13/09/2025
ਪਤਾ ਨਹੀਂ ਇਹ ਲੋਕਾਂ ਦੇ ਲਾਈਸੰਸ ਕਿੱਦਾਂ ਬਣ ਜਾਂਦੇ ਨੇ ਜਿਨਾਂ ਨੂੰ ਨਾ ਹੀ ਗੱਡੀ ਚਲਾਉਣੀ ਆਉਂਦੀ ਹੈ ਅਤੇ ਨਾ ਹੀ ਉਹਨਾਂ ਬਾਰੇ ਕੋਈ ਨੋਲੇਜ ਹੁੰਦੀ ਬਾਕੀ ਤੁਸੀਂ ਪੂਰੀ ਵੀਡੀਓ ਚ ਦੇਖ ਸਕਦੇ ਹੋ ਕਿ ਲੇਡੀਜ ਪੁਲੀਸ ਨੂੰ ਉਹਨਾਂ ਨੇ ਕਿੱਦਾਂ ਗੱਡੀ ਦੇ ਥੱਲੇ ਦੇ ਦਿੱਤਾ ਕਿਸਮਤ ਚੰਗੀ ਸੀ ਤਾਂ ਉਹਨਾਂ ਦੀ ਜਾਨ ਬਚ ਗਈ