
04/11/2022
Navjot Singh from Begowal, Punjab became first turbaned Pilot in Ireland Ryanair Airline. He had a dream and worked hard to achieve his mission.
ਪੰਜਾਬ ਦੇ ਬੇਗੋਵਾਲ ਦੇ ਦਸਤਾਰਧਾਰੀ ਨੌਜਵਾਨ ਨਵਜੋਤ ਸਿੰਘ ਨੇ ਵਧਾਇਆ ਪੰਜਾਬੀਆਂ ਦਾ ਮਾਣ, ਸਿੱਖੀ ਸਰੂਪ ਨੂੰ ਬਰਕਰਾਰ ਰੱਖਦਿਆਂ ਆਇਰਲੈਂਡ ਦੀ Ryanair Airline ਦਾ ਬਣਿਆ ਪਾਇਲਟ| ਪਾਇਲਟ ਬਣਨਾ ਉਸਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਸੀ ਜਿਸ ਲਈ ਉਸਨੇ ਭਾਰੀ ਮਿਹਨਤ ਕੀਤੀ ਸੀ |