05/11/2025
🌸ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ🌸
☀️ਜਿਉ ਕਰ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰ ਪਲੋਆ☀️
🙏ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ🙏
✨ਆਓ ਗੁਰੂ ਦੇ ਉਪਦੇਸ਼ਾਂ ’ਤੇ ਚੱਲ ਕੇ ਸੱਚ, ਇਮਾਨਦਾਰੀ ਤੇ ਮਨੁੱਖਤਾ ਦਾ ਰਾਹ ਅਪਣਾਈਏ✨
🌼ਜਗਤ ਵਿਚ ਪਿਆਰ, ਸ਼ਾਂਤੀ ਅਤੇ ਚਾਨਣ ਫੈਲਾਉਣ ਦਾ ਸੰਦੇਸ਼ ਫੈਲਾਈਏ🌼