News Dateline Jalandhar

News Dateline Jalandhar Contact information, map and directions, contact form, opening hours, services, ratings, photos, videos and announcements from News Dateline Jalandhar, Media/News Company, Jalandhar.

02/09/2025

ਜਲੰਧਰ ਵਿੱਖੇ Haveli ਨੇੜੇ water logging ਦੀਆਂ ਤਸਵੀਰਾਂ

23/05/2025

MLA Raman Arora ਦੀ ਗ੍ਰਿਫ਼ਤਾਰੀ ਦੇ ਰਾਜ !
ਕਿਹੜੇ ਦਿੱਗਜ ਲੀਡਰ ਨਾਲ ਤਾਰ ?
Audio ਵਿੱਚ ਕਿਸ ਤਰ੍ਹਾਂ ਦੇ ਖ਼ੁਲਾਸੇ !

15/05/2025

CM Bhagwant Mann ਦੀ ਫਿਰ ਲੱਗੀ ਫੋਟੋ
ਕੇਂਦਰ ਦੀ ਸਕੀਮ, ਮਸ਼ਹੂਰੀ ਆਪਣੀ, ਖਜ਼ਾਨੇ ਨੂੰ ਖੋਰਾ ?

15/05/2025

ਆਪ MLA ਦੀ BJP ਨਾਲ ਨੇੜਤਾ ?
ਖੋਹ ਲਈ Raman Arora ਦੀ ਸਰੁੱਖਿਆ !
ਹੋਰਾਂ ਦਾ ਵੀ ਲੱਗੂ ਨੰਬਰ !

08/05/2025

"ਅਨਾਜ, ਦਾਲਾਂ ਦੇ ਭੰਡਾਰ ਕਈ ਕਈ ਗੁਣਾਂ ਭਰੇ, ਅਫਵਾਹਾਂ ਤੋਂ ਬਚੋ " ਕੇਂਦਰੀ ਖ਼ੁਰਾਕ ਮੰਤਰੀ ਦਾ ਬਿਆਨ

21/04/2025

ਅਮ੍ਰਿਤਪਾਲ ਸਿੰਘ ਦਾ
ਗੈਂਗਸਟਰ Jaipal ਭੁੱਲਰ LINK
ਲੁੱਟੇ ਸੋਨੇ, ਪੈਸਿਆਂ ਚ ਹਿੱਸੇਦਾਰੀ ?

09/04/2025

"NIA ਕੱਢੇਗੀ ਅਸਲ ਸੱਚ- ਪੰਜਾਬ ਪੁਲਿਸ ਦੇ ਦਿੱਤੀ ਗਲਤ ਜਾਣਕਾਰੀ- ਸ਼ਹਿਜ਼ਾਦ ਭੱਟੀ ਦਾ ਪਕਿਸਤਾਨ ਚ ਵੀ ਨਹੀਂ ਚਲਦਾ ਕੰਮ"

09/04/2025

"Lawrence Bishnoi ਨੂੰ ਜਵਾਈ ਬਣਾ ਕੇ ਰੱਖਿਆ ਗੁਜਰਾਤ ਚ "
ਕਾਲੀਆ ਘਰ ਗ੍ਰੇਨੇਡ ਧਮਾਕੇ ਦੇ ਸੇਕ ਉਪਰੰਤ ਪਹਿਲੀ ਵਾਰ ਪੰਜਾਬ ਸਰਕਾਰ ਨੇ ਅਲਾਪਿਆ CrPC 268 ਖਿਲਾਫ਼ ਰਾਗ !
ਯਾਦ ਕੀਤੇ ਲਾਰੈਂਸ, ਜ਼ੀਸ਼ਾਨ ਅਖ਼ਤਰ, ਸ਼ਹਿਜ਼ਾਦ ਭਟੀ!

08/04/2025

MP Dharamveer Gandhi ਨੇ Manoranjan Kalia 'ਤੇ ਹਮਲੇ ਨੂੰ ਕੇਂਦਰੀ ਏਜੇਂਸੀਆਂ ਦੀ ਦੱਸਿਆ ਸਾਜਿਸ਼ !

08/04/2025

Gr***de ਹਮਲੇ ਤੋਂ ਬਾਅਦ Sunil Jakhar ਹੋਏ ਤੱਤੇ, “Mann ਖੜੇ ਕਰ ਦੇਣ ਹੱਥ" !

08/04/2025

Sukhbir Badal ਪੁਰਾਣੇ ਸਾਥੀ Manoranjan Kalia ਕੋਲ ਪਹੁੰਚੇ ਬੋਲੇ ਸਾਂਝ ਅਸੀਂ ਟੁੱਟਣ ਨਹੀਂ ਦੇਣੀ

***deAttack

08/04/2025

"ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ"
ਮਜੀਠਿਆ ਨੇ ਦਿਖਾਇਆ Blast ਦਾ Video

Address

Jalandhar

Alerts

Be the first to know and let us send you an email when News Dateline Jalandhar posts news and promotions. Your email address will not be used for any other purpose, and you can unsubscribe at any time.

Share