25/08/2025
ਦੋਸ਼ੀ ਦਲਬੀਰ ਸਿੰਘ ਆਪਣੀ ਬਰੀਜ਼ਾ ਕਾਰ ਤੇ ਮੌਕਾ ਵਾਰਦਾਤ ਤੇ ਆਇਆ ਤੇ ਆਪਣੀ ਜਾਣਕਾਰ ਹਰਜੀਤ ਕੌਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਕੇ ਉਸਦੀ ਲਾਸ਼ ਜੀ.ਟੀ ਰੋਡ ਦੇ ਨਾਲ ਖਤਾਨਾ ਵਿੱਚ ਸੁੱਟ ਕੇ ਮੌਕਾ ਤੋਂ ਦੋੜ ਗਿਆ ਸੀ। ਜਿਸਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਹੈ ਅਤੇ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਅੱਜ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।