Punjab Di Rooh

Punjab Di Rooh Read latest Punjab news and top stories from across Punjab. Punjab Di Rooh brings Punjab headlines about crimes, politics, recent breaking news & live ...
(1)

06/07/2025

ਬਾਬੇ ਦੀ ਹੱਟੀ ਬੰਦ free ਦੇ ਭਾਅ ਕਪੜਾ
90562-32085, 98888-04723
Babe Di Hatti
Jamsher Khas,Jalandhar

01/05/2025

ਥਾਰ ਗੱਡੀ ਵਾਲੀ ਨਸ਼ਾ ਤਸਕਰ ਕੁੜੀ 'ਤੇ ਹੋਈ ਵੱਡੀ ਕਾਰਵਾਈ, ਤਸਕਰ ਰਾਣੋ ਖਿਲਾਫ ਵੀ ਪੁਲਿਸ ਨੇ ਕਰਤਾ ਵੱਡਾ ਐਲਾਨ

01/05/2025

ਜਲੰਧਰ 'ਚ ਸਵੇਰੇ ਤੜਕਸਾਰ ਚੱਲੀਆਂ ਗੋਲ਼ੀਆਂ! ਹੋ ਗਿਆ ਵੱਡਾ ਐਨਕਾਊਂਟਰ, ਪੁਲਸ ਨੇ ਘੇਰ ਲਿਆ ਪੂਰਾ ਇਲਾਕਾ

01/05/2025

ਮਾਂ ਨੂੰ ਪਾਕਿਸਤਾਨ ਛੱਡ ਵਾਪਸ ਆਏ ਬੱਚੇ, ਪਿਤਾ ਨੂੰ ਮਿਲਣ ਦਾ ਸੀ ਚਾਅ, ਪਰ ਮਾਂ ਦੇ ਵਿਛੋੜੇ ਨੇ ਅੱਖਾਂ ਕੀਤੀਆਂ ਨਮ

29/04/2025

ਜਲੰਧਰ ਪੁਲਿਸ ਨੂੰ ਮਿਲੀ ਭਾਰੀ ਸਫਲਤਾ
2 ਚੋਰਾ ਨੂੰ ਕਾਬੂ ਕਰ ਨਸ਼ੀਲੀਆਂ ਗੋਲੀਆਂ ਸਮੇਤ ਮੋਟਰਸਾਈਕਲ ਕੀਤੇ ਬਰਾਮਦ

29/04/2025

ਕਿਸਾਨ ਨੇ ਫਾਹਾ ਲੈ ਆਪਣੀ ਜੀਵਨ ਲੀਲਾ ਕੀਤੀ ਸਮਾਪਤ , ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ

29/04/2025

ਸੱਤਵੀਂ ਜਮਾਤ ਦੀ ਵਿਦਿਆਰਥਨ ਪਿਸਤੌਲ ਲੈ ਆਈ ਸਕੂਲ,ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ

28/04/2025

ਬਰਨਾਲਾ ਹਾਈਵੇਅ 'ਤੇ ਇੱਕ ਟਰੱਕ ਅਤੇ ਕਾਰ ਦੀ ਹੋਈ ਜਬਰਦਸਤ ਟੱਕਰ
ਟੱਕਰ ਦੌਰਾਨ ਇਕ ਔਰਤ ਦੀ ਹੋਈ ਮੌਤ

28/04/2025

ਪੰਜਾਬ ਦੇ ਕੈਬਨਿਟ ਮੰਤਰੀ ਦੇ ਗੰਨਮੈਨ ਨੂੰ ਲੱਗੀ ਗੋ+ਲੀ, ਇਲਾਕੇ ਵਿੱਚ ਬਣਿਆ ਦਹਿਸ਼ਤ ਦਾ ਮਾਹੌਲ

28/04/2025

ਫੋਟੋਗ੍ਰਾਫਰ ਨਾਲ ਦੋ ਵਿਅਕਤੀ ਕਰ ਗਏ ਨੌਸਰਬਾਜੀ, ਪੰਜ ਲੱਖ ਰੁਪਏ ਦੇ ਕੈਮਰੇ ਅਤੇ ਐਕਸੈਸਰੀ ਲੈ ਹੋਏ ਫਰਾਰ

27/04/2025

ਸੰਗਰੂਰ ਦੇ ਰੈਸਟ ਹਾਊਸ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ
ਨਸ਼ਿਆਂ ਵਿਰੁੱਧ ਮੁਹਿੰਮ ਦੀ ਸਫਲਤਾ ਬਾਰੇ ਹੋਈ ਵਿਚਾਰ ਵਟਾਂਦਰਾ

27/04/2025

ਮੋਗਾ ਵਿੱਚ ਵਾਪਰਿਆ ਦਰਦਨਾਕ ਸੜਕੀ ਹਾਦਸਾ, ਇਕ ਵਿਅਕਤੀ ਹੋਇਆ ਗੰਭੀਰ ਰੂਪ ਚ ਜਖਮੀ

Address

Jalandhar
144002

Telephone

+919915423251

Website

Alerts

Be the first to know and let us send you an email when Punjab Di Rooh posts news and promotions. Your email address will not be used for any other purpose, and you can unsubscribe at any time.

Contact The Business

Send a message to Punjab Di Rooh:

Share