Jalalabad Report

Jalalabad Report media news company

06/09/2026

ਗੱਡੀਆਂ ਦੇ ਵੱਡੇ ਕਾਫਲੇ ਦੇ ਨਾਲ ਕਰਨ ਚੁਚਰਾ ਤੇ ਉਹਨਾਂ ਦੀ ਟੀਮ ਆਪਣੇ ਸਾਥੀ ਵਕੀਲ ਭਾਈਚਾਰੇ ਨਾਲ ਕਰ ਰਹੇ ਹਨ ਪ੍ਰਚਾਰ
ਸੁਣੋ ਚੋਣਾਂ ਨੂੰ ਲੈ ਕੇ ਕੀ ਹੈ ਤਿਆਰੀ

06/09/2026

ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਪਿੰਡਾਂ ਵਿੱਚ ਲੋਕਾਂ ਨੂੰ ਕਰ ਰਹੇ ਹਨ ਰੈਲੀ ਪ੍ਰਤੀ ਲਾਮਬੰਦ
ਇਹ ਹਲਕਾ ਸੁਖਬੀਰ ਸਿੰਘ ਬਾਦਲ ਦਾ ਉਹੀ ਲੜਨਗੇ ਚੋਣ ਸਤਿੰਦਰਜੀਤ ਸਿੰਘ ਮੰਟਾ

06/09/2026
ਅਮਨਦੀਪ ਹਾਂਡਾ ਐਡਵੋਕੇਟ ਵਾਈਸ-ਪ੍ਰਧਾਨ ਬਾਰ ਐਸੋਸੀਏਸ਼ਨ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ।
06/09/2026

ਅਮਨਦੀਪ ਹਾਂਡਾ ਐਡਵੋਕੇਟ
ਵਾਈਸ-ਪ੍ਰਧਾਨ ਬਾਰ ਐਸੋਸੀਏਸ਼ਨ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ।

ਸ਼੍ਰੀ ਸਚਿਨ ਪਾਇਲਟ ਜੀ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਜਨਰਲ ਸਕੱਤਰ ਨਿਯੁਕਤ
05/09/2026

ਸ਼੍ਰੀ ਸਚਿਨ ਪਾਇਲਟ ਜੀ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਜਨਰਲ ਸਕੱਤਰ ਨਿਯੁਕਤ

05/09/2026

ਏਟਕ ਦੀ ਅਗਵਾਈ ਵਿੱਚ ਕੀਰਤੀ ਉਸਾਰੀ ਕਾਮੇ ਕਰਨਗੇ 15 ਸਤੰਬਰ ਨੂੰ ਲੇਬਰ ਇੰਸਪੈਕਟਰ ਦਾ ਘਰਾਓ

05/09/2026

ਜਦੋਂ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਵਿੱਚ ਵਾਪਸ ਪਰਤੀ ਬਸ ਤਾਂ ਪਿੰਡ ਦੇ ਸਰਪੰਚ ਰੰਗਾ ਰਾਮ ਦੀ ਪਤਨੀ ਦੇ ਵੱਲੋਂ ਹੀ ਕੀਤੇ ਗਏ ਸਵਾਲ ਜਵਾਬ ਸੁਣੋ

ਸ੍ਰੀ ਸ਼ਾਮ ਸੁੰਦਰ ਮੈਨੀ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
05/09/2026

ਸ੍ਰੀ ਸ਼ਾਮ ਸੁੰਦਰ ਮੈਨੀ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

Rip
05/09/2026

Rip

04/09/2026

ਜਲਾਲਾਬਾਦ ਵਿੱਚ ਬੜੀ ਧੂਮ ਧਾਮ ਦੇ ਨਾਲ ਮਨਾਈ ਜਾ ਰਹੀ ਹੈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ
ਪਹੁੰਚੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਜ ਬਖਸ਼ ਕੰਬੋਜ ਨੇ ਕੀ ਕਿਹਾ ਸੁਣੋ

Address

Dav Collage Road Bhagat Singh Colony
Jalalabad
152024

Telephone

+917009724622

Website

Alerts

Be the first to know and let us send you an email when Jalalabad Report posts news and promotions. Your email address will not be used for any other purpose, and you can unsubscribe at any time.

Shortcuts

Share