The 7 News India

The 7 News India We are the Voice of the People, Striving to Provide You with our Fearless Journalism.

06/08/2025

ਪੋਂਗ ਡੈਮ ਤੋਂ ਅੱਜ 5 ਵਜੇ ਸ਼ਾਮ ਨੂੰ ਛੱਡਿਆ ਜਾਵੇਗਾ ਪਾਣੀ BBMB ਦੇ ਚੀਫ਼ ਰਾਕੇਸ਼ ਗੁਪਤਾ ਨੇ ਦਿੱਤੀ ਜਾਣਕਾਰੀ।

05/08/2025

संधोल (मंडी) में ब्यास नदी का भयानक रूप

05/08/2025

ਹੁਸ਼ਿਆਰਪੁਰ ਪੁਲਿਸ ਨੇ ਮਹਿਲਾ ਦੀ ਕੁੱਟਮਾਰ ਕਰਕੇ ਘਰ 'ਚ ਲੁੱਟ ਖੋਹ ਕਰਨ ਵਾਲੇ 3 ਲੁਟੇਰੇ ਅਸਲ੍ਹੇ ਤੇ ਗਹਿਣਿਆਂ ਸਮੇਤ ਫੜ੍ਹੇ

03/08/2025

ਹਿਮਾਚਲ ਦੇ ਨਦੌਣ ਪੁਲ ਤੋਂ ਬਿਆਸ ਨਦੀ ਉਫਾਨ ਤੇ ਦੇਖੀ ਜਾ ਸਕਦੀ ਹੈ।

03/08/2025

ਹੁਸਿ਼ਆਰਪੁਰ ਦੇ ਪਿੰਡ ਰੂਪੋਵਾਲ ਦੇ ਚੋ ਜਿੱਥੇ ਕਿ ਪਾਣੀ ਦੇ ਤੇਜ਼ ਬਹਾਅ ਚ ਅਜ ਇਕ ਆਲਟੋ ਗੱਡੀ ਰੁੜ ਗਈ

03/08/2025

ਸ੍ਰੀ ਗੁਰੂ ਗੋਬਿੰਦ ਸਿੰਘ ਸਕਿਲ ਇੰਸਟੀਚਿਊਟ ਦਾ ਕੰਮ ਪਿਛਲੇ ਤਿੰਨ ਸਾਲ ਤੋਂ ਰੋਕ ਰੱਖਿਆ ਹੈ ।

02/08/2025

ਟੁੱਟੀਆਂ ਸੜਕਾਂ ਤੋਂ ਪ੍ਰੇਸ਼ਾਨ ਸਹਿਰਕ ਪਿੰਡ ਵਾਲੇ, ਬਰਸਾਤ ਬਣੀ ਜੀ ਦਾ ਜੰਜਾਲ ਕਿ ਕਹਿ ਰਹੇ ਲੋਕ।

01/08/2025

लाहौल स्पीति में बादल फटने के बाद रोड पर आई चटाने ।

01/08/2025

ਹੁਸ਼ਿਆਰਪੁਰ ਦੇ ਪਿੰਡ ਪਾਲਦੀ ਲਾਗੇ ਥਾਰ ਗੱਡੀ ਦਾ ਭਿਆਨਕ ACCIDENT, 2 ਮੁੰਡਿਆਂ ਦੀ ਹੋਈ ਮੌ+ਤ

01/08/2025

ਤਸਵੀਰਾਂ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਡਾਡਾ ਚੋਅ ਦੀਆ ਹਨ ਜਿਥ3 ਕਿ ਅੱਜ ਬਾਅਦ ਦੁਪਹਿਰ ਚੋਅ ਚ ਪਾਣੀ ਆਉਣ ਤੋਂ ਬਾਅਦ ਜਦੋਂ ਉਥੋਂ ਮੋਟਰਸਾਈਕਲ ਸਵਾਰ ਮੁੰਡੇ ਕਾਜ਼ੀ ਨੂੰ ਪਾਰ ਕਰਨ ਲੱਗੇ ਤਾਂ ਪਾਣੀ ਦੇ ਤੇਜ਼ ਵਹਾਅ ਚ ਰੁੜ੍ਹ ਗਏ ਜਿਨਾਂ ਨੂੰ ਲੋਕਾਂ ਵਲੋ ਮਦਦ ਕਰਕੇ ਬਚਾਅ ਗਿਆ

31/07/2025

ਪੰਜਾਬ ਭਰ ਦੇ 10 ਹਜ਼ਾਰ ਟਿੱਪਰ ਚਲਕਾ ਤੇ ਮਲਿਕਾ ਨੇ ਕਿਉ ਕੀਤਾ ਚੁੱਕਾ ਜਾਮ ਕਿ ਨੇ ਮੰਗਾਂ।

24/07/2025

ਅਹਿਮ ਅਤੇ ਵੱਡੇ ਮੁੱਦੇ ਤੇ Aman Arora ਦੀ ਪੱਤਰਕਾਰ ਮਿਲਣੀ
ਪੰਜਾਬ ਵਾਸੀਆਂ ਲਈ ਵੱਡੀ ਹੈ ਖ਼ਬਰ
Punjab Cabinet Minister ਕਰ ਰਹੇ ਵੱਡੇ ਖੁਲਾਸੇ

Address

Jalandhar
144004

Website

Alerts

Be the first to know and let us send you an email when The 7 News India posts news and promotions. Your email address will not be used for any other purpose, and you can unsubscribe at any time.

Share