City Scoop news

City Scoop news Contact information, map and directions, contact form, opening hours, services, ratings, photos, videos and announcements from City Scoop news, Media/News Company, Jalandhar.

14/07/2025

ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਨਕਲੀ ਪਾਣੀਆਂ ਦੇ ਰਾਖੇ ਹਮੇਸ਼ਾ ਪੰਜਾਬ ਦੇ ਵਿਰੁੱਧ ਭੁਗਤੇ ਅਤੇ ਸਮਝੌਤਾਵਾਦੀ ਫ਼ੈਸਲੇ ਕਰਕੇ ਪਾਣੀਆਂ 'ਤੇ ਡਾਕਾ ਮਰਵਾਇਆ...ਅਸੀਂ ਖੁਦ ਕਿਸਾਨਾਂ ਦੇ ਪੁੱਤ ਹਾਂ, ਸਾਨੂੰ ਪਾਣੀਆਂ ਦਾ ਮੁੱਲ ਪਤਾ ਹੈ...ਅਸੀਂ ਡੱਟ ਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰ ਰਹੇ ਹਾਂ...
:
Bhagwant Mann Arvind Kejriwal
Aam Aadmi Party - Punjab City Scoop news

14/07/2025

ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਕਬੱਡੀ ਵਿੱਚ ਪਹਿਲਾਂ ਘੱਟ ਭਾਰ ਤੋਂ ਲੈ ਕੇ ਓਪਨ ਤੱਕ ਦੇ ਟੂਰਨਾਮੈਂਟ ਕਰਵਾਏ ਜਾਂਦੇ ਸੀ... ਪਰ ਹੁਣ ਕਬੱਡੀ ਵਿੱਚੋਂ ਘੱਟ ਭਾਰਾਂ ਨੂੰ ਅਣਗੌਲਿਆਂ ਕਰਕੇ ਨੌਜਵਾਨਾਂ ਤੋਂ ਮੌਕੇ ਖੋਹੇ ਜਾ ਰਹੇ ਨੇ.. ਕਬੱਡੀ ਸਾਡੀ ਮਾਂ ਖੇਡ ਹੈ ਅਤੇ ਅਸੀਂ ਇਸਨੂੰ ਮੁੜ ਬਹਾਲ ਕਰਾਂਗੇ...
:
Bhagwant Mann Arvind Kejriwal
Laljit Singh Bhullar City Scoop news Dilbag sandhu AAP Aam Aadmi Party - Punjab

ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਦੀ ਰਿਹਾਇਸ਼ ਵਿਖੇ ਖ਼ਤਮ ਹੋਈ ਕੈਬਿਨਟ ਮੀਟਿੰਗ, ਬੇਅਦਬੀ ਬਿਲ ਨੂੰ ਮਿਲੀ ਮਨਜ਼ੂਰੀ।:Bhagwant Mann Aam Aa...
14/07/2025

ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਦੀ ਰਿਹਾਇਸ਼ ਵਿਖੇ ਖ਼ਤਮ ਹੋਈ ਕੈਬਿਨਟ ਮੀਟਿੰਗ, ਬੇਅਦਬੀ ਬਿਲ ਨੂੰ ਮਿਲੀ ਮਨਜ਼ੂਰੀ।
:
Bhagwant Mann Aam Aadmi Party - Punjab
City Scoop news Arvind Kejriwal

12/07/2025
ਮੁੜ ਸ਼ੁਰੂ ਹੋਣ ਜਾ ਰਹੀਆਂ ਬਲਦਾਂ ਦੀਆਂ ਦੌੜਾਂ... ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਨੇ ਤਸਵੀਰਾਂ ਸਾਂਝੀਆਂ ਕਰ ਲਿਖਿਆ- ਪੰਜਾਬ ਦੀਆਂ ਵਿਰਾਸ...
11/07/2025

