Ekta Press association

Ekta Press association Call for Joining in Journalist India

27/10/2023
19/10/2023
Tv Punjab 24Newsਅੱਜ ਏਕਤਾ ਪ੍ਰੈਸ ਐਸੋਸੀਏਸ਼ਨ ਦੀ ਜਲੰਧਰ ਦੇ ਸਰਕਟ ਹਾਊਸ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਪੱਤਰਕਾਰਾਂ ਦੀਆ ਨਵੀਆਂ ਨਿਯੁਕਤੀਆ...
19/10/2023

Tv Punjab 24News

ਅੱਜ ਏਕਤਾ ਪ੍ਰੈਸ ਐਸੋਸੀਏਸ਼ਨ ਦੀ ਜਲੰਧਰ ਦੇ ਸਰਕਟ ਹਾਊਸ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਪੱਤਰਕਾਰਾਂ ਦੀਆ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ

ਜਲੰਧਰ : 17 ਅਕਤੂਬਰ :- ਬਿਊਰੋ ਨਿਊਜ਼

⬇⬇⬇⬇⬇⬇⬇⬇⬇⬇⬇

http://abtak24.news.blog/2023/10/17/tv-punjab-24news-167/

✒ Chief Editor

👉 ਖਬਰਾਂ ਅਤੇ ਇਸ਼ਤਿਹਾਰ ਦੇਣ ਲਈ

ਸੰਪਰਕ ਕਰੋ।

📞 9877210677

ਅੱਜ ਏਕਤਾ ਪ੍ਰੈਸ ਐਸੋਸੀਏਸ਼ਨ ਦੀ ਜਲੰਧਰ ਦੇ ਸਰਕਟ ਹਾਊਸ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਪੱਤਰਕਾਰਾਂ ਦੀਆ ਨਵੀਆਂ ਨਿਯੁਕਤੀਆਂ ਕੀਤੀਆਂ ....

*ਅੱਜ ਏਕਤਾ ਪ੍ਰੈਸ ਐਸੋਸੀਏਸ਼ਨ ਦੀ ਜਲੰਧਰ ਦੇ ਸਰਕਟ ਹਾਊਸ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਪੱਤਰਕਾਰਾਂ ਦੀਆ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ*🟦...
19/10/2023

*ਅੱਜ ਏਕਤਾ ਪ੍ਰੈਸ ਐਸੋਸੀਏਸ਼ਨ ਦੀ ਜਲੰਧਰ ਦੇ ਸਰਕਟ ਹਾਊਸ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਪੱਤਰਕਾਰਾਂ ਦੀਆ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ*🟦⬛🟩🟫🟥
*👉 ਪੂਰੀ ਖਬਰ ਪੜਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ*
👇👇👇👇👇👇👇👇
*http://www.rozanareporter.com/?p=1873*

ਅੱਜ ਏਕਤਾ ਪ੍ਰੈਸ ਐਸੋਸੀਏਸ਼ਨ ਦੀ ਜਲੰਧਰ ਦੇ ਸਰਕਟ ਹਾਊਸ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਪੱਤਰਕਾਰਾਂ ਦੀਆ ਨਵੀਆਂ ਨਿਯੁਕਤੀਆਂ ਕੀਤੀਆਂ ....

https://m.facebook.com/story.php?story_fbid=751107167030092&id=100063924451961&sfnsn=wiwspmo&mibextid=RUbZ1f
19/10/2023

https://m.facebook.com/story.php?story_fbid=751107167030092&id=100063924451961&sfnsn=wiwspmo&mibextid=RUbZ1f

ਅੱਜ ਏਕਤਾ ਪ੍ਰੈਸ ਐਸੋਸੀਏਸ਼ਨ ਦੀ ਜਲੰਧਰ ਦੇ ਸਰਕਟ ਹਾਊਸ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਪੱਤਰਕਾਰਾਂ ਦੀਆ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ

