Punjabi Bulletin TV

Punjabi Bulletin TV ਪੰਜਾਬ ਦੀ ਹਰ ਜ਼ਰੂਰੀ ਖਬਰ ਲਈ ਪੇਜ ਨੂੰ ਜ਼ਰੂਰ ਫਾਲੋ ਕਰੋ...

11/10/2025

ਪਹਿਲੀ ਪਤਨੀ ਦੀ ਬ.ਦ.ਮਾ.ਸ਼ੀ, ਦਰਵਾਜ਼ੇ ਤੋੜ ਬਾਹਰ ਕੱਢੀ ਦੂਜੀ ਪਤਨੀ, ਵਾਲਾਂ ਤੋਂ ਫੜ੍ਹ ਘੜੀਸੀ ਲਾਲ ਚੂੜੇ ਵਾਲੀ, ਸ਼ਰੇਆਮ ਗੁੰ.ਡਾ.ਗ.ਦੀ, ਵੇਖੋ ਕੀ ਬਣ ਗਿਆ ਮਾਹੌਲ

10/10/2025

"ਮੇਰਾ ਵਰਿੰਦਰ ਦੇ ਦਿਓ" ਘੁੰਮਣ ਦੀ ਮਾਤਾ ਝੋਲੀ ਅੱਗੇ ਕਰ ਆਪਣੇ ਪੁੱਤ ਦੀ ਮੰਗ ਰਹੀ ਭੀਖ...ਨਹੀਂ ਦੇਖਿਆ ਜਾ ਰਿਹਾ ਭੈਣ ਦਾ ਵੀ ਹਾਲ...

09/10/2025

ਫੋਨ ਕਰ ਜ਼ਬਰ-ਜਨਾਹ ਪੀੜਤਾ ਦੀ ਮਾਂ ਨੂੰ SHO ਇਕੱਲੇ ਬੁਲਾਉਂਦਾ ਰਿਹਾ ਮਿਲਣ, ਫਿਲੌਰ ਦੇ SHO ਭੂਸ਼ਨ ਕੁਮਾਰ ਦੀ ਆਡੀਓ ਰਿਕਾਰਡਿੰਗ ਹੋਈ ਵਾਇਰਲ, SHO ਨੂੰ ਕੀਤਾ ਲਾਈਨ ਹਾਜ਼ਰ

09/10/2025

ਪੰਜ ਤੱਤਾਂ 'ਚ ਵਿਲੀਨ ਹੋਇਆ ਰਾਜਵੀਰ ਜਵੰਦਾ, ਮਾਂ, ਪਤਨੀ ਤੇ ਬੱਚਿਆਂ ਦਾ ਰੋ-ਰੋ ਹੋਇਆ ਬੁਰਾ ਹਾਲ, ਅੰ.ਤਿ.ਮ ਸ.ਸ.ਕਾਰ ਦੀਆਂ LIVE ਤਸਵੀਰਾਂ

09/10/2025

ਪੰਜਾਬ ਦਾ ਸੂਰੀਲਾ ਗੱਬਰੂ ਰਾਜਵੀਰ ਜਵੰਦਾ ਪੰਜ ਤੱਤਾਂ 'ਚ ਹੋਇਆ ਵਿਲੀਨ, ਰੋਂਦੀ ਮਾਂ ਤੇ ਪਤਨੀ ਦਾ ਨਹੀਂ ਦੇਖਿਆ ਜਾਂਦਾ ਹਾਲ, ਸਸਕਾਰ ਮੌਕੇ ਹਰ ਇਕ ਦੀਆਂ ਅੱਖਾਂ ਹੋਈਆਂ ਨਮ

09/10/2025

ਜਿੱਥੇ ਨਿੱਕੇ ਹੁੰਦਿਆਂ ਖੇਡਿਆ ਅੱਜ ਉਸੇ ਥਾਂ ਹੋਵੇਗਾ ਰਾਜਵੀਰ ਜਵੰਦਾ ਦਾ ਅੰ.ਤਿ.ਮ ਸ.ਸ.ਕਾਰ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪੂਰੇ ਪਿੰਡ 'ਚ ਛਾਇਆ ਮਾ.ਤ.ਮ

08/10/2025

ਗਾਇਕ ਰਾਜਵੀਰ ਜਵੰਦਾ ਨੂੰ ਅੱਜ ਸਵੇਰੇ ਆਇਆ Heart Att*ack, ਡਾਕਟਰਾਂ ਨੇ ਦਿੱਤਾ ਜਵਾਬ, ਧੜਕਣ ਹੋਈ ਬੰਦ, ਫਿਰ ਤੋ.ੜਿਆ ਦਮ

08/10/2025

"ਕਦੇ ਸਵਾਹ ਦੀ ਪੁੜੀ ਨਾਲ ਵੀ ਆਰਾਮ ਆ ਜਾਂਦਾ 'ਤੇ ਕਦੇ ਸਭ ਤੋਂ ਬੈਸਟ ਇਲਾਜ ਵੀ ਕੰਮ ਨਹੀਂ ਆਉਂਦਾ', ਗਾਇਕ ਰਾਜਵੀਰ ਜਵੰਦਾ ਦੀ ਮੌ.ਤ ਦੀ ਖ਼ਬਰ ਸੁਣ ਭਾਵੁਕ ਹੋਏ ਪਦਮ ਸ਼੍ਰੀ ਗਾਇਕ ਹੰਸ ਰਾਜ ਹੰਸ

08/10/2025

ਨਹੀਂ ਰਿਹਾ ਗਾਇਕ ਰਾਜਵੀਰ ਜਵੰਦਾ, ਦੁਆਵਾਂ ਪਈਆਂ ਫਿੱਕੀਆਂ, ਡਾਕਟਰਾਂ ਦਾ ਕਹਿਣਾ Brain Failure ਕਾਰਨ ਹੋਈ ਮੌ.ਤ

08/10/2025

ਬੇਹੱਦ ਦੁੱਖਦਾਈ - ਜ਼ਿੰਦਗੀ ਦੀ ਜੰਗ ਹਾਰੇ ਗਾਇਕ Rajvir Jawanda, 11 ਦਿਨ ਵੈਂਟੀਲੇਟਰ 'ਤੇ ਰਹਿਣ ਮਗਰੋਂ ਅੱਜ ਤੋੜਿਆ ਦਮ

08/10/2025

"ਓਏ ਕੀ ਗੱਲ ਆ" ਸ਼ਾਹਕੋਟ 'ਚ ਸੋਭਾ ਯਾਤਰਾ 'ਤੇ ਰੀਬਨ ਕੱਟਣ ਨੂੰ ਲੈ ਕੇ MLA ਦਾ ਪੈ ਗਿਆ ਪੰਗਾਂ, ਮੌਕੇ 'ਤੇ ਹੋਈ ਤੂੰ ਤੂੰ ਮੈਂ ਮੈਂ ,ਦੇਖੋ LIVE VIDEO

Address

25/1, Vivek Nagar
Jalandhar
144001

Alerts

Be the first to know and let us send you an email when Punjabi Bulletin TV posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Bulletin TV:

Share