Police Monitor

Police Monitor ਇਹ ਯੂਨਿਟ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ, ਨੈਸ਼ਨਲ ਪੱਧਰ ਤੇ ਚਲਾਇਆ ਜਾ ਰਿਹਾ ਹੈ, ਮੁੱਖ ਮਕਸਦ ਪੰਜਾਬ ਪੁਲਿਸ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਲੱਖਾਂ ਲੋਕਾਂ ਤੱਕ ਪਹੁੰਚਾਉਣਾ ਹੈ।

29/11/2025

ਅਕਾਲੀ ਆਗੂ ਕੰਚਨਪ੍ਰੀਤ ਕੌਰ ਨੂੰ ਕਿਉ ਕੀਤਾ ਗਿਰਫ਼ਤਾਰ ! ਸੁਣੋ

28/11/2025

ਜਲੰਧਰ ਪੁਲਿਸ ਕਮਿਸ਼ਨਰ ਦੀ ਵੱਡੀ ਕਾਰਵਾਈ

fans Police Monitor Punjab Police India Police Commissionerate Jalandhar

27/11/2025

ਡਿਊਟੀ 'ਚ ਲਾਪਰਵਾਹੀ ਵਰਤਣ ਵਾਲਾ ASI ਬਰਖਾਸਤ

Police Monitor Police Commissionerate Jalandhar

25/11/2025

13 ਸਾਲਾਂ ਕ/ਤ/** ਹੋਈ ਬੱਚੀ ਦੇ ਘਰ ਪਹੁੰਚ ਪਰਿਵਾਰ ਨੂੰ ਮਿਲੇ CP ਧਨਪ੍ਰੀਤ ਕੌਰ, ਕਾਰਵਾਈ ਹੋਵੇਗੀ ਹੋਰ ਤੇਜ਼ ...

fans Police Commissionerate Jalandhar

"ਸ਼ਹੀਦੀ ਯਾਦਗਾਰ " 350ਵੀਂ ਵਰ੍ਹੇਗੰਢਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੀਂ ਸ਼ਹੀਦੀ ਵਰ੍ਹੇਗੰਢ ਦੇ ਸਬੰਧ ਵਿੱਚ ਸਜਾਏ ਜਾ ਰਹੇ ਨਗਰ ਕੀਰਤਨ ਜੋ ਕਿ...
22/11/2025

"ਸ਼ਹੀਦੀ ਯਾਦਗਾਰ " 350ਵੀਂ ਵਰ੍ਹੇਗੰਢ
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੀਂ ਸ਼ਹੀਦੀ ਵਰ੍ਹੇਗੰਢ ਦੇ ਸਬੰਧ ਵਿੱਚ ਸਜਾਏ ਜਾ ਰਹੇ ਨਗਰ ਕੀਰਤਨ ਜੋ ਕਿ ਸ਼ਹਿਰ ਫਗਵਾੜਾ ਦੇ ਰਸਤੇ ਲੰਗ ਰਿਹਾ ਹੈ ਜਿਸ ਦੇ ਮੱਦੇਨਜਰ ਐਸ ਪੀ ਫਗਵਾੜਾ ਮਾਧਵੀ ਸ਼ਰਮਾ ਦੀ ਨਿਗਰਾਨੀ ਹੇਠ ਪੁਲਿਸ ਵੱਲੋਂ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਗਏ ਹਨ।

ਐਸ.ਐਸ.ਪੀ ਖੰਨਾ ਨੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਸਬੰਧ ਵਿੱਚ ਪੁਲਿਸ ਜ਼ਿਲ੍ਹਾ...
21/11/2025

ਐਸ.ਐਸ.ਪੀ ਖੰਨਾ ਨੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਸਬੰਧ ਵਿੱਚ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਦਾਖਲ ਹੋਣ ਵਾਲੇ ਵਿਸ਼ਾਲ ਨਗਰ ਕੀਰਤਨ ਦੇ ਮੱਦੇਨਜ਼ਰ ਦੋਰਾਹਾ ਤੋਂ ਖੰਨਾ ਤੱਕ ਦਾ ਨਿਰੀਖਣ ਕੀਤਾ। ਐਸ.ਐਸ.ਪੀ ਨੇ ਸਮਾਗਮ ਦੌਰਾਨ ਜਨਤਕ ਸੁਰੱਖਿਆ ਅਤੇ ਸੁਚਾਰੂ ਆਵਾਜਾਈ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

