Bolly King

Bolly King Just for Fun / Comedy content Creator Not Roaster
(1)

26/10/2025

Bike taxi te, ਸਾਈਕਲ ਕੀ ride ਆ ਗਈ 🤣

26/10/2025

ਕਾਰ ਦਾ ਬਿਆ/ਨਕ ਐ/ਕਸੀ/ਡੈਂਟ

26/10/2025

ਵਾਹਿਗੁਰੂ ਜੀ 🙏 ਕੁਝ ਬੱਚਿਆਂ ਦੇ ਕਰਮਾਂ ਚ ਜਨਮ ਤੋਂ ਹੀ ਦੁੱਖ ਲਿਖੇ ਹੁੰਦੇ

26/10/2025

ਵਿਛੋੜਾ ਸੰਨ 1947 ਦਾ

26/10/2025

ਇਹ ਅਸਾਮ ਦੇ ਆਦਿਵਾਸੀ ਇਲਾਕੇ ਕਰਬੀ ਦੀ ਵਿਡਿਉ ਹੈ ਜਿਥੇ ਬਿਹਾਰੀ ਔਰਤਾ ਨੇ ਮਿਲਕੇ ਇੱਕ ਆਦਿ-ਵਾਸੀ ਕੁੜੀ ਨੂੰ ਕੁ/ਟਿਆ ਤਾ ਉਹਨਾਂ ਦਾ ਸਾਰਾ ਭਾਈਚਾਰਾ ਇੱਕਠਾ ਹੋ ਗਿਆ !!

26/10/2025

ਜਲੰਧਰ ਚ ਘੜੇ ਵਾਲਾ ਚੌਂਕ

25/10/2025

ਚਿੱ/ਟੇ ਕਰਕੇ ਮਾਂ ਨੇ ਵੇਚ ਦਿਤਾ ਆਪਣਾ ਪੁੱਤ, 1 ਲੱਖ 80 ਹਜਾਰ ਵਿਚ 6 ਮਹੀਨੇ ਦਾ ਸੀ ਜਵਾਕ

25/10/2025

ਬੇਨਤੀ ਸ਼ੇਅਰ ਕਰਦੇਓ 🙏

25/10/2025

ਜਲੰਧਰ ਕਪੂਰਥਲਾ ਦੀ ਵੀਡੀਓ

24/10/2025

ਪਤਨੀ ਦੀ ਮੌ/ਤ ਤੋਂ ਬਾਅਦ ਧਾਹਾ ਮਾਰ ਰੋਇਆ ਪਤੀ

24/10/2025

ਮੰਡੀ ਗੋਬਿੰਦਗੜ ਦੀ ਵਿਡਿਉ ਹੈ ਜਿਥੇ ਨਿਹੰਗ ਸਿੰਘਾ ਦੀ ਟਰੱਕ ਡਰਾਈਵਰ ਨਾਲ ਖੜਕੀ ਹੈ !! 🫣🤔

24/10/2025

ਹਰੇਕ ਸਾਲ ਲੇਬਰ ਆਪਣਾ ਇੰਤਜਾਮ ਕਰ ਲੈਂਦੀ ਹੈ ਘਰ ਵਾਪਸ ਜਾਣ ਲਈ & ਦੋਰਾਨ ਪਰ ਇਸ ਸਾਲ ਸਰਕਾਰ ਵੱਲੋ ਇੱਕ ਚਵਲ ਛੱਡ ਦਿੱਤੀ ਗਈ ਕੀ ਟੈਨਸ਼ਨ ਨਾ ਲੳੇ ਇਸ ਸਾਲ 12000 ਸਪੈਸ਼ਲ ਟਰੇਨਾਂ ਚਲਾਵਾਂਗੇ ਤਾ ਲੋਕ ਵੀ ਚੁੱਪ ਚਾਪ ਕੰਮ ਤੇ ਲੱਗੇ ਰਹੇ ਕੀ ਚੱਲੋ ਦੋ ਤਿੰਨ ਦਿਹਾੜੀਆਂ ਹੋਰ ਸਹੀ ਚਾਰ ਪੈਸੇ ਹੀ ਬਣਨਗੇ ਪਰ ਇਹ ਵੀ ਸਰਕਾਰ ਦਾ ਜੁਮਲਾ ਹੀ ਨਿਕਲਿਆ ਤੇ ਹੁਣ ਪੂਰੇ ਦੇਸ਼ ਦੇ ਰੇਲਵੇ ਸਟੇਸ਼ਨਾ ਤੇ ਇਹੀ ਕੁਝ ਦੇਖਣ ਨੂੰ ਮਿਲ ਰਿਹਾ !! ਇਹ ਟਰੇਨ ਅਮ੍ਰਿਤਸਰ ਤੋ ਚੱਲੀ ਹੋਵੇਗੀ ਜਲੰਧਰ ਆਕੇ ਇਹ ਹਾਲ ਹੈ ਤਾ ਬਿਹਾਰ ਪੰਹੁਚਦੇ ਪੰਹੁਚਦੇ ਕੀ ਹੋਵੇਗਾ !! ਸੱਤਰ ਸਵਾਰੀਆਂ ਵਾਲੇ ਡੱਬੇ ਵਿੱਚ ਚਾਰ ਪੰਜ ਸੋ ਲੋਕ ਸਫਰ ਕਰ ਰਹੇ ਨੇ !!! ਇੱਕ ਧੰਨਵਾਦ ਮੋਦੀ ਸਰਕਾਰ ਦਾ ਹੋਰ ਬਣਦਾ ਕੀ ਪਹਿਲਾ ਹਰੇਕ ਟਰੇਨ ਵਿੱਚ 5-6 ਜਰਨਲ ਡੱਬੇ ਸਨ ਜਿਹੜੇ ਹੁਣ 2-3 ਰਹਿ ਗਏ ਨੇ !!

Address

Jalandhar Cantt
144026

Website

Alerts

Be the first to know and let us send you an email when Bolly King posts news and promotions. Your email address will not be used for any other purpose, and you can unsubscribe at any time.

Contact The Business

Send a message to Bolly King:

Share