28/09/2025
https://www.facebook.com/share/p/19qf4ge7hu/
Fake news
ਸੰਤ ਕੀ ਨਿੰਦਾ ਜੋਨੀ ਭਵਨਾ ॥ ਸੰਤ ਕੀ ਨਿੰਦਾ ਰੋਗੀ ਕਰਨਾ ॥ ਸੰਤ ਕੀ ਨਿੰਦਾ ਦੂਖ ਸਹਾਮ ॥ ਡਾਨੁ ਦੈਤ ਨਿੰਦਕ ਕਉ ਜਾਮ ॥
Comment Krn lge padh v lya kro ki property sale kiti ya Buy kiti hai.eh property Jagat Singh de name te ae
Baba ji ne Eh property 1955 vch buy kiti hai.
125 crore sale value hai ish time
😂 ਅਨਪੜ ਲੋਕ ਸੁਣਦੇ ਨਹੀਂ ਦੇਖ ਦੇ ਨਹੀਂ ਬੱਸ ਸ਼ੇਅਰ ਕਰੋ
ਗੁਰੂ ਨੇ ਕਿਹਾ ਸੀ ਸੋਚ ਉੱਚੀ ਮੱਤ ਨੀਵੀਂ
ਪਰ ਜੇ ਕਿਸੇ ਨੇ ਉਗਲ ਚੁੱਕਣੀ ਓਹ ਤਾਂ ਝੂਠੀ ਕਹਾਣੀਆ ਪਤਾ ਨਹੀਂ ਕੀ ਕੀ ਬਣਾ ਕੇ ਪੇਸ਼ ਕਰ ਰਹੇ ਨੇ ਲੋਕ ਜਾ ਫਿਰ ਵਿਊ ਲਈ ਜਾ ਚੈਨਲ ਜਾ ਪੈਸੇ ਲਈ ਉੱਗਲ ਚੁੱਕਣੀ ਅਸਾਨ ਐ ਪਰ ਕਰਮਾ ਦੀ ਖੇਡ ਭੁਗਤਾਨ ਦੇਣਾ ਔਖਾ ਔਹ ਜਾਂਦਾ
ਜਿਹੜਾ ਜਿਥੇ ਵੀ ਲੱਗਾ ਆਪਣੀ ਮਰਜੀ ਨਾਲ਼ ਲੱਗਾ ਜਿਥੇ ਤੁਸੀਂ ਲੱਗੇ ਆਪਣੀ ਮਰਜੀ ਨਾਲ਼ ਲੱਗੇ ਜੇ ਓਹ ਕੁੱਝ ਨਹੀਂ ਕਹਿ ਰਹੇ ਤੁਹਾਨੂੰ ਫਿਰ ਇਸ ਚ ਵੱਡਾ ਕੌਣ ਐ ਉੱਗਲ ਚੁੱਕਣ ਵਾਲਾ ਨੀਚੇ ਵੱਲ ਗਿਰਦਾ ਐ
ਕੋਈ ਠੰਗ ਕਹਿ ਰਿਹਾਂ ਕੋਈ ਕੁੱਝ ਪਰ ਅਜੇ ਵੀ ਕੁੱਝ ਨਹੀਂ ਕਹਿ ਰਹੇ ਫਿਰ ਇਸ ਵਿੱਚ ਵੱਡਾ ਕੌਣ ਹੋਇਆ ਨਿਮਰਤਾ ਕਿਸ ਹੋਈ ਮੱਤ ਨੀਵੀਂ ਕਿਸ ਦੀ ਹੋਈ
ਗੁਰੂ ਨਾਨਕ ਦੇਵ ਜੀ ਆਪ ਠੱਗਾ ਕੋਲ ਜਾਂਦੇ ਰਹੇ ਨੇ ਧਾਰਨ ਲਈ ਗੁਰੂ ਤਾਂ ਰਾਜੇ ਕੋਲ ਵੀ ਜਾਂਦੇ ਰਹੇ ਨੇ ਨਸ਼ੇ ਤਾਂ ਉਸ ਟਾਈਮ ਵੀ ਸੀ ਮਹਿਲਾਂ ਵਿੱਚ ਥੋੜਾ ਨਸ਼ਾ ਹੁੰਦਾ ਸੀ ਗੁਰੂ ਨੇ ਆਪਣੀ ਰਿਸ਼ਤੇਦਾਰੀ ਵੀ ਨਿਭਾਈ ਐ ਗੁਰੂ ਮਹਿਲਾਂ ਵਿੱਚ ਵੀ ਰਹਿਦੇ ਰਹੇ ਨੇ ਤੇ ਲੋਕਾਂ ਕਰਕੇ ਹੀ ਉਨ੍ਹਾਂ ਨੂੰ ਸੱਭ ਕੁੱਝ ਛੱਡਣਾ ਪਿਆ ਓਨਾ ਬੱਸ ਲੋਕਾਂ ਨੇ ਉੱਗਲ ਚੁੱਕਣੀ ਐ ਕੋਈ ਵੀ ਬਹਣਾ ਲਾ ਕੇ