Police Monitor

Police Monitor Contact information, map and directions, contact form, opening hours, services, ratings, photos, videos and announcements from Police Monitor, Police Line, Jalandhar.

ਪੰਜਾਬ ਪੁਲਿਸ ਅਤੇ ਜਨਤਾ ਦੇ ਸੁਚੱਜੇ ਤਾਲਮੇਲ ਦਾ ਮਜ਼ਬੂਤ ਮਾਧਿਅਮ

ਪੰਜਾਬ ਪੁਲਿਸ ਦੀਆਂ ਲੋਕ-ਪੱਖੀ ਨੀਤੀਆਂ, ਅਪਰਾਧ ਮੁਕਤ ਸਮਾਜ ਲਈ ਕੀਤੇ ਜਾ ਰਹੇ ਯਤਨਾਂ, ਸਕਾਰਾਤਮਕ ਅਕਸ (Positive Image) ਅਤੇ ਵਿਭਾਗ ਦੀਆਂ ਵੱਡੀਆਂ ਸਫਲਤਾਵਾਂ ਨੂੰ ਜਨਤਕ ਰੂਪ ਵਿੱਚ ਉਭਾਰਨ ਵਾਲਾ ਯੂਨਿਟ।

26/08/2026

ਜਲੰਧਰ ਦੇ A One Spa & Saloon ਤੇ ਪੁਲਿਸ ਨੇ ਮਾਰੇਆਂ ਛਾਪਾ !

fans Police Monitor Punjab Police India Police Commissionerate Jalandhar

25/08/2026

ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਪਿੰਡ ਭੱਟੀਆਂ ਵਿੱਚ ਵਾਪਰੀ ਘਟਨਾ ਸਬੰਧੀ ਮਾਮਲਾ ਦਰਜ ਕਰਕੇ ਲੋੜੀਂਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਗਲੇਰੀ ਤਫ਼ਤੀਸ਼ ਜਾਰੀ ਹੈ।

⚠️ ਅਫ਼ਵਾਹਾਂ ਤੋਂ ਬਚੋ:
ਇਸ ਘਟਨਾ ਨੂੰ ਦੋ ਕਮਿਊਨਿਟੀਆਂ ਦਰਮਿਆਨ ਟਕਰਾਅ ਵਜੋਂ ਦਰਸਾਇਆ ਜਾ ਰਿਹਾ ਹੈ, ਜੋ ਕਿ ਬਿਲਕੁਲ ਗਲਤ ਹੈ। ਪੁਲਿਸ ਵੱਲੋਂ ਸਪਸ਼ਟ ਕੀਤਾ ਜਾਂਦਾ ਹੈ ਕਿ ਅਸਲ ਸਥਿਤੀ ਨੂੰ ਸਿਰਫ਼ ਤੱਥਾਂ ਦੇ ਆਧਾਰ 'ਤੇ ਹੀ ਦੇਖਿਆ ਜਾਵੇ। ਕਿਸੇ ਵੀ ਬਿਨਾਂ ਪੁਸ਼ਟੀ ਵਾਲੀ ਖ਼ਬਰ ਜਾਂ ਅਫ਼ਵਾਹ 'ਤੇ ਭਰੋਸਾ ਨਾ ਕਰੋ ਅਤੇ ਨਾ ਹੀ ਇਸਨੂੰ ਸ਼ੇਅਰ ਕਰੋ।

fans Punjab Police India

24/08/2026

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਤਿੰਨ ਵੱਡੇ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਗਿਆ।

