Jan Adhaar News

Jan Adhaar News Contact information, map and directions, contact form, opening hours, services, ratings, photos, videos and announcements from Jan Adhaar News, News & Media Website, Shop 103 2nd Floor, Jalandhar.

Jan Aadhaar News is a leading news platform dedicated to providing comprehensive coverage of the latest news.Our mission is to deliver timely, unbiased News to our readers.Jan Adhaar & Host will not be liable for any error & omissions in this information.

24/09/2025

ਨੇਪਾਲ ਤੋਂ ਬਾਅਦ....
ਲੇਹ ਲੱਦਾਖ 'ਚ ਭੜਕੇ GenZ ਨੇ ਭਾਜਪਾ ਦਫਤਰ ਨੂੰ ਲਾਈ ਅੱਗ, ਜਾਣੋ ਕੀ ਹੈ ਮੰਗਾਂ

ਕੇਂਦਰ ਨੇ ਕੈਬਨਟ ਵਿੱਚ ਦਿਵਾਲੀ ਤੋਂ ਪਹਿਲਾਂ ਰੇਲਵੇ ਮੁਲਾਜ਼ਮਾਂ ਲਈ ਕੀਤਾ ਵੱਡਾ ਐਲਾਨ.. 11 ਲੱਖ ਮੁਲਾਜ਼ਮਾਂ ਨੂੰ ਮਿਲੇਗਾ ਬੋਨਸ।
24/09/2025

ਕੇਂਦਰ ਨੇ ਕੈਬਨਟ ਵਿੱਚ ਦਿਵਾਲੀ ਤੋਂ ਪਹਿਲਾਂ ਰੇਲਵੇ ਮੁਲਾਜ਼ਮਾਂ ਲਈ ਕੀਤਾ ਵੱਡਾ ਐਲਾਨ.. 11 ਲੱਖ ਮੁਲਾਜ਼ਮਾਂ ਨੂੰ ਮਿਲੇਗਾ ਬੋਨਸ।


ਸਵਾਮੀ ਚੇਤੱਨਿਆਨੰਦ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲ*ਜ਼ਾਮ...ਦਿੱਲੀ 'ਚ ਸ਼੍ਰੀ ਸ਼ਿੰਗੇਰੀ ਮੱਠ 'ਚ 32 ਵਿਦਿਆਰਥਣਾਂ ਨੇ ਅਸ਼ਲੀਲ ਸੁਨੇਹੇ ਭੇਜਣ ਦੇ ...
24/09/2025

ਸਵਾਮੀ ਚੇਤੱਨਿਆਨੰਦ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲ*ਜ਼ਾਮ...ਦਿੱਲੀ 'ਚ ਸ਼੍ਰੀ ਸ਼ਿੰਗੇਰੀ ਮੱਠ 'ਚ 32 ਵਿਦਿਆਰਥਣਾਂ ਨੇ ਅਸ਼ਲੀਲ ਸੁਨੇਹੇ ਭੇਜਣ ਦੇ ਲਗਾਏ ਆਰੋਪ ਇਲਜ਼ਾਮ ਲੱਗਣ ਮਗਰੋਂ...ਫਰਾਰ ਹੋਇਆ ਸਵਾਮੀ ਚੇਤੱਨਿਆਨੰਦ

ਲੁਧਿਆਣਾ ਵਿਚ ਇਕ ਘਰ ਨੂੰ ਲੱਗੀ ਅੱਗ, ਦਾਦੀ ਪੋਤੇ ਦੀ ਹੋਈ ਮੌ.ਤ..ਘਰ ਵਿੱਚ ਹੀ ਚੱਲ ਰਹੀ ਸੀ ਫੈਕਟਰੀ
24/09/2025

ਲੁਧਿਆਣਾ ਵਿਚ ਇਕ ਘਰ ਨੂੰ ਲੱਗੀ ਅੱਗ, ਦਾਦੀ ਪੋਤੇ ਦੀ ਹੋਈ ਮੌ.ਤ..ਘਰ ਵਿੱਚ ਹੀ ਚੱਲ ਰਹੀ ਸੀ ਫੈਕਟਰੀ

24/09/2025

ਜਣੇਪੇ ਦੌਰਾਨ ਵਿਆਹੁਤਾ ਦੀ ਮੌਤ.. ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ.. ਹਸਪਤਾਲ ਤੇ ਲਾਏ ਗੰਭੀ*ਰ *ਦੋ*ਸ਼*

ਆਮ ਆਦਮੀ ਪਾਰਟੀ ਦੇ ਆਗੂ ਗਗਨਦੀਪ ਸਿੰਘ ਉਰਫ ਐਪਲ ਦਾ ਕਾਰਾ !
24/09/2025

ਆਮ ਆਦਮੀ ਪਾਰਟੀ ਦੇ ਆਗੂ ਗਗਨਦੀਪ ਸਿੰਘ ਉਰਫ ਐਪਲ ਦਾ ਕਾਰਾ !

