Dainik Punjab

Dainik Punjab Visit Our Website For Latest News - https://dainikpunjab.com/

29/09/2026

ਪੰਡਿਤ ਧਰੇਂਦਰ ਕ੍ਰਿਸ਼ਨ ਸ਼ਾਸਤਰੀ ਮਾਫੀ ਮੰਗਣ ਨਹੀਂ ਤਾਂ ਕਾਨੂਨੀ ਕਾਰਵਾਈ ਲਈ ਹੋ ਜਾਣ ਤਿਆਰ : Shahi imam, punjab

ਸ਼ਾਹੀ ਇਮਾਮ ਨੇ ਲੁਧਿਆਣਾ ਵਿਖੇ ਧਾਰਮਿਕ ਕਥਾ ਦੌਰਾਨ ਪੰਡਿਤ ਧਰੇਂਦਰ ਕ੍ਰਿਸ਼ਨ ਸ਼ਾਸਤਰੀ ਵੱਲੋਂ ਇਸਲਾਮ ਧਰਮ ਨੂੰ ਲੈਕੇ ਕੀਤੀ ਨਾਪਾਕ ਟਿੱਪਣੀ ਤੇ ਜਤਾਇਆ ਇਤਰਾਜ਼

27/09/2026

लवली यूनिवर्सिटी में छात्रों ने जलाई गाड़िया,DIG की गाड़ी तोड़ी, मीडिया कर्मियों से मारपीट कर सिर फोड़े, देखे वीडियो

Jalandhar Kesari Aam Aadmi Party - Punjab Bhagwant Mann Punjab Police India PTC News Lovely Professional University - LPU Ludhiana Times Ludhiana - ਲੁਧਿਆਣਾ LPU Distance Education

23/09/2026

ਖ਼ਬਰਾਂ ਤੋਂ ਹਟਕੇ ਕ੍ਰਿਕਟ ਦੇ ਮੈਦਾਨ ’ਚ ਨਜ਼ਰ ਆਏ ਜਲੰਧਰ ਦੇ ਪੱਤਰਕਾਰ, ਇਲੈਕਟ੍ਰੌਨਿਕ ਮੀਡੀਆ ਐਸੋਸੀਏਸ਼ਨ (EMA) ਨੇ ਕਰਵਾਇਆ ਬਾਕਸ ਕ੍ਰਿਕਟ ਮੈਚ, ਦੇਖੋ VIDEO

DC Jalandhar District Public Relations Office Fazilka Jalandhar Kesari Jalandhar / ਜਲੰਧਰ Jalandhar Wale Jalandhar Rural Police SportsCenter

16/09/2026

ਪੰਜਾਬ ਪੁਲਿਸ ਦੇ ਐਸਐਸਪੀ ਨਰੇਸ਼ ਡੋਗਰਾ ਦੀ ਫਿਟਨੈਸ ਵੇਖ ਹੋ ਜਾਓਗੇ ਹੈਰਾਨ, ਨਵੇਂ ਨੌਜਵਾਨਾਂ ਨੂੰ ਇਸ ਉਮਰ ਵਿੱਚ ਮਾਤ ਦਿੰਦੇ ਹਨ ਡੋਗਰਾ... ਪੰਜਾਬ ਪੁਲਿਸ ਦੀ ਸ਼ਾਨ ਇੰਟਰਨੈਸ਼ਨਲ ਗੋਲਡ ਮੈਡਲਿਸਟ ਨਰੇਸ਼ ਡੋਗਰਾ

Hoshiarpur City Hoshiarpur Police Punjab Police India Armed police force Bhagwant Mann Aam Aadmi Party - Punjab - Punjab Kesari National Police Service Commissioner of Police Amritsar District Public Relations Office Fazilka Fazilka Police Faiyyaz Farooqui IPS ADGP

सरदार चरणजीत सिंह चन्नी को मिला सांसद रत्न अवॉर्डSansad Ratna Charanjit Singh Channi ❤️🔥Charanjit Singh Channi Jalandhar...
09/09/2026

सरदार चरणजीत सिंह चन्नी को मिला सांसद रत्न अवॉर्ड

Sansad Ratna Charanjit Singh Channi ❤️🔥
Charanjit Singh Channi Jalandhar Kesari Indian National Congress - Punjab Indian National Congress Punjab Youth Congress Indian Youth Congress Amarinder Singh Raja Warring News18 Punjab PTC News DC Jalandhar

