Daily Ajit

Daily Ajit The Official page for the Ajit Newspaper.
(1110)

ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ 'ਅਜੀਤ' ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ। ਇਸ ਨੂੰ 'ਪੰਜਾਬ ਦੀ ਆਵਾਜ਼' ਕਿਹਾ ਜਾਂਦਾ ਹੈ। ਭਾਵੇਂ ਪੰਜਾਬੀ ਪੱਤਰਕਾਰੀ ਭਾਰਤੀ ਮੁੱਖਧਾਰਾ ਦੀ ਪੱਤਰਕਾਰੀ ਨਾਲੋਂ ਤਕਰੀਬਨ ਸੌ ਸਾਲ ਬਾਅਦ ਹੋਂਦ ਵਿਚ ਆਈ ਪਰ ਫਿਰ ਵੀ ਇਹ ਉਸ ਦਾ ਪੂਰੀ ਤਰ੍ਹਾਂ ਮੁਕਾਬਲਾ ਕਰਨ ਦੇ ਸਮੱਰਥ ਹੈ ਅਤੇ ਕਈ ਖੇਤਰਾਂ ਵਿਚ ਕੌਮੀ ਪੱਧਰ ਦੀ ਪੱਤਰਕਾਰੀ ਦੇ ਬਿਲਕੁਲ ਬਰਾਬਰ ਜਾ ਰਹੀ ਹੈ। ਇਸ ਗੱਲ ਦੀ ਇਕ ਜਿਊਂਦੀ ਜਾਗਦੀ ਉਦਾਹਰਨ ਰੋਜ਼ਾਨਾ 'ਅਜੀਤ' ਹੈ ਜੋ ਕਵਰੇਜ਼ ਅਤੇ ਸਜਧਜ ਦੇ ਮਾਮਲੇ ਵਿਚ ਕੌਮੀ ਪੱਧਰ ਦੀ ਕਿਸੇ ਵੀ ਅਖ਼ਬਾਰ ਦਾ ਹਰ ਪੱਖੋਂ ਮੁਕਾਬਲਾ ਕਰਦਾ ਹੈ। 'ਅਜੀਤ' ਨੂੰ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ।

11/08/2026

ਜਪੋ ਜੀ ਸਤਿਨਾਮ ਸ੍ਰੀ ਵਾਹਿਗੁਰੂ - ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਕਰੋ ਦਰਸ਼ਨ

11/08/2026

11/08/2026

Melbourne ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ
ਵੇਖੋ ਪ੍ਰਦੇਸਾਂ ਦੀਆਂ ਖ਼ਬਰਾਂ

11/08/2026

LIVE : Gurdwara Bangla Sahib Delhi ਤੋਂ Gurbani Kirtan ਦਾ ਸਿੱਧਾ ਪ੍ਰਸਾਰਣ |DSGMC

10/08/2026

10/08/2026

ਰਾਂਚੀ ’ਚ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰ ਰਹੇ JPSC-JSSC ਦੇ
ਵਿਦਿਆਰਥੀਆਂ 'ਤੇ ਲਾਠੀਚਾਰਜ, ਨੌਜਵਾਨਾਂ ਨੇ ਰੋ-ਰੋ ਦੱਸੀ ਸਾਰੀ ਗੱਲ

10/08/2026

ਚਮੋਲੀ 'ਚ ਕੁਦਰਤ ਦਾ ਕਹਿਰ !
ਲੋਕਾਂ ਦੀਆਂ ਵਧੀਆਂ ਮੁਸ਼ਕਿਲਾਂ

10/08/2026

'ਜਿਹੜੀ ਪਾਰਟੀ ਲੋਕ ਹਿੱਤ ਦੇ ਕੰਮ ਕਰੇਗੀ
ਲੋਕ ਦੁਹਰਾ ਦਿੰਦੇ ਨੇ' : MLA Fauja Singh Sarari

10/08/2026

'ਖਿਲਰਣ ਦੇ ਬਾਵਜੂਦ ਮੁੜ ਉਭਰੇਗੀ ਕਾਂਗਰਸ
ਟੀਮ 2027 ਲਈ ਤਿਆਰ ਹੈ' - ਜਸਲੀਨ ਸੇਠੀ

10/08/2026

ਸ਼ਰੇਆਮ ਕਿਰਚਾਂ ਮਾਰ ਕੇ 27 ਸਾਲਾ ਨੌਜਵਾਨ ਦਾ ਕ/ਤ/ਲ
ਕਾਰ ਸਾਈਡ 'ਤੇ ਕਰਨ ਨੂੰ ਲੈ ਕੇ ਹੋਇਆ ਸੀ ਵਿਵਾਦ

Address

Ajit Bhawan, Nehru Garden Road
Jalandhar
144001

Alerts

Be the first to know and let us send you an email when Daily Ajit posts news and promotions. Your email address will not be used for any other purpose, and you can unsubscribe at any time.

Contact The Business

Send a message to Daily Ajit:

Shortcuts

Share