Jalalabad Superfast

Jalalabad Superfast News agency,Contect 9517907979. The area most fastest source of information. One and only Jalalabad Superfast
(1)

18/09/2025
18/09/2025

ਦੇਵੀ ਦੁਆਰਾ ਰਾਮਲੀਲਾ ਕਮੇਟੀ ਵੱਲੋਂ ਰਾਮਲੀਲਾ ਜਲਦੀ ਹੋਵਾਂਗੇ ਲਾਈਵ
Jalalabad Superfast 🙏

18/09/2025

ਨਗਰ ਕੌਂਸਲ ਜਲਾਲਾਬਾਦ ਪੱਛਮੀ ਵੱਲੋਂ ਕੀਤੇ ਜਾ ਰਹੇ ਇਨਾਂ ਕੰਮਾਂ ਬਾਰੇ ਤੁਸੀਂ ਕੀ ਸੋਚਦੇ ਹੋ ਆਪਣੀ ਰਾਏ ਜਰੂਰ ਭੇਜੋ?

18/09/2025

ਨਗਰ ਕੌਂਸਲ ਵੱਲੋਂ ਲੋਕਾਂ ਵੱਲੋਂ ਕੀਤੀ ਗਈ ਵਾਧੂ ਅਪਰੋਚਮੈਂਟ ਜਾਂ ਨਗਰ ਕੌਂਸਲ ਦੀ ਜਗ੍ਹਾ ਉੱਤੇ ਰੱਖੇ ਗਏ ਸਮਾਨ ਨੂੰ ਲੈ ਕੇ ਲੋਕਾਂ ਵਿੱਚ ਅਤੇ ਨਗਰ ਕੌਂਸਲ ਦੇ ਕੰਮ ਵਿੱਚ ਦਿਖਿਆ ਵਿਖਰੇਵਾਂ

ਐਮਐਲਏ ਜਗਦੀਪ ਕੰਬੋਜ ਗੋਲਡੀ ਅਤੇ ਅੰਕੁਸ਼ ਮੁਟਨੇਜਾ ਨੇ ਕੀਤੀ ਸੀਐਮ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ
18/09/2025

ਐਮਐਲਏ ਜਗਦੀਪ ਕੰਬੋਜ ਗੋਲਡੀ ਅਤੇ ਅੰਕੁਸ਼ ਮੁਟਨੇਜਾ ਨੇ ਕੀਤੀ ਸੀਐਮ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ

18/09/2025

ਜਲਾਲਾਬਾਦ ਡਰੀਮ ਵਿਲਾ ਪੈਲਸ ਦੇ ਸਾਹਮਣੇ ਬਣੇ ਬਾਈਪਾਸ ਵਾਲੀ ਸੜਕ ਤੇ ਤਿੰਨ ਜਗ੍ਹਾਂ ਤੇ ਸੁੱਟੀਆਂ ਪਈਆਂ ਹਨ ਐਕਸਪਾਇਰ ਮੈਡੀਸਨ ਜਿਨਾਂ ਨਾਲ ਹੋ ਸਕਦਾ ਹੈ ਵੱਡਾ ਨੁਕਸਾਨ ਪ੍ਰਸ਼ਾਸਨ ਕਰੇ ਇਸ ਵੱਲ ਧਿਆਨ Jalalabad Superfast Raminder Singh Awla

18/09/2025

ਜਲਾਲਾਬਾਦ ਵਾਲਿਓ ਤੁਹਾਡੀ ਮਿਹਨਤ ਆਈ ਕੰਮ,ਸਿਵਲ ਹਸਪਤਾਲ ਜਲਾਲਾਬਾਦ ਦੇ ਡਾ.ਸੁਮਿਤ ਲੂਣਾ ਗੁਰ ਹਰਸਹਾਏ ਤੋਂ ਜਲਾਲਾਬਾਦ ਵਾਪਿਸ, ਜੀਓ

👉Shri Ram traders ਦੇ ਮਾਲਕ ਅਮਨ ਮੁਟਨੇਜਾ ਜੀ ਦੀ ਬੇਟੀ Erin ਨੂੰ  ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ
18/09/2025

👉Shri Ram traders ਦੇ ਮਾਲਕ
ਅਮਨ ਮੁਟਨੇਜਾ ਜੀ ਦੀ ਬੇਟੀ Erin ਨੂੰ
ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ

17/09/2025

ਥੋੜ੍ਹੀ ਦੇਰ ਚ live ਚਾਚੀ ਤਾਡ਼ਕਾ

17/09/2025

ਚਾਚੀ ਤਾੜਕਾ ਸੀਨ ਤੋਂ ਪਹਿਲਾਂ ਦੇ ਸੀਨ, Jalalabad Superfast

17/09/2025

ਅੱਜ ਦਾ ਸੀਨ "ਚਾਚੀ ਤਾੜਕਾ"
ਸ਼੍ਰੀ ਦੇਵੀ ਦੁਆਰਾ ਰਾਮਲੀਲਾ ਕਮੇਟੀ ਵੱਲੋ live 9:30 ਰਾਤ
Jalalabad Superfast 🙏

17/09/2025

👉ਕਾਨੂੰਨ ਸਾਰਿਆਂ ਲਈ ਬਰਾਬਰ ਬਣਨਾ ਚਾਹੀਦਾ ਹੈ ਅਸੀਂ ਇਕੱਲੇ ਕਿਉਂ ਪਿਸ ਰਹੇ ਹਾਂ ਦੁਕਾਨਦਾਰ

Address

Dashmesh Nagar, Near Ramgarhia Primary School
Jalalabad
152024

Telephone

+19517907979

Website

Alerts

Be the first to know and let us send you an email when Jalalabad Superfast posts news and promotions. Your email address will not be used for any other purpose, and you can unsubscribe at any time.

Contact The Business

Send a message to Jalalabad Superfast:

Share