ਮੁੜ ਸ਼ੁਰੂ ਹੋਣ ਜਾ ਰਹੀਆਂ ਬਲਦਾਂ ਦੀਆਂ ਦੌੜਾਂ... ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਨੇ ਤਸਵੀਰਾਂ ਸਾਂਝੀਆਂ ਕਰ ਲਿਖਿਆ- ਪੰਜਾਬ ਦੀਆਂ ਵਿਰਾਸਤੀ ਖੇਡਾਂ ਨੂੰ ਮੁੜ ਸੁਰਜੀਤ ਕਰ ਰਹੇ ਹਾਂ, ਖੇਡਾਂ 'ਤੇ ਲੱਗੀ ਰੋਕ ਕਾਰਨ ਬੇਰੁਜ਼ਗਾਰ ਹੋਏ ਲੋਕਾਂ ਨੂੰ ਮੁੜ ਰੁਜ਼ਗਾਰ ਮਿਲੇਗਾ। ਸੂਬੇ 'ਚ ਪੁਰਾਤਨ ਅਤੇ ਰਿਵਾਇਤੀ ਪੇਂਡੂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਵਚਨਬੱਧ ਹਾਂ।

Arvind Kejriwal Aam Aadmi Party - Punjab City Scoop news

11/07/2025

ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਅਸੀਂ ਮਹਿਲਾ ਸਰਪੰਚਾਂ ਲਈ ਅਹਿਮ ਕਦਮ ਚੁੱਕਿਆ ਹੈ... ਚੁਣੀਆਂ ਗਈਆਂ ਮਹਿਲਾ ਸਰਪੰਚਾਂ ਪਿੰਡਾਂ ਦੇ ਸਰਬਪੱਖੀ ਵਿਕਾਸ ਵਿੱਚ ਚੰਗਾ ਯੋਗਦਾਨ ਪਾ ਰਹੀਆਂ ਨੇ...ਉਨ੍ਹਾਂ ਨੂੰ ਨਾਂਦੇੜ ਸਾਹਿਬ ਵਿਖੇ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਲੈ ਕੇ ਜਾਵਾਂਗੇ...
:
Bhagwant Mann Arvind Kejriwal
Aam Aadmi Party - Punjab City Scoop news

10/07/2025

ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਅਸੀਂ ਪੰਜਾਬ ਦੇ ਡੈਮਾਂ 'ਤੇ CISF ਦੀ ਮੌਜੂਦਗੀ ਵਾਲੇ ਕਾਨੂੰਨ ਖ਼ਿਲਾਫ਼ ਭਲਕੇ ਵਿਧਾਨ ਸਭਾ 'ਚ ਮਤਾ ਪਾਸ ਕਰਕੇ ਅਸੀਂ ਇਸ ਨੂੰ ਰੱਦ ਕਰਾਂਗੇ... ਜੇਕਰ ਅਸੀਂ ਸਰਹੱਦਾਂ ਦੀ ਰਾਖੀ ਕਰ ਸਕਦੇ ਹਾਂ ਤਾਂ ਆਪਣੇ ਡੈਮਾਂ ਦੀ ਵੀ ਰਾਖੀ ਕਰ ਸਕਦੇ ਹਾਂ...
:
Bhagwant Mann Arvind Kejriwal
Aam Aadmi Party - Punjab City Scoop news

ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਅੱਜ ਮੀਟਿੰਗ, ਜਿਸ ਵਿੱਚ ਲਏ ਗਏ ਅਹਿਮ ਫ਼ੈਸਲੇ  ;👉 ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰ ਪਰਿਵਾਰ ਨੂੰ ਹਰ ਸਾਲ ...
10/07/2025

ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਅੱਜ ਮੀਟਿੰਗ, ਜਿਸ ਵਿੱਚ ਲਏ ਗਏ ਅਹਿਮ ਫ਼ੈਸਲੇ ;

👉 ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਨੂੰ ਪ੍ਰਵਾਨਗੀ
👉 500 ਤੋਂ ਵੱਧ ਪ੍ਰਾਇਵੇਟ ਹਸਪਤਾਲਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਲਈ ਕੀਤਾ ਸੂਚੀਬੱਧ। ਆਉਣ ਵਾਲੇ ਦਿਨਾਂ 'ਚ ਇਹ ਗਿਣਤੀ ਵਧਾ ਕੇ 1000 ਕੀਤੀ ਜਾਵੇਗੀ।
👉 ਪੰਜਾਬ 'ਚ CISF ਲਿਆਉਣ ਦੇ ਫ਼ੈਸਲੇ ਨੂੰ ਰੱਦ ਕਰਨ ਨੂੰ ਪ੍ਰਵਾਨਗੀ।