ਜਲੰਧਰ ( ਦਿਲਬਾਗ ਸੱਲ੍ਹਣ ) -: ਅੱਜ ਗੱਲ ਕਰਨ ਜਾ ਰਹੇ ਹਾਂ ਸ਼ਹਿਰ ਵਿੱਚ ਚੱਲ ਰਹੇ ਮੀਡੀਆ ਗਰੁੱਪ ਦੀ ਜਿੱਥੇ ਜਲੰਧਰ ਸ਼ਹਿਰ ਦੇ ਵਿੱਚ ਕਈ ਮੀਡੀਆ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਬਣ ਚੁੱਕੀਆਂ ਹਨ ਪਰ ਤੁਹਾਨੂੰ ਦੱਸ ਦਈਏ ਕਿ ਏਕਤਾ ਪ੍ਰੈਸ ਐਸੋਸੀਏਸ਼ਨ ਪਿਛਲੇ ਪੰਜ ਸਾਲਾਂ ਤੋਂ ਪੱਤਰਕਾਰਾਂ ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਕੰਮ ਕਰ ਰਹੀ ਹੈ । ਅਤੇ ਪੱਤਰਕਾਰਾਂ ਦੇ ਇਸ ਸੰਗਠਨ ਦੇ ਵਿੱਚ ਅੱਜ ਜਲੰਧਰ ਦੇ ਸਰਕਟ ਹਾਊਸ ਦੇ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਬੋਡੀ ਦੇ ਅਹੁਦੇਦਾਰਾਂ ਦੀ ਮੌਜੂਦਗੀ ਦੇ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨਾਂ ਦੇ ਵਿੱਚ ਅੱਜ ਪਵਨ ਕੁਮਾਰ ਕੈਸ਼ੀਅਰ ਪੰਜਾਬ, ਰਾਮ ਕ੍ਰਿਸ਼ਨ ਅਡਵਾਈਜ਼ਰ ਪੰਜਾਬ , ਰਕੇਸ਼ ਕੁਮਾਰ ਸੀਨੀਅਰ ਵਾਈਸ ਪ੍ਰਧਾਨ ਜਲੰਧਰ, ਗੁਰਪ੍ਰੀਤ ਸਿੰਘ ਜਨਰਲ ਸੈਕਟਰੀ ਜਲੰਧਰ, ਗਗਨ ਮਲੀਕ ਸੈਕਟਰੀ ਜਲੰਧਰ, ਭੂਪੇਸ਼ ਸੁਗੰਧ ਜੁਆਇਨ ਸੈਕਟਰੀ ਜਲੰਧਰ , ਮੁਲਖ ਰਾਜ ਸੈਕਟਰੀ ਜਲੰਧਰ, ਰਮੇਸ਼ ਕੁਮਾਰ ਸੈਕਟਰੀ ਜਲੰਧਰ, ਸਤੀਸ਼ ਕੁਮਾਰ ਅਰਬਨ ਜਲੰਧਰ ਸੈਕਟਰੀ, ਜੋਗਿੰਦਰ ਪਾਲ ਪਬਲਿਕ ਰਿਲੇਸ਼ਨ ਅਫਸਰ ਜਲੰਧਰ, ਕੇਵਲ ਕ੍ਰਿਸ਼ਨ ਉਰਫ ਸ਼ਮੀ ਕਰਤਾਰਪੁਰ ਪ੍ਰਧਾਨ , ਮਨਜਿੰਦਰ ਸਿੰਘ ਭੋਗਪੁਰ ਪ੍ਰਧਾਨ , ਜਗਤਾਰ ਸਿੰਘ ਸੈਕਟਰੀ ਭੋਗਪੁਰ , ਇਹਨਾਂ ਅਹੁਦੇਦਾਰਾਂ ਤੋਂ ਇਲਾਵਾ ਕੁਝ ਹੋਰ ਮੈਂਬਰਾਂ ਦੀਆਂ ਨਿਯੁਕਤੀਆਂ ਵੀ ਨਵੀਆਂ ਕੀਤੀਆਂ ਗਈਆਂ ਜਿਹਨਾਂ ਦੇ ਵਿੱਚ ਇਸ਼ਾਨ ਜਨੇਜਾ ਜੀ, ਪਵਨ ਕੁਮਾਰ ਜੀ, ਜਸਵੀਰ ਸਿੰਘ, ਦੀਪਕ ਚਾਵਲਾ ਜੀ, ਵਰਿੰਦਰ ਕੁਮਾਰ, ਸਰਵਣ ਕੁਮਾਰ , ਅਨਿਲ ਚੌਪੜਾ , ਰਾਜ ਕੁਮਾਰ , ਸੁਨੀਲ ਕੁਮਾਰ, ਚੇਤਨ ਪੁਰੀ, ਰਾਮ ਕੁਮਾਰ , ਸੰਜੀਵ ਕੁਮਾਰ ਖੋਖਰ, ਅਜੇ ਕੁਮਾਰ , ਗਗਨ ਅਰੋੜਾ, ਸੁਨੀਲ ਦੰਜਲ, ਅਮਨ ਬਹਾਦਰ, ਨਿਖਲ ਪਦਮ , ਮੋਹਨ ਲਾਲ, ਸੁਖਵਿੰਦਰ, ਅਸ਼ੋਕ ਕੁਮਾਰ, ਹਰੀਸ਼ ਚੰਦਰ, ਭੁਪਿੰਦਰ ਸਿੰਘ, ਪਵਨ ਕੁਮਾਰ, ਸੁਖਵਿੰਦਰ ਸਿੰਘ, ਕਰਨੈਲ ਰਾਮ, ਇਸ਼ਾਦ , ਰਕੇਸ਼ ਕੁਮਾਰ, ਦੇਵ ਦਿਆਲ, ਮੁਹੰਮਦ ਅਸੀਫ਼, ਸਿਮਰਨਜੀਤ ਸਿੰਘ, ਦੀਪਕ ਕੁਮਾਰ, ਸੂਰਜ, ਜਗਜੀਤ ਘਈ, ਮਨੋਜ ਅਟਵਾਲ, ਪਰਮਿੰਦਰ ਸਿੰਘ, ਮਨੋਜ ਕੁਮਾਰ, ਸੰਜੀਵ ਸੇਠੀ, ਹਰਜਿੰਦਰ ਸਿੰਘ, ਇਹਨਾਂ ਨਵੇਂ ਮੈਂਬਰਾਂ ਦੇ ਨਾਲ ਅੱਜ ਨਵੀਆਂ ਨਿਯੁਕਤੀਆਂ ਕਰਕੇ ਏਕਤਾ ਪ੍ਰੈਸ ਐਸੋਸੀਏਸ਼ਨ ਦੇ ਮੀਡੀਆ ਸੰਗਠਨ ਨੂੰ ਦੀ ਬੜੋਤਰੀ ਕੀਤੀ ਗਈ ਹੈ ਜਿਸ ਵਿੱਚ ਪੰਜਾਬ ਦੇ ਚੇਅਰਮੈਨ ਸੁਮਿਤ ਕੁਮਾਰ ਜੀ ਵੱਲੋਂ ਸਾਰਿਆਂ ਨੂੰ ਸੁਚੇਤ ਕੀਤਾ ਗਿਆ ਕਿ ਜੇਕਰ ਕਿਸੇ ਵੀ ਪੱਤਰਕਾਰ ਨੂੰ ਕਿਸੇ ਤਰ੍ਹਾਂ ਦੀ ਕਿਸੇ ਵੀ ਕੰਮ ਦੀ ਦਿੱਕਤ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ ਅਸੀਂ ਉਹਨਾਂ ਦੀ ਹੱਕ ਵਿੱਚ ਹਰ ਸਮੇਂ ਦਿਨ ਰਾਤ 24 ਘੰਟੇ ਖੜੇ ਹੋਵਾਂਗੇ। ਇਸ ਦੇ ਨਾਲ ਨਾਲ ਹੀ ਪੰਜਾਬ ਪ੍ਰਧਾਨ ਸ੍ਰੀ ਬਿਧੀ ਚੰਦ ਬੱਬੂ ਜੀ ਅਤੇ ਵਾਈਸ ਪ੍ਰਧਾਨ ਸਰਦਾਰ ਮਦਨ ਸਿੰਘ ਜੀ ਨੇ ਵੀ ਆਪਣੇ ਸੁਝਾਵ ਸਾਂਝੇ ਕੀਤੇ ਅਤੇ ਸਾਰੀ ਹੀ ਟੀਮ ਨੂੰ ਧੰਨਵਾਦ ਕਹਿੰਦੇ ਹੋਏ ਟੀਮ ਦੇ ਨਾਲ ਖੜੇ ਹੋਣ ਦਾ ਵਾਅਦਾ ਕੀਤਾ। ਅਤੇ ਸਾਰੀਆਂ ਹੀ ਪੱਤਰਕਾਰਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਉਹਨਾਂ ਨੂੰ ਹੱਲ ਕਰਨ ਦੇ ਤਰੀਕੇ ਵੀ ਦੱਸੇ ਅਤੇ ਇਹ ਵੀ ਕਿਹਾ ਕਿ ਅਸੀਂ ਅੱਗੇ ਵੀ ਹਰ ਪੱਤਰਕਾਰ ਨੂੰ ਹਰ ਕੰਮਾਂ ਲਈ ਅਵੇਅਰ ਕਰਦੇ ਰਹਾਂਗੇ।

*ਅੱਜ ਏਕਤਾ ਪ੍ਰੈਸ ਐਸੋਸੀਏਸ਼ਨ ਦੀ ਜਲੰਧਰ ਦੇ ਸਰਕਟ ਹਾਊਸ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਪੱਤਰਕਾਰਾਂ ਦੀਆ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ*
19/10/2023

*ਅੱਜ ਏਕਤਾ ਪ੍ਰੈਸ ਐਸੋਸੀਏਸ਼ਨ ਦੀ ਜਲੰਧਰ ਦੇ ਸਰਕਟ ਹਾਊਸ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਪੱਤਰਕਾਰਾਂ ਦੀਆ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ*

Address

Sabji Mandi Road
Jalandhar
144003

Telephone

+918360895224

Website

Alerts

Be the first to know and let us send you an email when Ekta Press association posts news and promotions. Your email address will not be used for any other purpose, and you can unsubscribe at any time.

Contact The Business

Send a message to Ekta Press association:

Share