Punjab Di Awaz

Punjab Di Awaz I am Jagjit Singh government job my hobby singer video creator

ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰਮਾਤਮਾ ਸਾਰਿਆਂ ਤੇ ਚੜ੍ਹਦੀ ਕਲਾ ਰੱਖੇ।         🌞🎉📸
22/09/2025

ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰਮਾਤਮਾ ਸਾਰਿਆਂ ਤੇ ਚੜ੍ਹਦੀ ਕਲਾ ਰੱਖੇ। 🌞🎉📸

, ਮੇਰੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਦੇ ਚਰਨਾਂ ਵਿੱਚ ਬੇਨਤੀ ਹੈ ...
22/09/2025

, ਮੇਰੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਫੋਲੋ ਜਰੂਰ ਕਰਨਾ ਜੀ।

Shout out to my newest followers! Excited to have you onboard! Mannu Bhagat, Sukhi Bains Jawanda, Bishnu Barman, Gurmeet...
21/09/2025

Shout out to my newest followers! Excited to have you onboard! Mannu Bhagat, Sukhi Bains Jawanda, Bishnu Barman, Gurmeet Singh

ਸਭ ਸੰਗਤਾਂ ਨੂੰ ਮਾਤਾ ਦੇ ਨਵਰਾਤਰਿਆਂ ਦੀਆਂ ਲੱਖ ਲੱਖ ਮੁਬਾਰਕਾਂ।           ,🙏🙏🥰🥰🥰🥰🥰
21/09/2025

ਸਭ ਸੰਗਤਾਂ ਨੂੰ ਮਾਤਾ ਦੇ ਨਵਰਾਤਰਿਆਂ ਦੀਆਂ ਲੱਖ ਲੱਖ ਮੁਬਾਰਕਾਂ।
,🙏🙏🥰🥰🥰🥰🥰

21/09/2025

ਪੂਨੇ ਵਿਚ ਸੰਨਾਟਾ ਛਾ ਗਿਆ, ਲੈਂਦਾ ਉੱਚਾ ਨਾ ਕੋਈ ਸਾਹ, ਕਰਕੇ ਬੰਦ ਦੁਕਾਨਾਂ ਸਾਰੀਆਂ, ਲੋਕਾਂ ਤਾਲੇ ਦਿੱਤੇ ਲਾ।

ਮੇਰੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।         #ਸਤਿਨਾਮਵਾਹਿਗੁਰੂ
21/09/2025

ਮੇਰੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
#ਸਤਿਨਾਮਵਾਹਿਗੁਰੂ

ਕਿੱਕਰਾਂ ਨੂੰ ਫੁੱਲ ਲੱਗੇ ਕੇਸਰੀ, ਕਿਰਤਾਂ ਨੂੰ ਫ਼ਲ ਨਾ ਲੱਗਿਆ ਸੱਸੀ ਦਾ ਅਸੀਂ ਸੇਕ ਸੀ ਭਾਵੇਂ, ਪਰ ਹੋਤਾਂ ਨੂੰ ਨਾ ਲੱਗਿਆ ਉਹ ਪੁੰਨਿਆਂ ਦਾ ਚੰਨ ...
21/09/2025

ਕਿੱਕਰਾਂ ਨੂੰ ਫੁੱਲ ਲੱਗੇ ਕੇਸਰੀ, ਕਿਰਤਾਂ ਨੂੰ ਫ਼ਲ ਨਾ ਲੱਗਿਆ ਸੱਸੀ ਦਾ ਅਸੀਂ ਸੇਕ ਸੀ ਭਾਵੇਂ, ਪਰ ਹੋਤਾਂ ਨੂੰ ਨਾ ਲੱਗਿਆ ਉਹ ਪੁੰਨਿਆਂ ਦਾ ਚੰਨ ਹੀ ਨਹੀਂ ਸੀ, ਜੋ ਮੱਸਿਆ ਨੇ ਨਾ ਕੱਜਿਆ ਆਪਾਂ ਲੋਕ ਖਾ ਗਏ ਟਪਲਾ ਤੂੰ ਕਰ ਗਈ ਘਪਲਾ ਸਮੇਂ ਦੀਏ ਰਾਣੀਏਂ. #ਸਤਿਨਾਮਵਾਹਿਗੁਰੂ

ਦਿੱਲੀਏ ਨੀ ਤੇਰਾ ਦਿਲ ਟੁੱਟ ਜਾਵੇ, ਜਿਉਂ ਪੱਥਰ ਤੋਂ ਸ਼ੀਸ਼ਾ ਨੀ ਚਿੜੀ ਜਨੌਰ ਪਿੰਡਾਂ ਨੂੰ ਸਮਝੇ, ਆਪ ਬਣੇ ਮੋਨਾਲੀਸਾ ਨੀ ਦਿੱਖ ਹੈ ਤੇਰੀ ਲੱਖ-ਲੱਖ...
21/09/2025

ਦਿੱਲੀਏ ਨੀ ਤੇਰਾ ਦਿਲ ਟੁੱਟ ਜਾਵੇ, ਜਿਉਂ ਪੱਥਰ ਤੋਂ ਸ਼ੀਸ਼ਾ ਨੀ ਚਿੜੀ ਜਨੌਰ ਪਿੰਡਾਂ ਨੂੰ ਸਮਝੇ, ਆਪ ਬਣੇ ਮੋਨਾਲੀਸਾ ਨੀ ਦਿੱਖ ਹੈ ਤੇਰੀ ਲੱਖ-ਲੱਖ ਦੀ, ਪਰ ਲੋਕ ਨੇ ਬੀਸਾ-ਤੀਸਾ ਨੀ ਜਿੰਨੀਆਂ ਹੋਲੀਆਂ ਸਾਡੀਆਂ ਜੇਬਾਂ, ਤੇਰਾ ਭਾਰੀ ਖੀਸਾ ਨੀ ਤੈਨੂੰ ਸਕਿਆਂ ਪੁੱਤਰਾਂ ਵਰਗੇ, ਸੱਤ ਇਕਵੰਜਾ ਮੀਸਾ ਨੀ ਅਸੀਂ ਲੱਖਾਂ ਪੰਧ ਮੁਕਾਏ, ਖੂਨ ਵਹਾਏ, ਪਰ ਤੂੰ ਨਾ ਮੁੱਕੀ ਨੀ ਹਾਏ ਵੰਡ ਕਾਣੀਏਂ. #ਸਤਿਨਾਮਵਾਹਿਗੁਰੂ

21/12/2024

22/02/2024

ਸਤਿੰਦਰ ਸਰਤਾਜ ਦੀ ਦਾ ਗੀਤ ਗਾਇਆ ਜੇਕਰ ਵਧੀਆ ਲੱਗਿਆ ਤੇ ਸ਼ੇਅਰ ਜਰੂਰ ਤੇ ਲਾਇਕ ਕਰਨਾ ਜੀ ਤੁਹਾਡਾ ਇਕ ਇਕ ਸ਼ੇਅਰ ਅਤੇ ਲਾਈਕ ਮੋਟੀਵੇਸ਼ਨ ਦਾ ਕੰਮ ਕਰਦਾ ਹੈ।

22/02/2024

ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ

18/02/2024

Address

Jagjit Singh Son Of Kulwinder Singh BPO Bandala District Jalandhar
Jalandhar
144034

Alerts

Be the first to know and let us send you an email when Punjab Di Awaz posts news and promotions. Your email address will not be used for any other purpose, and you can unsubscribe at any time.

Share