Eye Punjab

Eye Punjab Contact information, map and directions, contact form, opening hours, services, ratings, photos, videos and announcements from Eye Punjab, Media/News Company, Talhan, Jalandhar.

21/11/2024

ਪੰਜਾਬੀ ਗਾਇਕ ਹਿੰਮਤ ਸੰਧੂ ਦਾ ਹੋਇਆ ਵਿਆਹ, ਦੇਖੋ ਤਸਵੀਰਾਂ

19/11/2024

ਹਾਏ-ਹਾਏ ਤੌਬਾ, ਬਾਬੇ ਨਾਨਕ ਦੀ ਨਕਲ

18/11/2024

ਆਹ ਕੀ ਬੋਲ ਗਿਆ Lakha Sidhana? ਵੀਡੀਓ ਹੋ ਗਈ Viral

14/11/2024

ਸੁਲਤਾਨਪੁਰ ਲੋਧੀ ਤੋਂ ਕਰੋ ਸੁੰਦਰ ਨਗਰ ਕੀਰਤਨ ਦੇ ਦਰਸ਼ਣ-ਦੀਦਾਰੇ 🙏🏻🙏🏻

12/11/2024

ਆਹ ਹੁੰਦੀ ਐ ਵਫ਼ਾਦਾਰੀ! ਵੀਡੀਓ ਵੇਖ ਕੇ ਸ਼ੇਅਰ ਤੇ ਕੁਮੈਂਟ ਜਰੂਰ ਕਰਿਓ 🙏🏻

10/11/2024

Big Breaking ਵੱਡਾ ਗੈਂ.ਗਸਟਰ ਅਰਸ਼ ਡੱਲਾ ਗ੍ਰਿਫਤਾਰ, ਦੇਖੋ ਕਿਵੇਂ ਪੁਲਿਸ ਨੇ ਕੀਤਾ ਕਾਬੂ

05/11/2024

ਜਾਣੋਂ ਕਿਸ ਦਿਨ ਪਵੇਗਾ ਪੰਜਾਬ 'ਚ ਮੀਂਹ, ਮੌਸਮ ਵਿਭਾਗ ਦੀ ਦੇਖੋ ਸਾਰੀ ਨਵੀਂ ਅਪਡੇਟ

04/11/2024

ਦਿਵਾਲੀ 'ਤੇ 75 ਕਰੋੜ ਦੀ ਸ਼ਰਾਬ ਤੇ 40 ਲੱਖ ਦੇ ਮੁਰਗੇ ਖਾ ਗਏ ਪੰਜਾਬੀ

11/06/2024

ਮਸਜਦ ਮੇਰੀ ਤੂੰ ਕਿਉਂ ਢਾਵੇਂ ਮੈਂ ਕਿਉਂ ਤੋੜਾਂ ਮੰਦਰ ਨੂੰ ।
ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ ।
ਸਦੀਆਂ ਵਾਂਗੂੰ ਅੱਜ ਵੀ ਕੁਝ ਨਈਂ ਜਾਣਾ ਮਸਜਦ ਮੰਦਰ ਦਾ,
ਲਹੂ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖ਼ੰਜਰ ਨੂੰ ।
ਰੱਬ ਕਰੇ ਤੂੰ ਮੰਦਰ ਵਾਗੂੰ ਵੇਖੇਂ ਮੇਰੀ ਮਸਜਦ ਨੂੰ,
ਰਾਮ ਕਰੇ ਮੈਂ ਮਸਜਦ ਵਾਂਗੂੰ ਵੇਖਾਂ ਤੇਰੇ ਮੰਦਰ ਨੂੰ ।
ਡੁੱਬੇ ਵਿਚ ਸਮੁੰਦਰ ਬੇੜੇ ਸਾਥੋਂ ਹਾਲੇ ਨਿਕਲੇ ਨਈਂ,
ਵੇਖੋ ਢੋਲ ਵਜਾ ਕੇ ਚੱਲੇ ਫੋਲਣ ਉਹਦੇ ਅੰਬਰ ਨੂੰ ।
ਕਦੇ ਕਦੇ ਤੇ ਇਹੋ ਜੇਹੀ ਵੀ ਹਰਕਤ ਬੰਦਾ ਕਰਦਾ ਏ,
ਆਪਣਾ ਮੂੰਹ ਲੁਕਾਉਣਾ ਔਖਾ ਹੋ ਜਾਂਦਾ ਏ ਡੰਗਰ ਨੂੰ ।
ਬਿਸਮਿੱਲ੍ਹਾ ਤੂੰ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਫੜ੍ਹਾ
ਮੈਂ ਨਾਨਕ ਦੀ ਬਾਣੀ ਪੜ੍ਹ ਕੇ ਦਿਆਂ ਹੁਸੈਨੀ ਲੰਗਰ ਨੂੰ
ਅਸਾਂ ਨਈਂ ਆਉਣਾ 'ਬਾਬਾ' ਤੇਰਾ ਮੁੜ ਕੇ ਮੇਲਾ ਵੇਖਣ ਲਈ,
ਸ਼ਕਲਾਂ ਵੇਖਕੇ ਦੇਂਦੇ ਨੇ ਵਰਤਾਵੇ ਤੇਰੇ ਲੰਗਰ ਨੂੰ ।
ਸਾਡਿਆਂ ਸਿਂਘਾਂ ਫਸਦੇ ਰਹਿਣਾ ਖ਼ੁਰਲੀ ਢਹਿੰਦੀ ਰਹਿਣੀ ਐ
ਜਿੰਨ੍ਹਾਂ ਤੀਕਰ ਨੱਥ ਨਾ ਪਾਈ ਇਹ ਨਫ਼ਰਤ ਦੇ ਡੰਗਰ ਨੂੰ
-ਬਾਬਾ ਨਜ਼ਮੀ

15/09/2023
17/06/2023

ਪੰਜਾਬ ਦੇ ਮੌਸਮ ਵਿੱਚ ਆਵੇਗੀ ਵੱਡੀ ਤਬਦੀਲੀ IMD ਨੇ ਅਲਰਟ ਜਾਰੀ ਕਰ ਦਿੱਤੀ ਚਿਤਾਵਨੀ ...

Address

Talhan
Jalandhar
144101

Telephone

+919809800425

Website

Alerts

Be the first to know and let us send you an email when Eye Punjab posts news and promotions. Your email address will not be used for any other purpose, and you can unsubscribe at any time.

Contact The Business

Send a message to Eye Punjab:

Share