BMS News

BMS News BMS News: Get latest and Breaking News on Politics, Business, Lifestyle, Entertainment and Sports

07/09/2025

ਗਾਇਕ ਦੇ ਨੱਤੀਆਂ ਕਿਉਂ ਪਾਈ ਰੱਖਦੇ ?
ਫਿੱਟ ਹੋਣ ਦਾ ਇੱਕ ਚੰਗਾ ਤਰੀਕਾ ਦੱਸਿਆ Ranjit Rana ਜੀ ਨੇ !

06/09/2025

Ranjit Rana Sad ਗਾਣੇ ਹੀ ਕਿਉਂ ਗਾਉਂਦੇ ?
ਹਰ ਪਾਸਿਓਂ ਪਿਆਰ ਵੀ ਮਿਲਦਾ ਫਿਰ ਵੀ ?

06/09/2025

ਝੂਠੇ ਇਲਜ਼ਾਮ ਹੋਰ ਕਿੰਨੇ ਲਏਂਗੀ
ਸਾਨੂੰ ਧੋਖੇਬਾਜ਼ ਦਾ ਖ਼ਿਤਾਬ ਦੇਣ ਵਾਲੀਏ !

06/09/2025

ਝਿੜਕਾਂ ‘ਚ ਵੀ ਸਵਾਦ ਹੈ
Debi ਜੀ ਕੋਲੋਂ ਇਸ ਗੱਲ ਕਰਕੇ Ranjit Rana ਨੂੰ ਡਾਂਟ ਪਈ ਸੀ !

06/09/2025

Ranjit Rana ਨੂੰ Long Drive ‘ਤੇ ਜਾਣਾ ਪਸੰਦ ਹੈ
ਇਕਾਂਤ-ਸ਼ਾਂਤ ਜਗ੍ਹਾ ਤੇ ਜਾਕੇ ਲਗਦਾ ਸ਼ਾਇਰ ਇੱਥੇ ਬੈਠ ਜਾਵੇ ਬਸ !

05/09/2025

ਤੁਹਾਡੇ ਮਾਂ-ਬਾਪ ਤੇ ਗੁਰੂ ਦਾ ਅਸ਼ੀਰਵਾਦ ਹਮੇਸ਼ਾ ਨਾਲ ਰਹਿੰਦਾ
ਰੱਬ ਦੀ ਰਜ਼ਾ ‘ਚ ਰਹਿਕੇ ਤੁਸੀਂ Positive ਰਹਿੰਦੇ

05/09/2025

ਹਰ ਚੀਜ਼ ‘ਚ ਸੰਗੀਤ ਹੈ
ਤੁਸੀਂ ਸਿੱਖਦੇ ਜ਼ਰੂਰ ਹੋ ਚਾਹੇ ਕਿਸੇ ਨੂੰ ਸੁਣ’ਕੇ ਚਾਹੇ ਦੇਖਕੇ, ਪੜਕੇ !

05/09/2025

Ranjit Rana ਕਹਿੰਦੇ ਮੈਂ ਬੜਾ ਰੋਇਆ !
ਮੈਂ ਵੀ Sad ਗਾਣੇ ਸੁਣ’ਕੇ Emotional ਹੋ ਜਾਂਦਾ

05/09/2025

ਜਠੇਰੇ-ਵਡੇਰੇ ਮਨਾਉਣੇ ਜ਼ਰੂਰੀ !
ਅੱਜ-ਕੱਲ੍ਹ ਕਈਆਂ ਨੂੰ ਲਗਦਾ ਇਹ ਸਿਰਫ਼ ਡਰਾਮਾ ?

04/09/2025

ਵੱਡੇ ਬੱਚੇ ਨੂੰ Sacrifices ਜ਼ਿਆਦਾ ਕਰਨਾ ਪੈਂਦਾ !
ਸਭ ਤੋਂ ਛੋਟੇ ਬੱਚੇ ਨੂੰ ਦਿੱਤੀ ਜਾਂਦੀ ਵੱਧ Duty ਵੀ ਤੇ ਲਾਡ ਵੀ !

04/09/2025

ਜੋ ਚੀਜ਼ ਤੁਹਾਡੇ ਤੋਂ ਦੂਰ ਹੁੰਦੀ ਉਹਦੇ ਪਿੱਛੇ ਵਾਰ-ਵਾਰ ਰੋਣਾ ਨਹੀਂ ਚਾਹੀਦਾ !
ਰੱਬ ਦੀ ਰਜ਼ਾ ਹੀ ਹੋਣੀ ਸਭ ‘ਚ

31/08/2025

ਕਿੰਝ ਰੋਕਾ ਅੱਗੇ ਖੜ੍ਹਕੇ ਜਾਂਦੇ ਸੱਜਣਾ ਨੂੰ ਗਾਣਾ ਸੁਣ ਕੇ
ਲੋਕ ਆਪਣੀ ਗੱਲ ਸਮਝ ਲੈਂਦੇ !

Address

Jalandhar
144001

Alerts

Be the first to know and let us send you an email when BMS News posts news and promotions. Your email address will not be used for any other purpose, and you can unsubscribe at any time.

Share