Gujjar News LIVE

Gujjar News LIVE Gujjar news live banaya gia hai gujjar community ke liye is par aap apni gujjar bradari ki khabrein share karein. Ye aaj k jamane ki jaroorat hai

23/09/2025

ਆ ਵੀਡਿਉ ਸ਼ੇਅਰ ਕਰਨ ਆਲੀ ਆ ,
❤️❤️❤️❤️❤️❤️❤️❤️❤️

14/09/2025

I got over 27,000 reactions on my posts last week! Thanks everyone for your support! 🎉

09/09/2025

ਹਾਜੀ ਫ਼ਕੀਰ ਮੁਹੰਮਦ, ਲਿਆਕਤ ਅਲੀ ਖੋਜੇਵਾਲ , ਹਾਜੀ ਗ਼ਫ਼ੂਰ , ਹਾਜੀ ਸਤਾਰਦੀਨ, ਹਾਜੀ ਬਸ਼ੀਰ ਡਾਕਟਰ ਸੂਰਮੁ, ਰਾਂਝਾ ਚੋਪੜਾ , ਪੰਮੀ ਲੋਧਾ , ਮਸਕੀਨ ਚੌਹਾਨ , ਕਰੀਮ ਪ੍ਰਧਾਨ , ਜੁਬਾ ਦਸੂਹਾ , ਸ਼ਫੀ , ਮਿਆਂ , ਹਾਜੀ ਮੱਖਣ ਭਾਗਪੁਰੀਆ ਆਦਿ ਅੱਜ ਵੀ ਗਰਾਊਂਡ ਲੈਵਲ ਉੱਪਰ ਹੜ ਪੀੜਿਤਾਂ ਦੀ ਮਦਦ ਕਰ ਰਹੇ ਨੇ ਸਲਾਮ ਹੈ ਇਨ੍ਹਾਂ ਯੋਧਿਆਂ ਨੂੰ

09/09/2025

ਗੁੱਜਰ ਚੈਰੀਟੇਬਲ ਟਰੱਸਟ ਪੰਜਾਬ ਨੇ ਮਸਕੀਨ ਬਾਣੀਆ ਜੀ ਦੀ guidance ਵਿੱਚ ਲਗਾਤਾਰ , ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਜਾ ਰਿਹਾ , ਹੜ ਪੀੜਿਤਾਂ ਦੀ ਲਗਾਤਾਰ ਮਦਦ ਕਰਕੇ , ਹਿੰਦੂ ਮੁਸਲਿਮ ਸਿੱਖ ਇਸਾਈ ਸਭ ਭਾਈ ਭਾਈ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ
#ਗੁੱਜਰ

09/09/2025

ਗੁੱਜਰ ਚੈਰੀਟੇਬਲ ਟਰੱਸਟ ਪੰਜਾਬ ਵੱਲੋਂ ਲਗਾਤਾਰ ਸੇਵਾ ਚਲ ਰਹੀ , ਟਰੱਸਟ ਦੇ ਕਨਵੀਨਰ ਹਾਜੀ ਫ਼ਕੀਰ ਮੁਹੰਮਦ ਜੀ ਅਤੇ ਲਿਆਕਤ ਅਲੀ ਖੋਜੇਵਾਲ ਪ੍ਰਧਾਨ , ਹਾਜੀ ਬਸ਼ੀਰ , ਹਾਜੀ ਗ਼ਫ਼ੂਰ ਲੋਧਾ , ਅਤੇ ਹੋਰ ਸਾਥੀ ਅੱਜ ਲਗਾਤਾਰ ਸੇਵਾ ਕਰ ਰਹੇ ਨੇ

09/09/2025

ਗੁੱਜਰ ਚੈਰੀਟੇਬਲ ਟਰੱਸਟ ਪੰਜਾਬ ਕੌਮ ਦੀ ਸੇਵਾ ਲਈ ਵਚਨਬੱਧ ,
ਗੁੱਜਰ ਨਿਊਜ਼ ਲਾਈਵ ਹਮੇਸ਼ਾ ਕੌਮ ਲਈ ਹਾਜ਼ਰ , ਦੇਖੋ ਸਕੂਨ ਦੇਣ ਵਾਲੀ ਵੀਡਿਉ , ਸ਼ੇਅਰ ਕਰ ਦਿਓ ਜੀ
Talib Hussain fans Punjab Police India Gujjar News LIVE Fit Mosim Phahlwan Anjum Khan

09/09/2025

गुज्जर चैरिटेबल ट्रस्ट पंजाब ने बाढ़ पीड़ितों की मदद ,
राशन बांटा , दिया भाईचारे का संदेश,

08/09/2025

मेवात से मोहसिन भाई , अंजुम भाई और भी बहुत से साथी पंजाब में बाढ़ पीड़ितों की मदद करने आए , देखो क्या मैसेज दिया

08/09/2025

ਗੁੱਜਰ ਭਾਈਚਾਰੇ ਵੱਲੋਂ ਸਮੂਹ ਹੜ ਪੀੜਿਤਾਂ ਲਈ ਰਾਸ਼ਨ ਦੀ ਸੇਵਾ , ਪੰਜਾਬ ਕਦੇ ਹਾਰੇਗਾ ਨਹੀਂ , ਗੁੱਜਰ ਮੁਸਲਿਮ ਸਿੱਖ ਭਾਈਚਾਰਾ ਦਾ ਸੁਨੇਹਾ ਆ ਵੀਡਿਉ ਸ਼ੇਅਰ ਕਰਨਾ ਤੁਹਾਡਾ ਸਭ ਦਾ ਫ਼ਰਜ਼ ਹੈ , ਸਭ ਨੇ ਜਰੂਰ ਸ਼ੇਅਰ ਕਰਨੀ ਹੈ

07/09/2025

ਗੁੱਜਰ ਚੈਰੀਟੇਬਲ ਟਰੱਸਟ ਪੰਜਾਬ ਦੀ ਟੀਮ ਮੌਕੇ ਦੇ ਹਾਲਾਤ , ਇਨਾ ਲੋਕਾਂ ਦੀ ਕੀਤੀ ਮਦਦ , ਜਿਨਾ ਦੇ ਕੁਲ ਡੁੱਬ। ਗਏ

07/09/2025

ਗੁੱਜਰ ਚੈਰੀਟੇਬਲ ਟਰੱਸਟ ਪੰਜਾਬ ਦਾ ਕਾਫ਼ਿਲਾ ਹੜ ਪੀੜਿਤਾਂ ਲਈ ਸੇਵਾ, ਰਾਸ਼ਨ ਲੈ ਕੇ ਰਵਾਨਾ , ਦਸੂਹਾ ਮਸਜਿਦ ਤੋਂ ਕੀਤੀ ਸ਼ੁਰੂਆਤ , ਲਿਆਕਤ ਅਲੀ ਖੋਜੇਵਾਲ ਪ੍ਰਧਾਨ ਜੀ ਦੀ ਅਗਵਾਈ ਵਿੱਚ , ਜਲੰਧਰ ਦਸੂਹਾ ਦੀ ਟੀਮ ਨਾਲ ਹੋਏ ਰਵਾਨਾ

Address

Mukhtiar Ali
Jalandhar Cantt
144202

Alerts

Be the first to know and let us send you an email when Gujjar News LIVE posts news and promotions. Your email address will not be used for any other purpose, and you can unsubscribe at any time.

Share