08/09/2026

ਠੇਕਿਆਂ ਦੇ ਬਾਹਰ ‘ਸ਼ਰਾਬਖੋਰੀ’ ’ਤੇ ਐਕਸਾਈਜ਼ ਦਾ ਸ਼ਿਕੰਜਾ, ਪੁਲਿਸ ਨਾਲ ਸਰਚ

ਜਲੰਧਰ। ਸ਼ਰਾਬ ਦੇ ਠੇਕਿਆਂ ਦੇ ਬਾਹਰ ਖੁੱਲ੍ਹੇਆਮ ਸ਼ਰਾਬ ਪਿਆਉਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੰਗਲਵਾਰ ਨੂੰ ਐਕਸਾਈਜ਼ ਵਿਭਾਗ ਨੇ ਵੱਡਾ ਸਰਚ ਆਪਰੇਸ਼ਨ ਚਲਾਇਆ। ਡਿਪਟੀ ਕਮਿਸ਼ਨਰ ਐਕਸਾਈਜ਼ ਰਣਜੀਤ ਸਿੰਘ ਦੀ ਅਗਵਾਈ ਹੇਠ ਐਕਸਾਈਜ਼ ਵਿਭਾਗ ਦੀਆਂ ਟੀਮਾਂ ਨੇ ਪੁਲਿਸ ਨੂੰ ਨਾਲ ਲੈ ਕੇ ਕਾਰਵਾਈ ਕੀਤੀ।

ਇਸ ਕਾਰਵਾਈ ਵਿੱਚ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਡਾ. ਹਰਸਿਮਰਤ ਕੌਰ ਗਰੇਵਾਲ, ਐਕਸਾਈਜ਼ ਅਫ਼ਸਰ ਸੁਨੀਲ ਗੁਪਤਾ ਅਤੇ ਐਕਸਾਈਜ਼ ਇੰਸਪੈਕਟਰ ਜਸਪਾਲ ਸਿੰਘ ਸਮੇਤ ਵਿਭਾਗੀ ਟੀਮ ਸ਼ਾਮਲ ਰਹੀ। ਟੀਮਾਂ ਨੇ ਸ਼ਰਾਬ ਦੇ ਠੇਕਿਆਂ ਦੇ ਆਲੇ-ਦੁਆਲੇ ਜਾਂਚ ਕੀਤੀ ਅਤੇ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਸਰਚ ਮੁਹਿੰਮ ਚਲਾਈ।

9th September nu miluga Sansad Ratna Channi Saab nu 🔥❤️Charanjit Singh Channi Indian National Congress - Punjab Indian N...
06/09/2026

9th September nu miluga Sansad Ratna Channi Saab nu 🔥❤️

Charanjit Singh Channi Indian National Congress - Punjab Indian National Congress Punjab Youth Congress Indian Youth Congress

ਚੰਨੀ vs ਗੜੀ.....ਕੀ ਗੜੀ ਦੇ ਪਾਣਗੇ ਚੰਨੀ ਨੂੰ ਟੱਕਰCharanjit Singh ChanniIndian National Congress - Punjab
27/08/2026

ਚੰਨੀ vs ਗੜੀ.....ਕੀ ਗੜੀ ਦੇ ਪਾਣਗੇ ਚੰਨੀ ਨੂੰ ਟੱਕਰ
Charanjit Singh Channi
Indian National Congress - Punjab

26/08/2026

ਪੰਜਾਬ ਰੋਡਵੇਜ, ਪੀਆਰਟੀਸੀ ਅਤੇ ਪੱਨਬਸ ਕੰਟਰੈਕਟ ਵਰਕਰ ਯੂਨੀਅਨ ਦਾ ਨਵਾਂ ਐਲਾਨ ਸੁਣੋ ਕੀ ਕਿਹਾ‎⁨

Punjab Roadways News18 Punjab PTC News

22/08/2026

ਸੱਜਣ ਕੁਮਾਰ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੱਡਾ ਖੁਲਾਸਾ, ਸੁਣੋ ਕੀ ਕਿਹਾ....

Jalandhar Kesari Charanjit Singh Channi Indian National Congress Indian National Congress - Punjab Amarinder Singh Raja Warring Indian Youth Congress

Address

Jalandhar
Jalandhar
144003

Alerts

Be the first to know and let us send you an email when Dainik Punjab posts news and promotions. Your email address will not be used for any other purpose, and you can unsubscribe at any time.

Shortcuts

Share