Police Monitor fans

18/11/2025

ਜਲੰਧਰ ਕਮਿਸ਼ਨਰੇਟ ਵਿੱਚ 32 ਹਾਟਸਪੋਟਸ 'ਤੇ ਕਾਸੋ ਓਪਰੇਸ਼ਨ: ਸੀਪੀ ਜਲੰਧਰ ਵੱਲੋਂ ਗਰਾਊਂਡ-ਲੈਵਲ ਮੁਆਇਨਾ

fans Police Monitor Punjab Police India Police Commissionerate Jalandhar

ਡੀ.ਆਈ.ਜੀ. ਬਠਿੰਡਾ ਰੇਂਜ IPS ਹਰਜੀਤ ਸਿੰਘ ਨੇ ਨਵੇਂ ਪਰਮੋਟ ਹੋਏ ਇੰਸਪੈਕਟਰ ਗੁਰਪ੍ਰੀਤ ਕੌਰ ਦੇ ਮੋਢਿਆਂ 'ਤੇ ਸਟਾਰ ਲਗਾ ਕੇ ਉਨ੍ਹਾਂ ਨੂੰ ਨਵੇਂ ਅ...
17/11/2025

ਡੀ.ਆਈ.ਜੀ. ਬਠਿੰਡਾ ਰੇਂਜ IPS ਹਰਜੀਤ ਸਿੰਘ ਨੇ ਨਵੇਂ ਪਰਮੋਟ ਹੋਏ ਇੰਸਪੈਕਟਰ ਗੁਰਪ੍ਰੀਤ ਕੌਰ ਦੇ ਮੋਢਿਆਂ 'ਤੇ ਸਟਾਰ ਲਗਾ ਕੇ ਉਨ੍ਹਾਂ ਨੂੰ ਨਵੇਂ ਅਹੁਦਿਆਂ ਦੀਆਂ ਵਧਾਈਆਂ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ....

fans Police Monitor Punjab Police India Bathinda Police

ਟ੍ਰੈਫਿਕ ਪੁਲਿਸ ਵੱਲੋ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਦੇ ਹੋਏ ਵਾਹਨਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪਬਲਿਕ ਨੂੰ ਟ੍ਰੈਫਿਕ ਨਿਯਮਾਂ...
16/11/2025

ਟ੍ਰੈਫਿਕ ਪੁਲਿਸ ਵੱਲੋ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਦੇ ਹੋਏ ਵਾਹਨਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਹਮੇਸ਼ਾ ਆਪਣੇ ਵਾਹਨ ਦੇ ਕਾਗਜ ਪੂਰੇ ਰੱਖੋ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ।

fans Police Monitor Punjab Police India

15/11/2025

ਜਲੰਧਰ ਆਦਰਸ਼ ਨਗਰ ਵਿਖੇ ਹੋਈ ਲੜਾਈ 'ਚ ਸ਼ਾਮਲ ਦੋਸ਼ੀ ਗਿਰਫ਼ਤਾਰ

fans Police Monitor Punjab Police India Police Commissionerate Jalandhar

11/11/2025

ਜਲੰਧਰ ਪੁਲਿਸ ਵੱਲੋਂ ਚੱਪੇ ਚੱਪੇ ਤੇ ਚੈਕਿੰਗ

fans Police Monitor Punjab Police India Police Commissionerate Jalandhar

10/11/2025

ਕਪੂਰਥਲਾ ਪੁਲਿਸ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Police Monitor Punjab Police India

Address

Police Line
Jalandhar
160062

Alerts

Be the first to know and let us send you an email when Police Monitor posts news and promotions. Your email address will not be used for any other purpose, and you can unsubscribe at any time.

Contact The Business

Send a message to Police Monitor:

Share