Rozana Update

Rozana Update Its a Information page

18/03/2022

https://fb.watch/bPHqiZKnB6/

ਸਮਾਜ ਵਿੱਚ ਵਾਪਰਦਾ ਇਹ ਵਰਤਾਰਾ ਵੀ ਦੁਨੀਆ ਦੇ ਸਾਹਮਣੇ ਆਉਣਾ ਚਾਹੀਦਾ ਹੈ।

Motivational Story ਦੇਖ ਕੇ ਹੋਸ਼ ਉੱਡ ਜਾਣਗੇ
👇👇👇👇👇👇👇👇

ਉਹ ਥਾਂ ਜਿੱਥੇ ਧੀਆਂ ਸਭ ਤੋਂ ਵੱਧ ਸੁਰੱਖਿਅਤ

👇👇👇👇👇👇👇👇

https://fb.watch/bPHqiZKnB6/

10/03/2022

https://fb.watch/bDZueA2FwN/

ਹਰ ਇਨਸਾਨ ਦੀ ਸੋਚ ਵੱਖਰੀ ਹੁੰਦੀ ਹੈ । ਸਮਾਜ ਵਿੱਚ ਹਰ ਕੋਈ ਅੱਗੇ ਵਧਣਾ ਚਾਹੁੰਦਾ ਹੈ ਪਰ ਦੂਸਰੇ ਦੇ ਪੈਰ ਮਿੱਧ ਕੇ ਅੱਗੇ ਨਿਕਲਣ ਦੀ ਹੋੜ ਲੱਗੀ ਹੋਈ ਹੈ ।
ਇਸ ਔਰਤ ਦੀ ਕਹਾਣੀ ਵੀ ਦਿਲ ਝੰਜੋੜਨ ਵਾਲੀ ਹੈ ਮਿਹਨਤ ਕਰਕੇ ਬੱਚਿਆਂ ਨੂੰ ਪਾਲ ਰਹੀ ਪਰ ਸਮਾਜ ਦਾ ਇੱਕ ਵਰਗ ਤੰਗ ਕਰਦਾ ਹੈ, ਚੈੱਨਲ ਲਫ਼ਜ਼ 'ਤੇ ਦੇਖੋ ਇੱਕ ਹੋਰ ਮਿਹਨਤ ਕਰਨ ਵਾਲੇ ਦੀ ਦਾਸਤਾਨ...

ਵੱਧ ਤੋਂ ਵੱਧ Like ਤੇ ਸ਼ੇਅਰ ਕਰੋ

👇👇👇👇👇👇👇👇
https://fb.watch/bDZueA2FwN/

10/09/2021
10/09/2021

Childhood enjoy fun video

02/09/2021
13/12/2020

ਧਰਨੇ 'ਤੇ ਬੈਠੇ ਲੱਖਾ ਸਧਾਣਾ ਨੇ 4 ਮਿੰਟਾਂ 'ਚ ਬਣਾਈ ਕੇਂਦਰ ਸਰਕਾਰ ਦੀ ਰੇਲ

13/12/2020

ਮੋਦੀ ਜੀ ਇਸ ਵਾਰ ਪੰਜਾਬੀਆਂ ਨਾਲ ਪੰਗਾ ਪਿਆ ਦੇਖ ਲਓ 50 ਹਜ਼ਾਰ ਹੋਰ ਤੁਰ ਪਏ.. ਕਰਿਓ ਜ਼ਰਾ ਸ਼ੇਅਰ

28/10/2020

ਸੁਨੀਲ ਜਾਖੜ ਦਾ ਤਰੁਣ ਚੁੱਘ ਨੂੰ ਠੋਕਵਾਂ ਜਵਾਬ

26/10/2020

ਹੁਣ 31 ਦਸੰਬਰ ਤੱਕ ਭਰੀ ਜਾ ਸਕੇਗੀ ਆਮਦਨ ਕਰ ਰਿਟਰਨ....
ਕੋਰੋਨਾ ਮਹਾਂਮਾਰੀ ਦੇ ਪਿਛੋਕੜ 'ਚ ਆਮਦਨ ਕਰ ਵਿਭਾਗ ਨੇ ਰਿਟਰਨ ਭਰਨ ਦੀ ਆਖਰੀ ਤਾਰੀਖ ਇਕ ਵਾਰ ਫਿਰ ਵਧਾਉਂਦਿਆਂ 31 ਦਸੰਬਰ, 2020 ਤੱਕ ਕਰ ਦਿੱਤੀ ਹੈ | ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ (ਸੀ.ਬੀ.ਡੀ.ਟੀ.) ਵਲੋਂ ਜਾਰੀ ਬਿਆਨ ਮੁਤਾਬਿਕ ਨਿੱਜੀ ਕਰ ਭਰਨ ਵਾਲਿਆਂ ਲਈ ਮਾਲੀ ਸਾਲ 2019-20 ਦੀ ਟੈਕਸ ਰਿਟਰਨ ਭਰਨ ਦੀ ਸਮਾਂ ਸੀਮਾ ਨੂੰ 30 ਨਵੰਬਰ ਤੋਂ ਵਧਾ ਕੇ 31 ਦਸੰਬਰ ਤੱਕ ਕਰ ਦਿੱਤਾ ਗਿਆ ਹੈ |

25/10/2020

ਜਦੋਂ ਕਿਸਾਨਾਂ ਨੇ ਫੜ੍ਹੇ ਦੂਜੇ ਸੂਬੇ ਤੋਂ ਆਏ ਝੋਨੇ ਦੇ ਟਰੱਕ ਤਾਂ ਦੇਖੋ ਫ਼ਿਰ ਕੀ ਹੋਇਆ

25/10/2020

ਜਦੋਂ ਕਿਸਾਨਾਂ ਨੇ ਫੜ੍ਹੇ ਦੂਜੇ ਸੂਬੇ ਤੋਂ ਆਏ ਝੋਨੇ ਦੇ ਟਰੱਕ ਤਾਂ ਦੇਖੋ ਫ਼ਿਰ ਕੀ ਹੋਇਆ

Address

Jalandhar
144001

Telephone

+918252110006

Website

Alerts

Be the first to know and let us send you an email when Rozana Update posts news and promotions. Your email address will not be used for any other purpose, and you can unsubscribe at any time.

Contact The Business

Send a message to Rozana Update:

Share