punjab aaj takk live

punjab aaj takk live ਪੰਜਾਬ ਦੀ ਸਿਆਸਤ ਦਾ ਸਾਰਾ ਖੇਲ
ਜਾਨਣ ਲਈ ਦੇਖੋ ਪੰਜਾਬ ਆਜ ਤੱਕ

11/08/2025
ਅੱਜ ਮਿਤੀ 11 ਅਗਸਤ 2025 ਨੂੰ ਕੈਬਿਨੇਟ ਮੰਤਰੀ ਮੋਹਿੰਦਰ ਭਗਤ ਜੀ ਅਤੇ ਮੇਅਰ ਵਨੀਤ ਧੀਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਵਾਰਡ ਨੰਬਰ 51 ਦੇ ਮੁਹੱਲਾ ਈ...
11/08/2025

ਅੱਜ ਮਿਤੀ 11 ਅਗਸਤ 2025 ਨੂੰ ਕੈਬਿਨੇਟ ਮੰਤਰੀ ਮੋਹਿੰਦਰ ਭਗਤ ਜੀ ਅਤੇ ਮੇਅਰ ਵਨੀਤ ਧੀਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਵਾਰਡ ਨੰਬਰ 51 ਦੇ ਮੁਹੱਲਾ ਈਸ਼ਵਰ ਨਗਰ ਵਿੱਚ ਜੋ ਪੀਣ ਵਾਲਾ ਗੰਦਾ ਪਾਣੀ ਆ ਰਿਹਾ ਸੀ ਉਸ ਨੂੰ ਵਾਟਰ ਸਪਲਾਈ ਦੇ ਜੇ ਈ ਜਗਦੇਵ ਜੀ ਦੇ ਸਹਿਯੋਗ ਨਾਲ ਟੈਕਨੀਕਲ ਟੀਮ ਵਲੋਂ ਸਮੱਸਿਆ ਦਾ ਹੱਲ ਕਰਨਾ ਸ਼ੁਰੂ ਕਰ ਦਿੱਤਾ ਗਿਆ।

01/08/2025

ਮੁਹੱਲਾ ਕਲੀਨਿਕ ਚ ਪਹੁੰਚੀ ਥਾਣਾ 5 ਦੀ ਪੁਲਿਸ,ਜਾਂਚ ਪੜਤਾਲ ਕੀਤੀ ਸ਼ੁਰੂ

01/08/2025

ਗਰੁ ਸੰਤ ਨਗਰ ਮੁਹੱਲਾ ਕਲੀਨਿਕ ਚ ਹੋਈ ਭੰਨਤੋੜ,ਮੌਕੇ ਤੇ ਪਹੁੰਚੇ ਸੁਭਾਸ਼ ਗੋਰੀਆ

28/07/2025

ਜਲੰਧਰ ਦੇ ਸਿਵਲ ਹਸਪਤਾਲ ਪਹੁੰਚੇ ਕੈਬਿਨੇਟ ਮੰਤਰੀ ਪੰਜਾਬ ਮੋਹਿੰਦਰ ਭਗਤ,ਚੇਅਰਮੈਨ ਅਤੇ ਕੌਂਸਲਰ,ਵੇਖੋ ਤਸਵੀਰਾਂ

Address

Jalandhar
144002

Telephone

+918793513000

Website

Alerts

Be the first to know and let us send you an email when punjab aaj takk live posts news and promotions. Your email address will not be used for any other purpose, and you can unsubscribe at any time.

Contact The Business

Send a message to punjab aaj takk live:

Share