
06/08/2025
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੇ ਚੰਡੀਗੜ੍ਹ ਦਫਤਰ ਵਿਖੇ ਪਿੰਡ ਕਾਲਰਾ ਤੋਂ ਸਰਪੰਚ ਹਰਮਿੰਦਰ ਸਿੰਘ ਸਮੂਹ ਪੰਚਾਇਤ ਮੈਂਬਰਾਂ ਸਮੇਤ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਦੁਬਾਰਾ ਸ਼ਾਮਿਲ ਹੋਏ, ਇਸ ਮੌਕੇ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ ਅਤੇ ਸੀਨੀਅਰ ਅਕਾਲੀ ਆਗੂ ਗੁਰਦਿਆਲ ਸਿੰਘ ਨਿਜਰ ਅਤੇ ਸਮੂਹ ਹਲਕਾ ਆਦਮਪੁਰ ਅਕਾਲੀ ਦਲ ਲੀਡਰਸ਼ਿਪ ਮੌਜੂਦ ਸੀ l