Nation Post Channel

Nation Post Channel ਚੈੱਨਲ ਨੂੰ FOLLOW ਅਤੇ LIKE ਕਰਕੇ ਤੁਸੀਂ ਨੇਸ਼ਨ ਪੋਸਟ ਦੇ ਪਰਿਵਾਰ ਦਾ ਹਿੱਸਾ ਬਣੋ
for advertisement -+91 98554 45961
(1)

22/07/2025

ਸੜਕ ਤੇ ਸੁੱਟ ਦਿੱਤਾ ਹਜ਼ਾਰਾ ਲਿਟਰ ਦੁੱਧ! ਕੀ ਇਹ ਸਹੀ?
ਕਿਸਨੂੰ ਮਨਾਉਣ ਲਈ ਕਿਸਨੂੰ ਸਮਝਾਉਣ ਲਈ ਕੀਤਾ ਜਾ ਰਹਿ ਇਹ ਸਭ? NATION POST|

22/07/2025

ਅਗਲੇ ਕੁਝ ਘੰਟੇ ਮੌਸਮ ਅਲਰਟ ਤੇ?ਲੋਕਾਂ ਨੂੰ ਦਿੱਤੇ ਗਏ ਐਮਰਜੈਂਸੀ ਨੰਬਰ?

21/07/2025

ਫਲ ਖਵਾਏ ਜਾ ਰਹੇ, ਪੈਰ ਦਬਾਏ ਜਾ ਰਹੇ,ਤੇ ਕਿਤੇ ਅਲੱਗ ਸੇਵਾ!
ਵਰਦੀ ਵਾਲੇ ਕਿਉ ਕਰ ਰਹੇ ਰਾਹ ਜਾਂਦੇ ਲੋਕਾਂ ਦੀ ਇੰਝ ਸੇਵਾ?ਸ਼ੇਅਰ |NATION POST|

21/07/2025

ਕਿਸੇ ਦੀ Call ਰਿਕਾਰਡਿੰਗ ਕਰਨਾ ਸਹੀ ਜਾ ਗ਼ਲਤ?ਜਿਨਾ ਕੋਲ ਫੋਨ
ਹੈ ਸੁਣ ਲਓ,ਕਦੀ ਨਾ ਕਦੀ ਕੰਮ ਆ ਜਾਊ ਖ਼ਬਰ!ਕਿਸੇ ਤਰੀਕੇ ਨਾਲ LEGAL? |NATION POST|

21/07/2025

ਸਮਾਜ ਦੀਆਂ ਗੱਲਾਂ ਜਿਹੜਾ ਦਿਲ ਤੇ ਲਾ ਗਿਆ ਓਹ ਮਰੁਗਾ ਤੇ ਜਿਹੜਾ ਦਿਮਾਗ ਤੇ ਲਾ ਗਿਆ ਓਹ ਕੁਛ ਕਰੂਗਾ,,ਸਮਾਜ ਕਿਸੇ ਵੀ ਪਾਸਿਓਂ ਤੁਹਾਨੂੰ ਨਾ ਕਾਬਿਲ ਦੇਖ ਸਕਦਾ ਤੇ ਨਾ ਨਿਕੰਮਾ ਪਰ ਤੁਹਾਡੇ ਤੇ ਹੈ ਤੁਸੀ ਕਿਸ ਰਾਹ ਤੇ ਜਾਣਾ,,ਇਸ ਕਹਾਣੀ ਨੂੰ ਸੁਣਕੇ ਸ਼ੇਅਰ ਜਰੂਰ ਕਰਿਓ

21/07/2025

ਪੰਜਾਬ ਚ ਆ ਰਿਹਾ ਮੀਂਹ ਤੂਫ਼ਾਨ! 3 ਦਿਨ ਲਈ ਅਲਰਟ ਹੋਇਆ ਜਾਰੀ!ਘਰੋਂ ਨਿਕਲਣ ਤੋਂ ਪਹਿਲਾ ਦੇਖ ਲਓ ਆਪਣੇ ਇਲਾਕੇ ਦਾ ਹਾਲ! |NATION POST|

20/07/2025

ਸ਼ਿਮਲੇ ਦਾ Hero ਤੇ ਪੰਜਾਬ ਦੀ ਹੀਰੋਇਨ ਕਿਸ ਨਾਲ ਜਾਣਾ ਚਾਹੁੰਦੇ DATE ਤੇ?
Haan Mai Pagal Haan ਦੇ ਸਟਾਰਕਾਸਟ ਨਾਲ ਮਸਤੀ!NATION POST|PRIYA TIWARI|

20/07/2025

ਪੜ੍ਹ ਲਿਖ ਕੇ ਸਰਦਾਰ ਮੁੰਡਾ ਸੜਕ ਵਿਚਕਾਰ ਕਰਨ ਲੱਗਾ ਅਜਿਹਾ ਕੰਮ ਕਿ ਲੋਕ ਰੁਕ ਰੁਕ ਲੱਗੇ ਦੇਖਣ!ਪਿਤਾ ਡਿਫੈਂਸ ਚ ਕਰਦੇ ਕੰਮ ਪਰ ਮੁੰਡੇ ਨੇ ਫਿਰ ਵੀ ਨਹੀਂ ਮੰਨੀ ਸ਼ਰਮ NATION POST|

19/07/2025

ਇਸ ਟ੍ਰੇਲਰ ਦੀ ਖਾਸੀਅਤ ਕੀ?ਨਵੇਂ ਕਲਾਕਾਰਾਂ ਦੀ ਐਕਟਿੰਗ ਜਮਾਂ ਕਮਾਲ!!NATION POST|PRIYA TIWARI

19/07/2025

ਦੋ ਸਕੇ ਭਰਾਵਾਂ ਨੇ ਕੀਤਾ ਇੱਕ ਕੁੜੀ ਨਾਲ ਵਿਆਹ!ਇਸ ਪਿੰਡ ਚ ਭਾਵੇਂ ਭਰਾ 4 ਹੋਣ
ਪਰ ਆਉਂਦੀ ਹੈ ਇਕੋ ਵਹੁਟੀ?ਕਿਸ ਚੀਜ਼ ਨੂੰ ਬਚਾਉਣ ਲਈ ਕਰਦੇ ਨੇ ਅਜਿਹਾ ਵਿਆਹ? NATION POST|

Feel the roots, feel the rhythm 🎵   sung by Jyotica Tangri is here 🤩✨🕵️‍♂️ The mystery begins 25th July – only on Kableo...
19/07/2025

Feel the roots, feel the rhythm 🎵
sung by Jyotica Tangri is here 🤩✨

🕵️‍♂️ The mystery begins 25th July – only on Kableone.





.abhishantrana







19/07/2025

ਗੋਡਿਆਂ ਦੇ ਦਰਦ ਦਾ ਮਿਲ ਗਿਆ ਹੱਲ!ਘਰ ਬੈਠੇ ਕਰੋ order ਹਜ਼ਾਰਾ ਲੋਕਾਂ ਦੀ ਤਰਾ ਤੁਸੀ ਵੀ ਮਾਰੋ ਛਾਲਾ | ORDER NOW

Address

Jalandhar Cantt

Alerts

Be the first to know and let us send you an email when Nation Post Channel posts news and promotions. Your email address will not be used for any other purpose, and you can unsubscribe at any time.

Contact The Business

Send a message to Nation Post Channel:

Share