Journalist Gurdeep Singh

Journalist Gurdeep Singh works only for truth with honesty.

04/11/2025

(ਚੋਰ ਮੋਹਰੀ ਖ਼ਬਰ) ਆਖਿਰ ਕਿਸਨੇ ਬਣਾਈ ਹੈ ਪੁਲਸ ਲਈ ਇਹ ਚੋਰ ਮੋਹਰੀ ? ਕਦੋਂ ਬੰਦ ਹੋਏਗੀ ਪੁਲਸ ਦੀ ਇਹ ਚੋਰ ਮੋਹਰੀ ?

04/11/2025

ਵੱਖੀ ਪਾੜ ਸ਼ੁੱਗਲ ਮੇਲਾ😂😂😂😂

30/10/2025

ਸਾਮ੍ਹਣੇ ਆਈ ਇਸ cctv footage ਨੇ,ਚੁੱਕਿਆ ਕਈ ਚਿਹਰਿਆਂ ਤੋਂ ਨਕਾਬ? ਦੇਖੌ ਤੇ ਸਮਝੋ.............

30/10/2025

ਦਿਨੇ ਦਿਹਾੜੇ ਜਲੰਧਰ ਕੈਂਪ ਵਿੱਚ ਹੋਈ ਇਸ ਵਾਰਦਾਤ ਦਾ **** ਨੇ ਸਿੱਧਾ ਇਲਜ਼ਾਮ ਲਗਾਇਆ ਗੁਆਂਢੀ ਰਾਜ ਤੇ ? ਆਖ਼ਿਰ ਕਿਥੋਂ ਤਕ ਸੱਚ ਹੈ, ਦੇਖੌ ਪੂਰਾ ਮਾਮਲਾ ਲਾਈਵ ਤਸਵੀਰਾਂ ਵਿੱਚ.......................

27/10/2025

ਆਖ਼ਿਰ ਕਿਉਂ ਪਹਿਲੇ ਹੀ ਸਵਾਲ ਤੇ ਇਤਰਾਜ਼ ਜਤਾਇਆ , ਚੱਲਦੇ ਲਾਈਵ ਵਿੱਚ ? ਕੀ ਕਾਰਨ ਕੀ ਮੁੱਦਾ....................

25/10/2025

ਦਿਨੇ ਦਿਹਾੜੇ ਇਸ ਘਰ ਉੱਤੇ ਹੋਈ ਐਸੀ ਕਾਰਵਾਈ ਕੀ ਉੱਠ ਖੜੇ ਹੋਏ ਕਈ ਸਵਾਲੀਆ ਨਿਸ਼ਾਨ। ਦੇਖੌ ਪੂਰਾ ਮਾਮਲਾ ਮੌਕੇ ਦੀਆ ਲਾਈਵ ਤਸਵੀਰਾਂ ਵਿੱਚ......................

23/10/2025

ਰੇਲਵੇ ਸਟੇਸ਼ਨ ਕੋਲ ਯੁਵਾ ਸਵੇਰਾ ਟੀਮ ਨੇ ਮਾਰਿਆ ਛਾਪਾ,ਮੌਕੇ ਤੇ ਹੱਥ ਲੱਗੇ ਗਾਂ ਜਾ ਨਸ਼ਾ ਵੇਚਨ ਵਾਲੇ ਫਿਰ ਲੱਗੀ ਦੌੜ। ਵੇਚਣ ਵਾਲੇ ਨੂੰ ਵੀ ਲੇਲਿਆ ਲੰਬੇ ਹੱਥੀਂ।ਦੇਖੌ ਮੌਕੇ ਦੀਆ ਲਾਈਵ ਤਸਵੀਰਾਂ ਵਿੱਚ..............

21/10/2025

ਜਲੰਧਰ ਦੇ ਆਬਾਦਪੁਰਾ ਇਲਾਕ਼ੇ ਨੇ ਖੋਲ੍ਹੀ ਸਰਕਾਰ ਦੀ ਸਾਰੀ ਪੌਲ, ਸ਼ਰੇਆਮ ਬੇਫ਼ਿਕਰੀ ਵਿੱਚ ਚਲ ਰਿਹਾ *** ਦਾ ਕੰਮ ।ਦੇਖੋ ਮੌਕੇ ਦੀਆ ਲਾਈਵ ਤਸਵੀਰਾਂ ਵਿੱਚ

✨ Wishing you all a Diwali filled with light, love, and endless blessings.As the diyas shine bright and fireworks light ...
20/10/2025

✨ Wishing you all a Diwali filled with light, love, and endless blessings.
As the diyas shine bright and fireworks light up the sky, may your heart be illuminated with joy, your home with peace, and your life with prosperity.
Here's to new beginnings, cherished moments, and a year ahead that glows with hope and happiness.
Happy Diwali! 🪔💫

16/10/2025

ਅੰਮ੍ਰਿਤਸਰ ਰੇਲ ਹਾਦਸੇ ਵਾਲਾ ਦੁਸ਼ਹਿਰਾ ਹਜੇ ਕੋਈ ਭੁੱਲਿਆ ਨਹੀਂ, ਕਿ ਜਲੰਧਰ ਸ਼ਹਿਰ ਵਿੱਚ ਹੋਈ ਦੀਵਾਲੀ ਦੀ ਅਜਿਹੀ ਤਿਆਰੀ ਕੀ ਲੋਕਾਂ ਦੇ ਸੁੱਕੇ ਸਾਹ ? ਦੇਖੌ ਪੂਰਾ ਮਾਮਲਾ ਲਾਈਵ ਤਸਵੀਰਾਂ ਵਿੱਚ..............

14/10/2025

(ਬੁੱਗਾ ਪਾੜ ਖ਼ਬਰਾਂ) S.I ਸਾਬ ਨੇ ਜਲੰਧਰ ਵਿੱਚ ਤਾਂ ਬੁੱਗਾ ਬੁੱਗਾ ਕਰਾਈ ਪਈ ਏ

Address

Jalandhar

Telephone

+918427272140

Website

Alerts

Be the first to know and let us send you an email when Journalist Gurdeep Singh posts news and promotions. Your email address will not be used for any other purpose, and you can unsubscribe at any time.

Contact The Business

Send a message to Journalist Gurdeep Singh:

Share

Category