Chandigarh Khabarnama

Chandigarh Khabarnama Chandigarh khabarnama is Punjab No.1 web News Channel That is devoted to providing pure and relevan

06/11/2025
06/11/2025

ਜਲੰਧਰ ਕੁੰਜ ਨੇੜੇ ਹੋਇਆ ਭਿਆਨਕ ਹਾਦਸਾ। ਬੱਸ ਛੱਡ ਭੱਜਿਆ ਡਰਾਈਵਰ।

05/11/2025

ਜਲੰਧਰ ਚ' ਦੇਰ ਰਾਤ ਇਕ ਵਿਅਕਤੀ ਉੱਤੇ ਹੋਇਆ ਜਾਨਲੇਵਾ ਹਮਲਾ। ਦੇਖੋ ਲਾਈਵ।.

05/11/2025

“ਪ੍ਰਕਾਸ਼ ਪੁਰਬ ਮੌਕੇ ਸ਼ਰਾਬੀ ਸ਼ਖ਼ਸ ਸ੍ਰੀ ਦਰਬਾਰ ਸਾਹਿਬ ‘ਚ ਦਾਖਲ | ਸੇਵਾਦਾਰਾਂ ਨੇ ਫੜ੍ਹ ਕੇ ਕੱਢਿਆ ਬਾਹਰ”





ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਇੱਕ ਵਿਅਕਤੀ ਸ਼ਰਾਬੀ ਹਾਲਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਮਿਲਿਆ।
ਸੇਵਾਦਾਰਾਂ ਵੱਲੋਂ ਉਸ ਨੂੰ ਤੁਰੰਤ ਰੋਕ ਕੇ ਸੰਗਤ ਤੋਂ ਦੂਰ ਕੱਢਿਆ ਗਿਆ ਅਤੇ ਅਗਲੀ ਕਾਰਵਾਈ ਲਈ ਸੁਰੱਖਿਆ ਅਧੀਨ ਕੀਤਾ ਗਿਆ।

ਸਰਬੱਤ ਦੇ ਭਲੇ ਅਤੇ ਪਵਿੱਤ੍ਰ ਸਥਾਨਾਂ ਦੀ ਮਰਯਾਦਾ ਬਣਾਈ ਰੱਖਣਾ ਸਾਰੀ ਸੰਗਤ ਦੀ ਜ਼ਿੰਮੇਵਾਰੀ ਹੈ।
ਗੁਰੂ ਘਰ ਦੀ ਮਰਯਾਦਾ ਸਾਰੇ ਜਗਤ ਲਈ ਸਿੱਖ ਸਿਧਾਂਤ ਦੀ ਪਹਿਚਾਣ ਹੈ।

ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਇੱਕ ਵਿਅਕਤੀ ਸ਼ਰਾਬੀ ਹਾਲਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਮਿਲਿਆ।
ਸੇਵਾਦਾਰਾਂ ਵੱਲੋਂ ਉਸ ਨੂੰ ਤੁਰੰਤ ਰੋਕ ਕੇ ਸੰਗਤ ਤੋਂ ਦੂਰ ਕੱਢਿਆ ਗਿਆ ਅਤੇ ਅਗਲੀ ਕਾਰਵਾਈ ਲਈ ਸੁਰੱਖਿਆ ਅਧੀਨ ਕੀਤਾ ਗਿਆ।

ਸਰਬੱਤ ਦੇ ਭਲੇ ਅਤੇ ਪਵਿੱਤ੍ਰ ਸਥਾਨਾਂ ਦੀ ਮਰਯਾਦਾ ਬਣਾਈ ਰੱਖਣਾ ਸਾਰੀ ਸੰਗਤ ਦੀ ਜ਼ਿੰਮੇਵਾਰੀ ਹੈ।
ਗੁਰੂ ਘਰ ਦੀ ਮਰਯਾਦਾ ਸਾਰੇ ਜਗਤ ਲਈ ਸਿੱਖ ਸਿਧਾਂਤ ਦੀ ਪਹਿਚਾਣ ਹੈ।

