Aman Mahi

Aman Mahi ਹਲਕਾ ਇੰਚਾਰਜ, ਸ਼ੋਸ਼ਲ ਮੀਡੀਆ ਵਿੰਗ
Aam Aadmi Party_Punjab

ਮੋਦੀ ਨੇ ਕੀਤਾ ਪੰਜਾਬ ਨਾਲ਼ ਫ਼ੇਰ ਪੱਖਪਾਤ!ਨਾ ਪਿਛਲਾ 60,000 ਕਰੋੜ ਬਕਾਇਆ ਦਿੱਤਾ, ਨਾ ਲੋੜੀਂਦਾ 20,000 ਕਰੋੜ ਦਾ ਰਾਹਤ ਪੈਕੇਜ...ਸਿਰਫ਼ 1600 ...
09/09/2025

ਮੋਦੀ ਨੇ ਕੀਤਾ ਪੰਜਾਬ ਨਾਲ਼ ਫ਼ੇਰ ਪੱਖਪਾਤ!

ਨਾ ਪਿਛਲਾ 60,000 ਕਰੋੜ ਬਕਾਇਆ ਦਿੱਤਾ, ਨਾ ਲੋੜੀਂਦਾ 20,000 ਕਰੋੜ ਦਾ ਰਾਹਤ ਪੈਕੇਜ...
ਸਿਰਫ਼ 1600 ਕਰੋੜ ਦੀ ਕੀਤੀ ਖ਼ਾਨਾਪੂਰਤੀ।

ਹੜ੍ਹਾਂ ਨਾਲ ਤਬਾਹ ਹੋਏ ਪੰਜਾਬ ਨੂੰ ਕੇਂਦਰ ਤੋਂ ਬਹੁਤ ਉਮੀਦ ਸੀ, ਪਰ ਮੋਦੀ ਸਰਕਾਰ ਨੇ ਮਹਿਜ਼ 1600 ਕਰੋੜ ਦੇਕੇ ਪੰਜਾਬੀਆਂ ਦੇ ਜ਼ਖ਼ਮਾਂ ‘ਤੇ ਨਮਕ ...
09/09/2025

ਹੜ੍ਹਾਂ ਨਾਲ ਤਬਾਹ ਹੋਏ ਪੰਜਾਬ ਨੂੰ ਕੇਂਦਰ ਤੋਂ ਬਹੁਤ ਉਮੀਦ ਸੀ, ਪਰ ਮੋਦੀ ਸਰਕਾਰ ਨੇ ਮਹਿਜ਼ 1600 ਕਰੋੜ ਦੇਕੇ ਪੰਜਾਬੀਆਂ ਦੇ ਜ਼ਖ਼ਮਾਂ ‘ਤੇ ਨਮਕ ਛਿੜਕਣ ਦਾ ਕੰਮ ਕੀਤਾ। ਜਿੱਥੇ ਹਜ਼ਾਰਾਂ ਕਰੋੜ ਦੀ ਲੋੜ ਸੀ, ਉੱਥੇ ਇਹ ਨਾਮਾਤਰ ਰਾਹਤ ਕੇਵਲ ਧੋਖਾ ਹੈ। ਪੰਜਾਬ ਇਹ ਕੋਝਾ ਮਜ਼ਾਕ ਸਦਾ ਯਾਦ ਰੱਖੇਗਾ।

CM ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਖ਼ਰਾਬ ਹੋਈ ਫ਼ਸਲ ਦਾ ਪਹਿਲੀ ਵਾਰ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ...
09/09/2025

CM ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਖ਼ਰਾਬ ਹੋਈ ਫ਼ਸਲ ਦਾ ਪਹਿਲੀ ਵਾਰ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਘਰਾਂ ਅਤੇ ਪਸ਼ੂਆਂ ਦੇ ਨੁਕਸਾਨ ਦੇ ਮੁਆਵਜ਼ੇ ਲਈ ਸਰਵੇਅ ਦੀ ਸ਼ੁਰੂਆਤ ਹੋ ਚੁੱਕੀ ਹੈ। 'ਜਿਸ ਦਾ ਖੇਤ ਉਸ ਦੀ ਰੇਤ' ਤਹਿਤ ਖੇਤਾਂ ਵਿੱਚ ਹੜ੍ਹਾਂ ਰਾਹੀਂ ਰੁੜ੍ਹ ਕੇ ਆਈ ਰੇਤ ਕਿਸਾਨ ਆਪਣੀ ਮਰਜ਼ੀ ਨਾਲ ਵੇਚ ਜਾਂ ਵਰਤ ਸਕਣਗੇ।

08/09/2025
ਮੁੱਕ ਗਈ ਫੀਮ ਡੱਬੀ ਚੋਂ ਯਾਰੋ.. ਅੱਜ ਕੋਈ ਸੁੱਖੇ ਦਾ ਡੰਗ ਸਾਰੋ..
05/09/2025

ਮੁੱਕ ਗਈ ਫੀਮ ਡੱਬੀ ਚੋਂ ਯਾਰੋ.. ਅੱਜ ਕੋਈ ਸੁੱਖੇ ਦਾ ਡੰਗ ਸਾਰੋ..

05/09/2025

ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਜਨਮ ਦਿਵਸ ਨੂੰ ਸਮਰਪਿਤ ਪਾਵਨ ਦਿਹਾੜੇ, ਈਦ-ਏ-ਮਿਲਾਦ-ਉਨ-ਨਬੀ ਦੀਆਂ ਆਪ ਸਾਰਿਆਂ ਨੂੰ ਤਹਿ ਦਿਲੋਂ ਮੁਬਾਰਕਾਂ। ਅੱਲ੍ਹਾ ਪਾਕ ਆਪ ਸਾਰਿਆਂ ਨੂੰ ਅਸੀਸਾਂ ਬਖ਼ਸ਼ੇ ਅਤੇ ਹਰ ਪਾਸੇ ਸੁੱਖ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਪਸਾਰਾ ਹੋਵੇ।

03/09/2025
02/09/2025
ਆਮ ਆਦਮੀ ਪਾਰਟੀ ਦੇ ਨੌਜਵਾਨ ਨੇਤਾ ਤੇ ਸੰਸਦ ਮੈਂਬਰ Meet Hayer ਆਪਣੇ ਲੋਕਾਂ ਨਾਲ ਹੜਾਂ ਵਿੱਚ ਮਦਦ ਕਰਦੇ ਹੋਏ ਕੀ ਕੋਈ ਅਕਾਲੀ ਕਾਂਗਰਸੀ ਜਾਂ ਭਾਜ...
02/09/2025

ਆਮ ਆਦਮੀ ਪਾਰਟੀ ਦੇ ਨੌਜਵਾਨ ਨੇਤਾ ਤੇ ਸੰਸਦ ਮੈਂਬਰ Meet Hayer ਆਪਣੇ ਲੋਕਾਂ ਨਾਲ ਹੜਾਂ ਵਿੱਚ ਮਦਦ ਕਰਦੇ ਹੋਏ

ਕੀ ਕੋਈ ਅਕਾਲੀ ਕਾਂਗਰਸੀ ਜਾਂ ਭਾਜਪਾ ਦਾ ਐਮਪੀ ਵੀ ਇਸ ਤਰ੍ਹਾਂ ਲੋਕਾਂ ਵਿੱਚ ਹੈ ?

07/05/2023

Address

Adampur
Jalandhar
144102

Telephone

+917087679477

Website

Alerts

Be the first to know and let us send you an email when Aman Mahi posts news and promotions. Your email address will not be used for any other purpose, and you can unsubscribe at any time.

Share