Azaad Prinde

Azaad Prinde Entertainment Entertainment Entertainment

17/06/2025
13/06/2025

ਸਭ ਨੂੰ ਜ਼ਰੂਰ ਜਾਕੇ ਦੇਖਣਾ ਚਾਹੀਦਾ ਹੈ .... ਮਹਾਨ ਰਾਜੇ ਰਣਜੀਤ ਸਿੰਘ ਦਾ ਰਾਜਸੀ ਨਿਸ਼ਾਨ .... ਖ਼ਾਲਸੇ ਦੀ ਹੋਂਦ.. ਰਾਜ ਦੀ ਹੋਂਦ ..... #ਪੰਜਾਬ #

ਵੋਟਾਂ ਦੀ ਖਰੀਦੋ ਫਰੋਖਤ ਲਈ ਪੰਜਾਬ ਦੇ ਡੇਰਿਆਂ, ਧਾਰਮਿਕ ਕਮੇਟੀਆਂ ਅਧਾਰਿਆ, ਪ੍ਰਧਾਨਾਂ ਤੇ ਤਮਾਮ ਨਸ਼ੇ ਸ਼ਰਾਬ ਦੇ ਪ੍ਰਧਾਨ ਲਈ ਪੈਸੇ ਲੈਕੇ  ਵੋਟਾ...
13/05/2024

ਵੋਟਾਂ ਦੀ ਖਰੀਦੋ ਫਰੋਖਤ ਲਈ ਪੰਜਾਬ ਦੇ ਡੇਰਿਆਂ, ਧਾਰਮਿਕ ਕਮੇਟੀਆਂ ਅਧਾਰਿਆ, ਪ੍ਰਧਾਨਾਂ ਤੇ ਤਮਾਮ ਨਸ਼ੇ ਸ਼ਰਾਬ ਦੇ ਪ੍ਰਧਾਨ ਲਈ ਪੈਸੇ ਲੈਕੇ ਵੋਟਾਂ ਪਵਾਉਣ ਦਾ ਮੌਕਾ ਚੱਲ ਰਿਹਾ ਹੈ।
ਆਮ ਜਨਤਾ ਇਹਨਾਂ ਪ੍ਰਧਾਨ ਤੋਂ ਖਹਿੜਾ ਛੁਡਾਉਣ ਤੇ ਪਾਰਟੀ ਵਾਲਾ ਨਹੀਂ ਕੋਈ ਪੰਜਾਬ ਤੇ ਸਮਾਜ ਪੱਖੀ ਸਿਆਸਤਦਾਨ ਚੁਣ ਕੇ parliament MP ਬਣਾ ਕੇ ਭੇਜਣ । Azaad Prinde Dhruv Rathee Punjab

13/05/2024

ਮਹਾਰਾਣਾ ਰਣਜੀਤ ਸਿੰਘ ਦੇ ਇਤਿਹਾਸ ਬਾਰੇ ਪੰਜਾਬ ਦੇ ਹਰ ਘਰ ਤੇ ਦੁਨੀਆਂ ਦੇ ਕੋਣੇ ਕੋਣੇ ਚ ਨਾ ਪਹੁੰਚ ਪਾਣਾ, SGPC ਦੀ ਬਹੁਤ ਵੱਡਾ ਅਸਫ਼ਲਤਾ ਹੈ।

04/05/2024

Motivation for the Next level ....

01/05/2024

ਤੁਸੀਂ ਵੀ ਆਪਣੇ ਹਲਕੇ ਦੇ ਉਮੀਦਵਾਰ ਕੋਲੋ ਸਵਾਲ ਪੁੱਛੋ। ਤੁਹਾਡਾ ਹੱਕ ਹੈ । 5 ਸਾਲ ਇਹਨਾਂ ਨੇ ਕਿ ਕਰਨਾ , ਕਿਹੜੇ ਪ੍ਰੋਜੈਕਟ ਲੈਕੇ ਆਉਣਗੇ। ਤੁਹਾਡੇ ਬਚਿਆ ਦੇ ਭਵਿੱਖ ਲਈ ਕਿ ਸੋਚ ਰਖਦੇ ਨੇ। ਮਹਿਗਾਈ ਤੇ ਕੰਟਰੋਲ ਕਿਵੇਂ ਕਰਨਾ। ਨਸ਼ਾ ਕਿਵੇਂ ਖਤਮ ਕਰਨ ਗੇ । ਪੁੱਛੋ ...ਸਵਾਲ ਹੋਵੇ ਜੋ ਵੀ ਉਮੀਦਵਾਰ ....

Savetrees savenature
28/04/2024

Savetrees savenature

16/04/2024

ਰੱਬ ਦਾ ਬਣਾਇਆ ਜੀਵ ਆ....... ਅਤਿਆਚਾਰ ਨਾਹ ਕਰੋ ...

07/04/2024

ਧੋ ਕੇ ਰੱਖਤਾ.... ਮੋਦੀ

15/03/2024

ਧੋ ਕੇ ਰੱਖ ਦਿੱਤਾ ....
Credit - Dhruv real video on YT

Address

Jalandhar

Website

Alerts

Be the first to know and let us send you an email when Azaad Prinde posts news and promotions. Your email address will not be used for any other purpose, and you can unsubscribe at any time.

Share

Category