05/11/2025

“556ਵਾਂ ਪ੍ਰਕਾਸ਼ ਪੁਰਬ | ਹਰਿਮੰਦਰ ਸਾਹਿਬ ‘ਚ ਰੌਣਕਾਂ ਦੀਪਮਾਲਾ |





556ਵੇਂ ਪ੍ਰਕਾਸ਼ ਪੁਰਬ ਦੇ ਪਾਵਣੇ ਮੌਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਸਵੇਰੇ ਤੋਂ ਹੀ ਸ਼ਰਧਾਲੂਆਂ ਦੀ ਵੱਡੀ ਭੀੜ ਉਮੜ ਰਹੀ ਹੈ।
ਦੇਸ਼ ਵਿਦੇਸ਼ ਤੋਂ ਆਏ ਸੰਗਤਾਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੀਆਂ ਹਨ ਤੇ ਸਰਬੱਤ ਦੇ ਭਲੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।

ਸ਼ਾਮ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਸ਼ੇਸ਼ ਸਜਾਵਟ ਅਤੇ ਸ਼੍ਰੀ ਦਰਬਾਰ ਸਾਹਿਬ ਵਿਖੇ ਦੀਪਮਾਲਾ ਨਾਲ ਰੌਣਕਾਂ ਹੋਰ ਵਧ ਗਈਆਂ।

ਗੁਰੂ ਨਾਨਕ ਦੇਵ ਜੀ ਨੇ ਸਾਨੂੰ ਮਨੁੱਖਤਾ, ਪਿਆਰ, ਭਾਈਚਾਰੇ ਤੇ ਸਮਾਨਤਾ ਦਾ ਰਾਹ ਦੱਸਿਆ।
ਆਓ ਅਪਣੀ ਜਿੰਦਗੀ ਵਿੱਚ ਗੁਰੂ ਸਾਹਿਬ ਦੀ ਬਾਣੀ ਨੂੰ ਅਮਲ ਵਿੱਚ ਲਿਆਈਏ।

05/11/2025

1000 ਰੁਪਏ ਦੀ ਲੜਾਈ ਬਦਲੀ ਖੂਨੀ ਮਾਮਲੇ 'ਚ, ਦਿਨ ਦਿਹਾੜੇ ਫਗਵਾੜਾ ਵਿਚ ਖੌਫਨਾਕ ਹਿੰਸਾ

#ਫਗਵਾੜਾ





#ਪੰਜਾਬਖਬਰ






ਫਗਵਾੜਾ: ਦਿਨ ਦਿਹਾੜੇ ਨੌਜਵਾਨਾਂ ਨੇ ਤੇਜ ਧਾਰ ਹਥਿਆਰ ਨਾਲ ਕੀਤਾ ਹਮਲਾ — ਲੋਕ ਪੁਲਿਸ ਤੋਂ ਨਾਰਾਜ਼
ਪੋਸਟ: "ਇਹ ਤਸਵੀਰਾਂ ਮੰਗਲਵਾਰ ਦੀਆਂ ਹਨ — ਸ਼ੂਗਰ ਮਿੱਲ ਚੌਕ ਹੇਠਾਂ 1000 ਰੁਪਏ ਦੇ ਰੰਜਿਸ਼ ਕਾਰਨ ਜੁਦਾਈ ਹੂਈ। ਕੁਝ ਨੌਜਵਾਨਾਂ ਨੇ ਤੇਜ਼ ਧਾਰ ਹਥਿਆਰ ਵੀ ਉਠਾਏ। ਪੁਲਿਸ ਨੇ ਕਿੰਨਾ ਕੀਤਾ? ਲੋਕ ਕਹਿਂਦੇ — 'ਅਸੀਂ ਡਰਦੇ ਹਾਂ'।