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਹੋਈ ਸ਼ੁਰੂਆਤਵਿਛੜੀਆਂ ਰੂਹਾਂ ਨੂੰ ਮੌਨ ਰੱਖ ਕੇ ਦਿੱਤੀ ਗਈ ਸ਼ਰਧਾਂਜਲੀ  ਡਾ. ਕਸ਼ਮੀਰ ਸਿੰਘ ਸੋਹਲ ਜੀ , ਸੁਖਦ...
10/07/2025

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਹੋਈ ਸ਼ੁਰੂਆਤ
ਵਿਛੜੀਆਂ ਰੂਹਾਂ ਨੂੰ ਮੌਨ ਰੱਖ ਕੇ ਦਿੱਤੀ ਗਈ ਸ਼ਰਧਾਂਜਲੀ
ਡਾ. ਕਸ਼ਮੀਰ ਸਿੰਘ ਸੋਹਲ ਜੀ , ਸੁਖਦੇਵ ਸਿੰਘ ਢੀਂਡਸਾ ਜੀ ਸਣੇ ਹੋਰ
ਸਖਸ਼ੀਅਤਾਂ ਨੂੰ ਦਿੱਤੀ ਗਈ ਸ਼ਰਧਾਂਜਲੀ

10/07/2025

ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਅਸੀਂ ਪਾਣੀ ਨੂੰ ਬਚਾਉਣ ਅਤੇ ਬਚੇ ਹੋਏ ਪਾਣੀ ਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕਰਨ ਦੀ ਅਤਿ-ਆਧੁਨਿਕ ਤਕਨੀਕ ਅਪਣਾ ਰਹੇ ਹਾਂ... ਮੁਹਾਲੀ ਵਿਖੇ ਲੋਕ ਅਰਪਿਤ ਕੀਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਰਾਹੀਂ ਸੀਵਰੇਜ ਦੇ ਪਾਣੀ ਨੂੰ ਵਿਗਿਆਨਕ ਤੌਰ 'ਤੇ ਟ੍ਰੀਟ ਕਰਕੇ ਸਿੰਚਾਈ, ਸੜਕਾਂ ਦੀ ਸਾਫ਼-ਸਫ਼ਾਈ ਤੇ ਹੋਰ ਗੈਰ-ਪੀਣ ਦੇ ਉਦੇਸ਼ਾਂ ਲਈ ਵਰਤਿਆ ਜਾਵੇਗਾ... ਅਸੀਂ ਸ਼ਹਿਰਾਂ ਦੇ ਬੁਨਿਆਦੀ ਵਿਕਾਸ ਲਈ ਬਿਨਾਂ ਕਿਸੇ ਭੇਦਭਾਵ ਦੇ ਪੂਰੀ ਸ਼ਿੱਦਤ ਨਾਲ ਕੰਮ ਕਰ ਰਹੇ ਹਾਂ...
:
Bhagwant Mann Aam Aadmi Party - Punjab
Arvind Kejriwal City Scoop news

09/07/2025

ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਨੇ ਦਿੱਲੀ ਵਿਖੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਜੀ ਦੀ ਅਗਵਾਈ 'ਚ SYL ਦੇ ਮੁੱਦੇ ਨੂੰ ਲੈ ਕੇ ਮੀਟਿੰਗ ਹੋਈ...ਪੰਜਾਬ ਦਾ ਮਜਬੂਤੀ ਨਾਲ ਪੱਖ ਰੱਖਿਆ... ਸਪੱਸ਼ਟ ਸ਼ਬਦਾਂ 'ਚ ਕਿਹਾ ਕਿ "ਸਾਡੇ ਕੋਲ ਕਿਸੇ ਨੂੰ ਵੀ ਦੇਣ ਲਈ ਵਾਧੂ ਪਾਣੀ ਨਹੀਂ ਹੈ"...
:
Bhagwant Mann Aam Aadmi Party - Punjab Arvind Kejriwal City Scoop news

Address

Jalandhar

Website

Alerts

Be the first to know and let us send you an email when City Scoop news posts news and promotions. Your email address will not be used for any other purpose, and you can unsubscribe at any time.

Share