Live Punjabi Tv

  • Home
  • Live Punjabi Tv

Live Punjabi Tv ਅਸੀਂ ਨਿਸਚੈ ਕਰਦੇ ਹਾਂ ਆਮ ਲੋਕਾਂ ਨਾਲ ਜੁੜੇ ਮੁੱਦੇ ਸਾਫ਼ ਸੁਥਰੀ ਪੱਤਰਕਾਰੀ ਰਾਹੀਂ ਤੁਹਾਡੇ ਤਕ ਲੈ ਕੇ ਆਈਏ। Live Punjabi Tv / Mini Pocket is the punjab's leading News channel.
(2)

All breaking and big headlines are available here. follow us on over App for latest notification
https://play.google.com/store/apps/details?id=com.mark.minipocket

17/07/2025

ਕਿਸਮਤ ਕਰ ਗਈ ਧੋਖਾ
BSF 'ਚ ਹੋ ਗਈ ਸੀ ਸਿਲੈਕਸ਼ਨ
ਪਰ ਭਰਤੀ ਤੋਂ ਠੀਕ ਪਹਿਲਾ ਹੋ ਗਿਆ ਐਕਸੀਡੈਂਟ
ਕੱਟਣੀ ਪੈ ਗਈ ਬਾਂਹ ਤੇ ਹੁਣ.....

''ਮਈ ਜੂਨ 'ਚ ਜ਼ਿਆਦਾ ਕ /ਤ/ਲ ਹੁੰਦੇ ਹਨ, ਕਿਉਂਕਿ ਉਦੋਂ ਬਰਸਾਤ ਨਹੀਂ ਹੁੰਦੀ 'ਤੇ ਜ਼ਿਆਦਾਤਰ ਕਿਸਾਨ ਵੇਹਲੇ ਹੁੰਦੇ ਹਨ - ਬਿਹਾਰ ਪੁਲਿਸ ADG ਕੁੰਦਨ...
17/07/2025

''ਮਈ ਜੂਨ 'ਚ ਜ਼ਿਆਦਾ ਕ /ਤ/ਲ ਹੁੰਦੇ ਹਨ, ਕਿਉਂਕਿ ਉਦੋਂ ਬਰਸਾਤ ਨਹੀਂ ਹੁੰਦੀ 'ਤੇ ਜ਼ਿਆਦਾਤਰ ਕਿਸਾਨ ਵੇਹਲੇ ਹੁੰਦੇ ਹਨ - ਬਿਹਾਰ ਪੁਲਿਸ ADG ਕੁੰਦਨ ਕ੍ਰਿਸ਼ਨਨ

17/07/2025

ਬਹੁਤ ਤੰਗ ਕਰਦੇ ਸੀ ਮੰਗਤੇ
ਚੰਗਾ ਹੋਇਆ ਪੁਲਿਸ ਚੁੱਕ ਕੇ ਲੈ ਗਈ''
ਭਿਖਾਰੀਆਂ ਤੇ ਹੋਈ ਕਾਰਵਾਈ ਤੇ ਲੋਕ ਖੁਸ਼

ਲੁਧਿਆਣਾ 'ਚ 7 ਮਹੀਨਿਆਂ ਦੀ ਲਾਪਤਾ ਬੱਚੀ ਮਿਲੀ ਵਾਪਸ
17/07/2025

ਲੁਧਿਆਣਾ 'ਚ 7 ਮਹੀਨਿਆਂ ਦੀ ਲਾਪਤਾ ਬੱਚੀ ਮਿਲੀ ਵਾਪਸ

17/07/2025

ਬਹੁਤ ਤੰਗ ਕਰਦੇ ਸੀ ਮੰਗਤੇ
ਚੰਗਾ ਹੋਇਆ ਪੁਲਿਸ ਚੁੱਕ ਕੇ ਲੈ ਗਈ''
ਭਿਖਾਰੀਆਂ ਤੇ ਹੋਈ ਕਾਰਵਾਈ ਤੇ ਲੋਕ ਖੁਸ਼

ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ਮੈਚ ਦੀ ਤਿਆਰੀ 'ਚ ਰੁੱਝੀ ਭਾਰਤੀ ਟੀਮ, ਬੇਕਨਹੈਮ ਦੇ ਮੈਦਾਨ ਵਿਚ ਪਹੁੰਚੀ ਅਭਿਆਸ ਕਰਨ  Photo: PTI
17/07/2025

ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ਮੈਚ ਦੀ ਤਿਆਰੀ 'ਚ ਰੁੱਝੀ ਭਾਰਤੀ ਟੀਮ, ਬੇਕਨਹੈਮ ਦੇ ਮੈਦਾਨ ਵਿਚ ਪਹੁੰਚੀ ਅਭਿਆਸ ਕਰਨ
Photo: PTI

17/07/2025

BigBreaking : ਡੌਕਰਾਂ ਤੋਂ ਜਾ / ਨ ਬਚਾ ਕੇ ਭੱਜਿਆ ਮੁੰਡਾ ਪਹੁੰਚਿਆ ਪੰਜਾਬ
ਸੁਣੋ ਕਿਵੇਂ Columbia ਦੇ ਜੰਗਲਾਂ 'ਚ ਦਿੱਤੇ ਜਾ ਰਹੇ ਸੀ
ਤ / ਸੀ / ਹੇ

17/07/2025

ਚਰਨਜੀਤ ਚੰਨੀ ਦੇ ਗਲ ਲੱਗ ਫੁੱਟ-ਫੁੱਟ ਰੋ / ਏ
ਚਿੱ / ਟੇ ਦੀ ਭੇ / ਟ ਚੜ੍ਹੇ ਜਵਾਨ ਫੌਜੀ ਦੇ ਮਾਪੇ
ਨਹੀਂ ਦੇਖਿਆ ਜਾਂਦਾ ਪਰਿਵਾਰ ਦਾ ਹਾਲ

17/07/2025

7 ਮਹੀਨਿਆਂ ਦੀ ਬੱਚੀ ਹੋਈ ਲਾਪਤਾ
ਰੋਂ / ਦੇ ਮਾਪਿਆਂ ਨੇ ਦੱਸੀ ਪੂਰੀ ਗੱਲ
ਕਿਹਾ 'ਘਰ ਅੰਦਰ ਹੀ ਸੁੱਤੀ ਸੀ ਤੇ ਰਾਤ 12 ਵਜੇ .....

ਉੱਤਰ ਪ੍ਰਦੇਸ਼: ਪ੍ਰਯਾਗਰਾਜ ਵਿਚ ਗੰਗਾ ਨਦੀ ਦਾ ਪਾਣੀ ਦਾ ਪੱਧਰ ਵਧਣ ਕਾਰਨ ਡੁੱਬੀਆਂ ਕਿਸ਼ਤੀਆਂ ਨੂੰ ਹਟਾਉਂਦੇ ਹੋਏ SDRF ਦੇ ਕਰਮਚਾਰੀ Photo: PT...
17/07/2025

ਉੱਤਰ ਪ੍ਰਦੇਸ਼: ਪ੍ਰਯਾਗਰਾਜ ਵਿਚ ਗੰਗਾ ਨਦੀ ਦਾ ਪਾਣੀ ਦਾ ਪੱਧਰ ਵਧਣ ਕਾਰਨ ਡੁੱਬੀਆਂ ਕਿਸ਼ਤੀਆਂ ਨੂੰ ਹਟਾਉਂਦੇ ਹੋਏ SDRF ਦੇ ਕਰਮਚਾਰੀ
Photo: PTI

17/07/2025

ਸੜਕਾਂ 'ਤੇ ਭੀਖ ਮੰਗਦੇ ਭਿਖਾਰੀਆਂ ਨੂੰ ਚੁੱ / ਕ ਕੇ ਲੈ ਗਈ ਪੁਲਿਸ,ਪਿਆ ਭ / ੜ / ਥੂ ਮੌਕੇ ਤੇ ਮੌਜੂਦ ਪੱਤਰਕਾਰ,ਦੇਖੋ ਤਸਵੀਰਾਂ

17/07/2025

BigBreaking : ਭਿਖਾਰੀਆਂ 'ਤੇ ਹੋਣ ਲੱਗੀ ਕਾਰਵਾਈ
ਸੜਕਾਂ ਤੇ ਭੀਖ ਮੰਗਦਿਆਂ ਨੂੰ ਪੁਲਿਸ
ਲੈ ਗਈ ਚੁੱਕ ਕੇ,ਦੇਖੋ LIVE ਤਸਵੀਰਾਂ

livepunjabitv

Address


Alerts

Be the first to know and let us send you an email when Live Punjabi Tv posts news and promotions. Your email address will not be used for any other purpose, and you can unsubscribe at any time.

Contact The Business

Send a message to Live Punjabi Tv:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share