
23/08/2025
ਮੂਸੇ ਵਾਲੇ ਸਿੱਧੂ ਤੋਂ ਬਾਹਦ ਮੈਨੂੰ ਇਸ ਮੁੰਡੇ ਦੇ ਜੂੜੇ ਨੂੰ ਦੇਖ ਹੌਲ ਪੈ ਰਿਹਾ ਏ,, ਕੋਈ ਆਹ ਦਿਨ ਦੇਖਣ ਨਹੀਂ ਜਾਂਦਾ ਬਾਹਰ,, ਗਲ੍ਹ ਲੱਗੀ ਮਾਂ ਨੂੰ ਤੋੜਕੇ ਸਿੱਟ ਬਹੁਤ ਔਖਾ ਬਾਈ ਜਹਾਜ ਚੜਨਾ,, ਕੋਈ ਨੀ ਰਹਿਣਾ ਚਹੁੰਦਾ ਬੇਗ਼ਾਨੇ ਦੇਸ਼ ਆਪਣਿਆਂ ਤੋਂ ਦੂਰ,,, ਲੋੜਾਂ ਲੈ ਜਾਂਦੀਆਂ,, ਸੁਪਨੇ ਲੈ ਜਾਂਦੇ ਆ,, ਕੌਣ ਜਾਣ ਬੁੱਝ ਕੇ ਬੰਦੇ ਮਾਰ'ਦਾ ਸ਼ੜਕਾਂ ਤੇ??,, ਸਾਥੋਂ ਤਾਂ ਭਰਾਵੋ ਸੁਪਨੇ ਨੀ ਮਾਰੇ ਗਏ,, ਜਿਨ੍ਹਾਂ ਦੇ ਪਿੱਛੇ ਐਥੇ ਆ ਪਹੁੰਚੇ ਆਂ,, ਪਰਦੇਸੀ ਨੂੰ ਤਾਂ ਖ਼ਬਰ ਮਿਲ ਜਾਵੇ ਪਿੰਡ ਦਾ ਕੋਈ ਗਰੀਬ ਇਲਾਜ ਵੱਲੋਂ ਮ'ਰ ਰਿਹਾ ਉਸਨੂੰ ਨਾਂ ਮ'ਰਨ ਦੇਵੇ,,,ਧਾਹ ਕੇ ਤਾਂ ਚੂਹੇ ਤੇ ਟਰੱਕ ਨੂੰ ਚੜਦਾ,, ਬੰਦਾ ਇੱਕ ਵਾਰ ਬਰੇਕਾਂ ਮਾਰਦਾ ਏ,, ਯਾਰ ਮੈਨੂੰ ਮੁੰਡਾ ਆਪਣਾ ਜਾ ਲੱਗ ਰਿਹਾ ਏ,,, ਕਰੋ ਮਦਦ,, ਸੁਣਿਆ ਏ,, ਆਹ ਲਿੰਕ ਤੇ ਸਾਇਨ ਮੁਹਿੰਮ ਚੱਲੀ ਆ,, ਮੈਂ ਵੀ ਪਾ ਰਿਹਾਂ,,, ਮਾਰੋ ਹੰਬਲਾ,, ਸ਼ੇਅਰ ਵੀ ਕਰਦੋ,,,
ਕੀਰਤ ਡੇਅਰੀ ਫਾਰਮ
Plea for Fair Sentencing: Commutation Request for a 28-Year-Old Punjabi Man Involved in a