ਲੁਧਿਆਣਾ/ਖੰਨਾਪੰਜਾਬ ਦੇ ਖੰਨਾ 'ਚ ਸਾਈਬਰ ਠੱਗੀ ਦਾ ਵੱਡਾ ਪਰਦਾਫਾਸ਼...ਫਰਜ਼ੀ SP-DIG ਬਣ ਕੇ 10 ਕਰੋੜ ਰੁਪਏ ਦੀ ਕੀਤੀ ਮੰਗਬਾਹਰਲੇ ਸੂਬਿਆਂ ਦੇ ਬ...
24/09/2025

ਲੁਧਿਆਣਾ/ਖੰਨਾ

ਪੰਜਾਬ ਦੇ ਖੰਨਾ 'ਚ ਸਾਈਬਰ ਠੱਗੀ ਦਾ ਵੱਡਾ ਪਰਦਾਫਾਸ਼...ਫਰਜ਼ੀ SP-DIG ਬਣ ਕੇ 10 ਕਰੋੜ ਰੁਪਏ ਦੀ ਕੀਤੀ ਮੰਗ
ਬਾਹਰਲੇ ਸੂਬਿਆਂ ਦੇ ਬਿਜਨਸਮੈਨਾਂ ਨੂੰ ਬਣਾਇਆ ਨਿਸ਼ਾਨਾ ਸਾਜਿਸ਼ 'ਚ ਪੁਲਿਸ ਕਰਮਚਾਰੀ ਤੇ ਕੁੱਝ ਪ੍ਰਾਈਵੇਟ ਵਿਅਕਤੀ ਸ਼ਾਮਲ ਸਿਆਸੀ ਪਾਰਟੀ ਨਾਲ ਸਬੰਧਤ ਵਿਅਕਤੀ ਨੂੰ ਕੀਤਾ ਗਿਆ ਕਾਬੂ।

ਲੁਧਿਆਣਾ ਵਿਖੇ ਘਰ ਵਿੱਚ ਸ਼ਾਰਟ ਸਰਕਟ ਨਾਲ ਲੱਗੀ ਅੱਗ ਵਿੱਚ ਜਿੰਦਾ ਸੜੇ ਦਾਦੀ ਪੋਤਾ।
24/09/2025

ਲੁਧਿਆਣਾ ਵਿਖੇ ਘਰ ਵਿੱਚ ਸ਼ਾਰਟ ਸਰਕਟ ਨਾਲ ਲੱਗੀ ਅੱਗ ਵਿੱਚ ਜਿੰਦਾ ਸੜੇ ਦਾਦੀ ਪੋਤਾ।

ਬਾਬਾ ਸ਼ੇਖ ਫ਼ਰੀਦ ਦੇ ਆਗਮਨ ਪੁਰਬ ਦੀ ਨਗਰ ਕੀਰਤਨ ਤੋਂ ਬਾਅਦ ਹੋਈ ਸਮਾਪਤੀ।
24/09/2025

ਬਾਬਾ ਸ਼ੇਖ ਫ਼ਰੀਦ ਦੇ ਆਗਮਨ ਪੁਰਬ ਦੀ ਨਗਰ ਕੀਰਤਨ ਤੋਂ ਬਾਅਦ ਹੋਈ ਸਮਾਪਤੀ।

ਤਰਨਤਾਰਨ ਕਤਲ ਕੇਸ 'ਚ ਪਾਕਿਸਤਾਨ ਡੋਨ ਸ਼ਹਿਜ਼ਾ.ਦ ਭੱਟੀ ਦੀ ਐਂਟਰੀ, ਕਿਹਾ "ਇਹ ਤਾਂ ਟ੍ਰੇਲਰ ਹੈ, ਫ਼ਿਲਮ ਤਾਂ ਹਾਲੇ ਬਾਕੀ ਹੈ"
24/09/2025

ਤਰਨਤਾਰਨ ਕਤਲ ਕੇਸ 'ਚ ਪਾਕਿਸਤਾਨ ਡੋਨ ਸ਼ਹਿਜ਼ਾ.ਦ ਭੱਟੀ ਦੀ ਐਂਟਰੀ,
ਕਿਹਾ "ਇਹ ਤਾਂ ਟ੍ਰੇਲਰ ਹੈ, ਫ਼ਿਲਮ ਤਾਂ ਹਾਲੇ ਬਾਕੀ ਹੈ"

ਰੇਤ ਵਿੱਚ ਦੱਬੇ ਮੋਟਰਾਂ ਦੇ ਕੋਠੇ, ਸਿਰਫ 2-2 ਫੁੱਟ ਹੀ ਦਿਸਦੇ...ਪੰਜਾਬ ਦੇ ਤਰਨਤਾਰਨ ਦੇ  ਪਿੰਡ ਘੜੁੰਮ ਵਿਖੇ ਹੜ੍ਹਾਂ ਨਾਲ ਹੋਏ ਉਜਾੜੇ ਦੀ ਤਸਵੀ...
24/09/2025

ਰੇਤ ਵਿੱਚ ਦੱਬੇ ਮੋਟਰਾਂ ਦੇ ਕੋਠੇ, ਸਿਰਫ 2-2 ਫੁੱਟ ਹੀ ਦਿਸਦੇ...ਪੰਜਾਬ ਦੇ ਤਰਨਤਾਰਨ ਦੇ ਪਿੰਡ ਘੜੁੰਮ ਵਿਖੇ ਹੜ੍ਹਾਂ ਨਾਲ ਹੋਏ ਉਜਾੜੇ ਦੀ ਤਸਵੀਰ।

Address

Shop 103 2nd Floor
Jalandhar

Alerts

Be the first to know and let us send you an email when Jan Adhaar News posts news and promotions. Your email address will not be used for any other purpose, and you can unsubscribe at any time.

Share