New Knowledge News

  • Home
  • New Knowledge News

New Knowledge News Contact information, map and directions, contact form, opening hours, services, ratings, photos, videos and announcements from New Knowledge News, News & Media Website, .

ਆਪਣੀ ਵੀਡੀਓ ਨੂੰ ਸਾਡੇ ਚੈਨਲ ਤੇ Paid ਪਰੋਮੋਟ ਕਰਵਾਉਣ ਲਈ DM ਕਰੋ 6239173369
(Poster Share 200 Rs)
(Simple Video 700 Rs)
(Cover Song Video 1000 Rs)
(Official Song Video 1500)
(Interview + 3 Video 3000 )

14/07/2025

ਕਲ ਪਰਸੋਂ ਦੀ ਬਾਹਲਾ ਚੇਤੇ ਆਈ ਜਾਂਦੀ ਏ ਇਸ ਮੁੰਡੇ ਦੀ ਹਰੇਕ ਵੀਡੀਓ ਕਮਾਲ ਦੀ ਹੁੰਦੀ ਏ

13/07/2025

ਇਸ ਕੁੜੀ ਦੀ ਗਾਇਕੀ ਦੇ ਬੜੇ ਲੋਕ ਫੈਨ ਨੇ ਦਸੋ ਕਿਹੜੇ ਪੰਜਾਬੀ ਗਾਇਕ ਦਾ ਗੀਤ ਗਾ ਰਹੀ ਹੈ ਇਹ ਕੁੜੀ

13/07/2025

ਰੱਬ ਵਰਗਾ ਸੀ ਤੇਰਾ ਯਾਰ ਵੈਰਨੇ ਯਾਰਾਂ ਚ ਜਦੋਂ ਮਹਿਫਿਲ ਲਗਦੀ ਫਿਰ ਅਜਿਹੇ ਗੀਤ ਹੀ ਵੱਧੀਆ ਲਗਦੇ ਨੇ ਅਜਿਹੇ ਟੈਲੇਂਟ ਨੂੰ ਸਪੋਟ ਜਰੂਰ ਕਰੋ ਜੀ

13/07/2025

ਇਹ ਗੀਤ ਸੁਣਕੇ ਕਿਸ ਕਿਸ ਨੂੰ ਆਪਣੇ ਸਕੂਲ ਕਾਲਜ ਦੇ ਯਾਰ ਚੇਤੇ ਆਉਂਦੇ ਯਾਰਾਂ ਲਈ ਇੱਕ ਸ਼ੇਅਰ ਕਰਨਾ ਤਾਂ ਬਣਦਾ ਏ

13/07/2025

ਇਸ ਬਾਈ ਦਾ ਘਰਵਾਲੀ ਨਾਲ ਪਤਾ ਨਹੀਂ ਕੀ ਪੰਗਾ, ਹਰੇਕ ਗੀਤ ਘਰਵਾਲੀ ਤੇ ਬਣਾ ਦਿੰਦਾ

13/07/2025

ਮੈਨੂੰ ਛੱਡਜਾ ਦੇ ਕੇ ਧੋਖਾ ਮੇਰੀ ਜਿੰਦਗੀ ਬਣਾ ਦੇ, ਬੜੇ ਹੀ ਪਿਆਰੇ ਬੋਲ ਨੇ ਇਸ ਗੀਤ ਦੇ ਪਰ ਕਿਸ ਗਾਇਕ ਦਾ ਗੀਤ ਹੈ ਇਹ?

13/07/2025

ਤੇਰੇ ਲਈ ਮੈਂ ਜੋ ਲਿਖਿਆ ਸੀ ਤੂੰ ਪੜਿਆ ਨਹੀਂ ਵਾਹ ਕਮਾਲ ਦੀ ਗਾਇਕੀ ਇਸ ਬਾਈ ਦੀ ਸਪੋਟ ਦਾ ਬਣਦੀ ਏ

13/07/2025

'ਲਾਗ ਗਲੇ ਸੁਨ ਬਿਨਤੀ ਮੇਰੀ' ਬੜਾ ਹੀ ਪਿਆਰਾ ਸ਼ਬਦ ਇੱਕ ਵਾਰ ਜਰੂਰ ਸੁਣੋ ਵਾਹਿਗੁਰੂ ਜੀ ਨੂੰ ਪਿਆਰ ਕਰਨ ਵਾਲੇ ਦੱਬਕੇ ਕਰਦੋ ਸਪੋਟ

12/07/2025

ਖੇਤਾਂ ਚ ਖੜ੍ਹ ਗਾਇਆ ਕਮਾਲ ਦਾ ਕੱਲਾ ਕੱਲਾ ਬੋਲ ਅਜਿਹੇ ਟੈਲੇਂਟ ਨੂੰ ਬਿੰਨਾਂ ਕਹਿ ਸਪੋਟ ਕਰ ਦਿਆ ਕਰੋ

11/07/2025

ਤੈਨੂੰ ਲੱਗਣ ਨਾ ਤੱਤੀਆਂ ਹਵਾਵਾਂ ਸੋਹਣੀਏ ਵਿਰਲੇ ਲੋਕਾਂ ਨੂੰ ਹੀ ਪਤਾ ਹੋਵੇਗਾ ਇਹ ਗੀਤ ਕਿਸ ਗਾਇਕ ਦਾ ਏ

11/07/2025

Khan Saab ਦੀ ਐਵੇਂ ਨਹੀਂ ਦੁਨੀਆਂ ਫੈਨ ਦੇਖੋ ਕਿਵੇਂ ਬਣਿਆ ਮਹੋਲ

Address


Alerts

Be the first to know and let us send you an email when New Knowledge News posts news and promotions. Your email address will not be used for any other purpose, and you can unsubscribe at any time.

Contact The Business

Send a message to New Knowledge News:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share