾਦ ਵਾਸੀਆਂ ਨੂੰ ਮਿਲੇ ਗੰਦੇ ਪਾਣੀ ਤੋਂ ਨਜਾਤ ਪੀਣ ਵਾਲੇ ਪਾਣੀ ਲਈ 10 ਕਰੋੜ 68 ਲੱਖ ਰੁਪਏ ਦੀ ਰਾਸ਼ੀ ਜਾਰੀ ਐਮ ਐਲ ਏ ਜਗਦੀਪ ਕੰਬੋਜ ਗੋਲਡੀ Jagdeep Kamboj Goldy

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੇਵਲ ਕੰਬੋਜ ਨੂੰ ਅਰਨੀਵਾਲਾ ਮਾਰਕੀਟ ਕਮੇਟੀ ਦਾ ਚੇਅਰਮੈਨ ਕੀਤਾ ਨਿਯੁਕਤ ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਨੋਟੀਫ...
08/08/2025

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੇਵਲ ਕੰਬੋਜ ਨੂੰ ਅਰਨੀਵਾਲਾ ਮਾਰਕੀਟ ਕਮੇਟੀ ਦਾ ਚੇਅਰਮੈਨ ਕੀਤਾ ਨਿਯੁਕਤ
ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਨੋਟੀਫਿਕੇਸ਼ਨ ਅਨੁਸਾਰ ਅਰਨੀਵਾਲਾ ਮਾਰਕੀਟ ਕਮੇਟੀ ਦਾ ਕੇਵਲ ਕੰਬੋਜ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਨੂੰ ਕੁਲਦੀਪ ਸਿੰਘ ਸੰਧੂ ਦੀ ਜਗ੍ਹਾ ਤੇ ਚੇਅਰਮੈਨ ਲਗਾਇਆ ਗਿਆ ਹੈ। ਇਥੇ ਦੱਸ ਦਈਏ ਕਿ ਕੁਲਦੀਪ ਸਿੰਘ ਖਿਲਾਫ ਮੰਡੀ ਬੋਰਡ ਦੇ ਇੱਕ ਇੰਸਪੈਕਟਰ ਵੱਲੋਂ ਉਸ ਨਾਲ ਕੁੱਟਮਾਰ ਕਰਨ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ । ਜੋ ਵੱਡੇ ਪੱਧਰ ਤੇ ਸਿਆਸੀ ਚਰਚਾ ਦਾ ਵਿਸ਼ਾ ਵੀ ਬਣਿਆ ਰਿਹਾ ਹੈ। ਇਸੇ ਮਾਮਲੇ ਕਾਰਨ ਉਹਨਾਂ ਦੀ ਚੇਅਰਮੈਨੀ ਤੇ ਗਾਜ ਡਿੱਗੀ ਹੈ ਜਿਸ ਕਾਰਨ ਸਰਕਾਰ ਨੇ ਉਹਨਾਂ ਨੂੰ ਇਸ ਅਹੁਦੇ ਤੋਂ ਹਟਾ ਕੇ ਕੇਵਲ ਕੰਬੋਜ ਨੂੰ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

08/08/2025

ਜਲਾਲਾਬਾਦ ਦੇ ਦੇਵੀ ਦੁਆਰਾ ਚੌਂਕ ਵਿੱਚ ਅੱਜ ਹੋਣ ਜਾ ਰਿਹਾ ਬਾਬਾ ਖੇਤਰਪਾਲ ਜੀ ਦਾ ਜਾਗਰਣ
Sarkaraan Sachiyaan Welfare Trust

ਮਮਣ ਕੁੱਕੜ ਲਮੋਚੜ ਵਾਲੇ ਨੂੰ ਜਨਮ ਦਿਨ ਦੀਆਂ ਜਲਾਲਾਬਾਦ ਅੱਜ ਤਕ ਵਲੋਂ ਲੱਖ ਲੱਖ ਮੁਬਾਰਕਾਂ
08/08/2025

ਮਮਣ ਕੁੱਕੜ ਲਮੋਚੜ ਵਾਲੇ ਨੂੰ ਜਨਮ ਦਿਨ ਦੀਆਂ ਜਲਾਲਾਬਾਦ ਅੱਜ ਤਕ ਵਲੋਂ ਲੱਖ ਲੱਖ ਮੁਬਾਰਕਾਂ

07/08/2025

ਮਾਰਵਲਸ ਕਾਨਵੈਂਟ ਸਕੂਲ ਘੁਬਾਇਆ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ | ਜੋਨਲ ਲੈਵਲ ਪੱਧਰ ਤੇ ਕਰਾਟੇ ਮੁਕਾਬਲਿਆਂ ਵਿੱਚ ਬੱਚਿਆਂ ਨੇ ਜਿੱਤੇ 14 ਗੋਲਡ ਅਤੇ 4 ਸਿਲਵਰ ਮੈਡਲ
Marvellous Convent School, Ghubaya

07/08/2025

ਪਿੰਡ ਸਾਬੂਆਣਾ ਦੇ ਲੋਕਾਂ ਵੱਲੋਂ ਫੋਨ ਕਰਨ ਤੇ ਮੌਕੇ ਤੇ ਪਹੁੰਚੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਦੇਖੋ ਮੌਕੇ ਦੀਆਂ ਤਸਵੀਰਾਂ
Raminder Singh Awla

07/08/2025

ਭਾਵੁਕ ਹੋਏ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਕਿਹਾ 20 ਸਾਲ ਟਿਕਟ ਲਈ ਤਰਸਿਆ ਟਿਕਟ ਮਿਲੀ ਤਾਂ ਤੁਸੀਂ ਕੀਤਾ ਬਚਪਨ ਦਾ ਸੁਪਨਾ ਪੂਰਾ Raminder Singh Awla

07/08/2025

06/08/2025

ਜਲਾਲਾਬਾਦ ਦੇ ਪਿੰਡ ਸਜਰਾਣਾ ਵਿੱਚ ਪਾਣੀ ਦੇ ਨਾਲ ਹੋਈ ਤਬਾਹੀ ਤੋਂ ਬਾਅਦ ਮੁੜ ਪਹੁੰਚੇ ਵਿਧਾਇਕ ਜਗਦੀਪ ਕੰਬੋਜ ਗੋਲਡੀ
Jagdeep Kamboj Goldy

06/08/2025

ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਪਹੁੰਚੇ ਪਿੰਡ ਸਜਰਾਣਾ ਲਈ ਲੋਕਾਂ ਦੀ ਸਾਰ ਸੁਣੋ ਕੀ ਕਿਹਾ
Raminder Singh Awla

ਥਾਣਾ ਗੁਰੂਹਰਸਹਾਏ ਦੇ ਥਾਣਾ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਦਾ ਥਾਣਾ ਸਦਰ ਜ਼ੀਰਾ ਵਿਖੇ ਹੋਇਆ ਤਬਾਦਲਾ
06/08/2025

ਥਾਣਾ ਗੁਰੂਹਰਸਹਾਏ ਦੇ ਥਾਣਾ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਦਾ ਥਾਣਾ ਸਦਰ ਜ਼ੀਰਾ ਵਿਖੇ ਹੋਇਆ ਤਬਾਦਲਾ

Address

Jalalabad
152024

Telephone

+919779700873

Website

Alerts

Be the first to know and let us send you an email when Jalalabad Aj Tak posts news and promotions. Your email address will not be used for any other purpose, and you can unsubscribe at any time.

Share