05/11/2025

ਸੁਰੱਖਿਆ ਦਾ ਸਵਾਲ: Jalandhar ਚ ਯੂਟਿਊਬਰ ਦੇ ਖਤਰਨਾਕ ਸਟੰਟ



Jalandhar ਦੇ ਚੰਦਨ ਨਗਰ ਬ੍ਰਿਜ ਤੇ ਇੱਕ ਨੌਜਵਾਨ ਨੇ ਖਤਰਨਾਕ ਸਟੰਟ ਕਰਕੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਆਪਣੀ ਇੰਸਟਾ ਰਿਲਜ਼ ਅਤੇ ਯੂਟਿਊਬ ਲਈ ਉਹ ਉੱਚਾਈ ’ਤੇ ਰੇਲਿੰਗਾਂ ਤੇ ਚੜ੍ਹਦਾ, ਪਾਣੀ ਦੀ ਟੰਕੀ ਦੇ ਪਿਲਰਾਂ ‘ਤੇ ਤੁਰਦਾ ਤੇ ਹੱਥ ਛੱਡ ਕੇ ਸਟੰਟ ਕਰਦਾ ਦਿਖਾਈ ਦਿੱਤਾ।
ਉਸਨੇ ਕਿਹਾ — “ਮੈਂ ਮੌਤ ਤੋਂ ਡਰਦਾ ਨਹੀਂ, ਮੈਂ ਮਹਾਕਾਲ ਦਾ ਭਕਤ ਹਾਂ”। ਲੋਕਾਂ ਦੀ ਸੁਰੱਖਿਆ ਲਈ ਅਜਿਹੇ ਸਟੰਟ ਖਤਰਨਾਕ ਹਨ। ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।
ਕਿਰਪਾ ਕਰਕੇ ਅਜਿਹੇ ਵਿਡੀਓ ਨੂੰ ਪ੍ਰੋਮੋਟ ਨਾ ਕਰੋ — ਸੁਰੱਖਿਆ ਮਹੱਤਵਪੂਰਨ ਹੈ।

ਧਰਮ ਦਾ ਚਾਨਣ, ਸੱਚ ਦਾ ਰਸਤਾ, ਪਿਆਰ ਦੀ ਬੋਲੀ…ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ‘ਨਾਨਕ ਨਾਮ ਚੜ੍ਹਦੀ ਕਲਾ, ਤੇ...
05/11/2025

ਧਰਮ ਦਾ ਚਾਨਣ, ਸੱਚ ਦਾ ਰਸਤਾ, ਪਿਆਰ ਦੀ ਬੋਲੀ…

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ
‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’




04/11/2025

ਦਵਾਈ ਲੈ ਕੇ ਘਰ ਆ ਰਹੀ ਸੀ ਮਾਂ… ਬਾਈਕ ਸਵਾਰ ਨੇ ਗਲੇ 'ਚੋਂ ਸੋਨਾ ਖੋਹ ਲਿਆ!




ਲੁਧਿਆਣੇ ਦੇ ਗਿਆਂਸਪੁਰਾ ਮੱਕੜ ਕਾਲੋਨੀ 'ਚ ਦਿਨ ਦਿਹਾਡੇ ਵੱਡੀ ਲੁੱਟ।
ਇੱਕ ਬਾਈਕ ਸਵਾਰ ਲੁਟੇਰੇ ਨੇ ਮਹਿਲਾ ਦੇ ਗਲੇ 'ਚੋਂ 5 ਗ੍ਰਾਮ ਦਾ ਮੰਗਲਸੂਤਰ ਖੋਹ ਲਿਆ ਅਤੇ ਪਲ ਵਿੱਚ ਫਰਾਰ ਹੋ ਗਿਆ।
ਸਾਰੀ ਵਾਰਦਾਤ CCTV ਕੈਮਰੇ 'ਚ ਕੈਦ ਹੋ ਗਈ ਹੈ।

ਮਹਿਲਾ ਪ੍ਰിയੰਕਾ ਆਪਣੇ ਬੇਟੇ ਲਈ ਦਵਾਈ ਲੈ ਕੇ ਘਰ ਵਾਪਸ ਆ ਰਹੀ ਸੀ।
ਪੁਲਿਸ ਨੇ CCTV ਫੁਟੇਜ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Address

Post Office Road
Jalandhar
144001

Alerts

Be the first to know and let us send you an email when Chandigarh Khabarnama posts news and promotions. Your email address will not be used for any other purpose, and you can unsubscribe at any time.

Contact The Business

Send a message to Chandigarh Khabarnama:

Share