CVB Network

CVB Network Media/news company for Catch the Viral pictures and videos from the Global. ਪੰਜਾਬ ਦੀਆਂ ਜ਼ਰੂਰੀ ਖਬਰਾਂ ਵੇਖਣ ਲਈ ਪੇਜ ਨੂੰ ਜ਼ਰੂਰ ਲਾਇਕ ਕਰੋ.

Contact For Advertisenment : [email protected]

21/09/2025

ਟਾਟਾ ਨਮਕ ਦੇ ਥੈਲਿਆਂ ਵਿੱਚ ਨਕਲੀ ਨਮਕ ਪੈਕ ਕਰਕੇ ਬਾਜ਼ਾਰ ਵਿੱਚ ਵੇਚਿਆ ਜਾ ਰਿਹਾ ਹੈ
ਫੂਡ ਸੇਫਟੀ ਵਿਭਾਗ ਨੇ 2 ਦੁਕਾਨਾਂ 'ਤੇ ਛਾਪੇਮਾਰੀ ਕੀਤੀ

20/09/2025

ਕੁੜੀਆਂ ਚੁੱਕਣ ਲੱਗਾ ਭਈਆ ਆਇਆ ਹੱਥ, ਨਿਆਣੇ ਚੁੱਕਣ ਆਏ ਸੀ ਭਈਏ
ਭਈਆਂ ਦੇ ਹੱਕ ਚ ਖੜ੍ਹਨ ਵਾਲੇ ਕਿਸੇ ਕਾਮਰੇਡ ਦੀ ਕੋਈ ਪ੍ਰਵਾਹ ਨਾ ਕਰੋ

18/09/2025

ਕਿਸਾਨਾਂ ਨੇ ਯੂਪੀ ਤੋਂ 36 ਘੰਟੇ ਦਾ ਸਫਰ ਤਹਿ ਕਰਕੇ
ਰਾਸ਼ਨ ਅਤੇ ਰੋਜ਼ਾਨਾ ਜ਼ਰੂਰੀ ਚੀਜ਼ਾਂ ਲਿਆਂਦੀਆਂ

17/09/2025

ਮੁੱਖ ਮੰਤਰੀ ਵਿਅਕਤੀਆਂ, ਕਲਾਕਾਰਾਂ, ਉਦਯੋਗਪਤੀਆਂ, NGOs ਅਤੇ ਹੋਰਾਂ ਨੂੰ ਰਾਹਤ ਕਾਰਜਾਂ ਲਈ ਸਰਕਾਰ ਨੂੰ ਦਾਨ ਕਰਨ ਲਈ ਕਹਿ ਰਹੇ ਹਨ।

15/09/2025

ਪੂਰੇ ਘਰ ਨਿਗਲ ਗਏ, ਟੁੱਟੀਆਂ ਕੰਧਾਂ ਅਤੇ ਟੁੱਟੀਆਂ ਜ਼ਿੰਦਗੀਆਂ ਤੋਂ ਇਲਾਵਾ ਕੁਝ ਵੀ ਨਹੀਂ ਛੱਡਿਆ।

15/09/2025

ਬਠਿੰਡਾ ਦੇ ਗਹਿਰੀ ਭਾਗੀ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਵਿਰੁੱਧ ਇੱਕ ਮਤਾ ਪਾਸ
'ਨਾ ਘਰ-ਨਾ ਜ਼ਮੀਨ, ਨਾ ਵੋਟ- ਨਾ ਅਧਾਰ ਕਾਰਡ'

14/09/2025

ਜਲੰਧਰ ਵਿੱਚ ਦੇਰ ਰਾਤ ਪੁਲਿਸ ਦੇ ਸਾਹਮਣੇ ਦੋ ਗੁੱਟਾਂ ਵਿੱਚ ਝੜਪ, ਚੱਲੇ ਇੱਟਾਂ-ਪੱਥਰ

12/09/2025

ਹੜ੍ਹਾਂ ਕਾਰਨ ਨੁਕਸਾਨੇ ਗਏ ਘਰਾਂ ਲਈ SDRF ਦੇ 6800 ਰੁਪਏ ਦੇ ਫੰਡ ਨੂੰ ਆਪਣੇ ਵੱਲੋਂ ਵਧਾ ਕੇ ਅਸੀਂ 40,000 ਰੁਪਏ ਮੁਆਵਜ਼ਾ ਦੇਵਾਂਗੇ। ਹੜ੍ਹਾਂ ਵਿੱਚ ਮਰੇ ਪਸ਼ੂਆਂ ਦਾ ਪੀੜਤਾਂ ਨੂੰ 37,500 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਅਸੀਂ ਕਿਸੇ ਦਾ ਵੀ ਚੁੱਲ੍ਹਾ ਬੁਝਣ ਨਹੀਂ ਦੇਵਾਂਗੇ।

For more videos, subscribe to CVB Network channel:https://www.youtube.com/

Follow the CVB Network on

Facebook: https://www.facebook.com/creativevideos5133
Twitter:https://twitter.com/CvbPunjab
Instagram:https://www.instagram.com/cvbnetwork/
YouTube:https://www.youtube.com/

08/09/2025

Mankirat Aulakh ਨੇ ਸੜਕ 'ਤੇ ਰੁੱਕ ਕੇ ਤੜਫ ਰਹੀ ਬੱਚੀ ਨੂੰ ਹਸਪਤਾਲ ਪਹੁੰਚਾਇਆ

07/09/2025

ਮਦਦ ਲਈ ਸੁਲਤਾਨਪੁਰ ਲੋਧੀ ਪੁੱਜੇ ਫਿਲਮ ਸਟਾਰ SONU SOOD

07/09/2025

ਸੁਖਬੀਰ ਸਿੰਘ ਬਾਦਲ ਨੇ ਸਤਲੁਜ ਦਰਿਆ 'ਤੇ ਪਹੁੰਚ ਕੇ 2 ਲੱਖ ਰੁਪਏ ਨਕਦ ਅਤੇ 3000 ਲੀਟਰ ਡੀਜ਼ਲ ਦੀ ਦਿੱਤੀ ਸਹਾਇਤਾ

Address

Jalandhar

Alerts

Be the first to know and let us send you an email when CVB Network posts news and promotions. Your email address will not be used for any other purpose, and you can unsubscribe at any time.

Share