
12/07/2024
ਖਡੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਭਰਾ ਗ੍ਰਿਫ਼ਤਾਰ
ਜਲੰਧਰ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਆਈਸ ਡਰੱਗ ਸਮੇਤ ਕੀਤਾ ਕਾਬੂ
ਐੱਨਐਸਏ ਲੱਗਣ ਤੋਂ ਪਹਿਲਾ ਨਸ਼ਾ ਛੁਡਾਓ ਮੁਹਿੰਮ ਚਲਾ ਰਿਹਾ ਸੀ ਅੰਮ੍ਰਿਤਪਾਲ
ਕੁਲਬੀਰ ਸਿੰਘ ਜ਼ੀਰਾ ਨੇ ਘਟਨਾ ਨੂੰ ਸਿੱਖਾਂ ਲਈ ਸ਼ਰਮਸਾਰ ਕਰਨ ਵਾਲੀ ਆਖਿਆ