ਇਸ ਕਾਰਵਾਈ ਦੌਰਾਨ 05 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 09 ਗੈਰ-ਕਾਨੂੰਨੀ ਪਿਸਟਲ, 6.311 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

fans Aam Aadmi Party - Punjab Commissioner of Police Amritsar

23/08/2026

'ਝੰਡੇ' ਲਗਾ ਕੇ ਜਾਣ ਵਾਲਿਆਂ ਲਈ ਜ਼ਰੂਰੀ ਸੁਨੇਹਾ

fans Police Monitor Punjab Police India Jalandhar Rural Police

22/08/2026

72 ਲੱਖ ਰੁਪਏ ਦੀ ਵੱਡੀ ਲੁੱਟ ਦਾ ਪਰਦਾਫਾਸ਼; ਪੁਲਿਸ ਵੱਲੋਂ 6 ਕਾਬੂ, ਲੁੱਟੀ ਹੋਈ ਪੂਰੀ ਨਕਦੀ ਤੇ ਕਾਰਾਂ ਬਰਾਮਦ

fans Patiala Police Jalandhar Rural Police

ਖੁਸ਼ਖਬਰੀ...... ਭਰਤੀ ਹੋਏ ਕਾਂਸਟੇਬਲਾਂ ਨੂੰ ਜੋਆਇਨਿੰਗ ਲੈਟਰ ਦਿੱਤੇ ਜਾਣਗੇ            fans Police Monitor Punjab Police India
21/08/2026

ਖੁਸ਼ਖਬਰੀ...... ਭਰਤੀ ਹੋਏ ਕਾਂਸਟੇਬਲਾਂ ਨੂੰ ਜੋਆਇਨਿੰਗ ਲੈਟਰ ਦਿੱਤੇ ਜਾਣਗੇ

fans Police Monitor Punjab Police India

21/08/2026

ਨਸ਼ਾਂ ਤਸਕਰਾਂ ਦੇ ਘਰ ਚਲਿਆ ਪੀਲਾ ਪੰਜਾਂ

ਨਵੀਂ ਪੋਸਟਿੰਗ ਲਈ ਦਿਲੋਂ ਮੁਬਾਰਕਾਂ ਐੱਸ.ਐੱਸ.ਪੀ. ਬਠਿੰਡਾ ਵੱਲੋਂ ਹੀਨਾ ਗੁਪਤਾ, ਐਸ.ਪੀ. (PBI)ਬਠਿੰਡਾ, ਦੀ ਬਦਲੀ ਹੋ ਕੇ ਐਸ.ਪੀ. (ਹੈੱਡਕੁਆਰਟਰ...
20/08/2026

ਨਵੀਂ ਪੋਸਟਿੰਗ ਲਈ ਦਿਲੋਂ ਮੁਬਾਰਕਾਂ
ਐੱਸ.ਐੱਸ.ਪੀ. ਬਠਿੰਡਾ ਵੱਲੋਂ ਹੀਨਾ ਗੁਪਤਾ, ਐਸ.ਪੀ. (PBI)ਬਠਿੰਡਾ, ਦੀ ਬਦਲੀ ਹੋ ਕੇ ਐਸ.ਪੀ. (ਹੈੱਡਕੁਆਰਟਰ) ਮਾਨਸਾ ਵਜੋਂ ਨਵੀਂ ਪੋਸਟਿੰਗ ਹੋਣ ’ਤੇ ਉਨ੍ਹਾਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਗਈ।
ਬਠਿੰਡਾ ਪੁਲਿਸ ਨਾਲ ਬਿਤਾਏ ਉਨ੍ਹਾਂ ਦੇ ਕੀਮਤੀ ਪਲ ਅਤੇ ਯਾਦਾਂ ਹਮੇਸ਼ਾ ਯਾਦ ਰਹਿਣਗੀਆਂ।

fans Police Monitor Punjab Police India Bhagwant Mann Aam Aadmi Party - Punjab

20/08/2026

ਗੁਰਦੁਆਰਾ ਸਾਹਿਬ ਚ ਹੋਣ ਲੱਗੀਆਂ ਅਨਾਊਂਸਮੈਂਟਾਂ....

19/08/2026

ਲੋਕਾਂ ਦਾ ਪੰਜਾਬ ਪੁਲਿਸ ਲਈ ਪਿਆਰ

Address

Police Line
Jalandhar
160062

Alerts

Be the first to know and let us send you an email when Police Monitor posts news and promotions. Your email address will not be used for any other purpose, and you can unsubscribe at any time.

Contact The Business

Send a message to Police Monitor:

Shortcuts

Share