PTC ਚੈਨਲ ਕਿਸੇ ਵੀ ਕੇਬਲ ਟੀਵੀ, ਫੇਸਬੁੱਕ, youtube ਤੋਂ ਕਿਸੇ ਤੋ ਵੀ 1 ਵੀ ਰੁਪਇਆ ਚਾਰਜ ਨਹੀਂ ਕਰਦਾ ਕਿਉਂਕਿ ਭਾਰਤ ਸਰਕਾਰ ਨੇ free to Air ਕੀਤੇ ਹੋਏ ਹਨ।
ਇਕ ਸਕਸ਼ ਵਲੋਂ ਬਣਾਈ ਵੀਡੀਓ ਜਿਸ ਵਿਚ ਛੋਟੇ ਛੋਟੇ ਬੱਚੇ ਨਸ਼ੇ ਦਾ ਟੀਕਾ ਲਗਾ ਰਹੇ ਸੀ ਸੋਸ਼ਲ ਮੀਡੀਆ ਤੇ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਮੌਜੂਦਾ ਸਰਕਾਰ ਤੇ ਸਵਾਲਿਆ ਚਿੰਨ ਲਗਾ ਰਹੀ ਹੈ।
ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਵੀਡੀਓ।
ਮੇਰੇ ਬਹੁਤ ਹੀ ਪਿਆਰੇ ਸਤਿਕਾਰਯੋਗ ਛੋਟੇ ਵੀਰ ਫਿਲਮ ਇੰਡਸਟਰੀ ਦੇ ਚੋਟੀ ਦੇ ਕਮੇਡੀਅਨ ਦੀਪਕ ਤਿੱਲੀ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ
ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਖਾਨਪੁਰ ਵਿਖੇ ਸਮਾਜ ਸੇਵੀ ਪਰਵਾਸੀ ਭਾਰਤੀ ਜੋੜੇ ਹਰਬੰਸ ਸਿੰਘ ਖਟਕੜ ਤੇ ਮਹਿੰਦਰ ਕੌਰ ਖਟਕੜ ਹੋਰਾਂ ਵਲੋਂ ਪੰਚਾਇਤੀ ਰਾਜ ਸਪੋਰਟਸ ਕਲੱਬ ਖ਼ਾਨਪੁਰ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਅਪਰੇਸ਼ਨ ਕੈਂਪ ਲਗਾਇਆ ਗਿਆ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸ. ਅਮਰਜੀਤ ਸਿੰਘ ਮੀਠਾ ਦੇ ਘਰ ਜਲੰਧਰ ਲੋਕ ਸਭਾ ਚੋਣਾਂ ਦੇ ਸਬੰਧ ਵਿਚ ਰੱਖੀ ਮੀਟਿੰਗ ਵਿਚ ਸ਼ਾਮਿਲ ਐਮ.ਐਲ.ਏ ਸੁਖਵਿੰਦਰ ਕੁਮਾਰ ਸੁੱਖੀ, ਸਾਬਕਾ ਐਮ.ਐਲ.ਏ ਪਵਨ ਕੁਮਾਰ ਟੀਨੂੰ, ਸ਼੍ਰੋਮਣੀ ਅਕਾਲੀ ਦਲ ਜਿਲਾ ਜਲੰਧਰ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ, ਐਸ.ਸੀ ਵਿੰਗ ਜਲੰਧਰ ਦੇ ਪ੍ਰਧਾਨ ਭਜਨ ਲਾਲ ਚੋਪੜਾ, ਚਰਨਜੀਤ ਸਿੰਘ ਲਾਲੀ, ਅਤੇ ਸਮੂਹ ਸੀਨੀਅਰ ਲੀਡਰਸ਼ਿੱਪ
ਸਕੂਲ ਅੰਦਰ ਵੜ ਕੇ ਲੁਟੇਰਾ ਅਧਿਆਪਕ ਦਾ ਪਰਸ ਖੋਹ ਕੇ ਹੋਇਆ ਫਰਾਰ
(ਇਕ ਖਾਸ ਮੁਲਾਕਾਤ) ਕੇਵਲ ਸਿੰਘ ਹਜਾਰਾ (ਸਕੱਤਰ) ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਪੰਜਾਬ
ਅਨੋਖੇ ਢੰਗ ਨਾਲ ਨਹਾਉਣ ਦੀ ਵੀਡੀਓ ਹੋ ਰਹੀ ਵਾਇਰਲ। ਪਰ ਇਸਤਰਾਂ ਨਾਲ ਵੀਡੀਓ ਬਣਾਉਣਾ ਖਤਰਨਾਕ ਸਾਬਿਤ ਹੋ ਸਕਦਾ ਹੈ।